yo yo honey singh & bohemia - sawaal puchdi كلمات أغنية
[intro: bohemia]
anh, she is paper chasin’
ਲੱਕ ਨੂ ਹਲਾ ਕੇ ਸੋਹਣੀ ਰੁਕੇ
uh, must be ai generation
honey singh, bohemia collaboration
ah, ਇਹਨੂ ਕਹਿੰਦੇ elevation
ਕਿੰਨੀ ਪਿੱਛੇ ਰਹਿ ਗਈ ਤੇਰੀ imagination
ah, no, no more information
ਸੋਹਣੀ investigation ਕਰੇ ਜਿਵੇਂ immigration
[chorus: yo yo honey singh]
ਕੁੜੀਆਂ ਸਵਾਲ ਪੁੱਛਦੀ, ਪੁੱਛਦੀ
ਅੱਖ ਕਾਹਤੋਂ ਲਾਲ ਪੁੱਛਦੀ, ਪੁੱਛਦੀ
bentley ਦਾ ਸੀਸ਼ਾ ਤਾਰ ਕੇ ਤਾਰ ਕੇ
ਜੱਟ ਦਾ ਜੀ ਹਾਲ ਪੁੱਛਦੀ ਪੁੱਛਦੀ
ਕਹਿੰਦੀ ਕਿਹਤੋਂ ਏਨਾ ਰਹਿਣੇ ਓ ਜੀ ਬਨ ਠਨ ਕੇ
ਤੁਸੀਂ ਤੁਰਦੇ ਓ ਕਿਹਤੋਂ ਐਨਾ ਤਣ ਤਣ ਕੇ
ਏ ਜਿੱਥੇ ਜਾਣਾ ਮੈਨੂੰ ਵੀ ਜੀ ਨਾਲ ਲੈ ਜਾਵੋ
ਦੱਸੋ ਕਿੱਥੇ ਚੱਲੇ ਮੇਰੀ ਜੀ ਪਸੰਦ ਬਨ ਕੇ
ਪਾ ਕੇ ਹੀਲਾਂ ਮੋੜਾਂ ਵਾਂਗੂ ਤੁਰਦੀ ਮੈਨ ਜਾਵਾ
ਸਾਂਭ ਲੋ ਜਵਾਨੀ ਮੇਰੀ ਖੁਰਦੀ ਮੈਨ ਜਾਵਾ
family ਦੇ ਨਾਲੋ ਨਾਲ ਤੇ ਟੁੱਟ ਤੇ ਜਾਂਦੇ ਨੇ
ਥੋਡੇ ਨਾਲ ਥੋਡੀ ਥੋਡੀ ਜੁੜਦੀ ਮੈ ਜਾਵਾ
[post_chorus: yo yo honey singh]
ਥੋਡਾ ਕੀ ਖ਼ਿਆਲ ਪੁੱਛਦੀ
ਜੀ ਬਡੇ ਢੰਗ ਨਾਲ ਪੁੱਛਦੀ, ਪੁੱਛਦੀ
ਕੁੜੀਆਂ ਸਵਾਲ ਪੁੱਛਦੀ, ਪੁੱਛਦੀ
ਅੱਖ ਕਿਹਤੋਂ ਲਾਲ ਪੁੱਛਦੀ, ਪੁੱਛਦੀ
bentley ਦਾ ਸੀਸ਼ਾ ਤਾਰ ਕੇ ਤਾਰ ਕੇ
ਜੱਟ ਦਾ ਜੀ ਹਾਲ ਪੁੱਛਦੀ ਪੁੱਛਦੀ
ਕੁੜੀਆਂ ਸਵਾਲ ਪੁੱਛਦੀ ਪੁੱਛਦੀ
ਅੱਖ ਕਾਹਤੋਂ ਲਾਲ ਪੁੱਛਦੀ ਪੁੱਛਦੀ
[verse 1: bohemia]
ਸੋਹਣੀ ਤੈਨੂ ਪੁੱਛਣ ਦੀ ਲੋੜ ਨਹੀਂ
ਗੱਡੀ ਦੀ ਚਾਬੀ ਲੈ ਲੈ ਜਿੱਥੇ ਵੀ board ਲਈ
ying_yang ਸਾਡਾ industry ਚ ਤੋੜ ਨਹੀਂ
big gang ਸਾਡੇ ਪਿੱਛੇ ਕੁਝ ਹੋਰ ਨਹੀਂ
ਨਾਲੇ ਅੱਖਾਂ ਸਾਡੀਆਂ ਰਹਿਣ ਸਦਾ ਲਾਲ
ਵੈਰੀ ਕਿਵੇਂ guess ਕਰਨ ਸਾਡੀ next ਚਾਲ
ਮੁੰਡੇ ਸਾਨੂੰ stress ਕਰਨ ਜਦੋ ਕਰਨ ਵਾਰ
ਪਰ ਮੁੰਡੇ ਵੈਰੀਆਂ ਤੇ ਹਾਵੀ ਜਦੋ ਰਹਿਣ ਨਾਲ
ਸੋਹਣੀਏ ਨੀ ਯਾਰ ਤੇਰਾ superstar
rap star ਓਦੇ ਨਾਲ desi ਕਲਾਕਾਰ
ਹੁਣ online ਸਾਰੇ ਨਾਲ_ਨਾਲ ਸਾਨੂੰ ਕਰਨ mention
no tension, ਤੂੰ ਹਾਲੇ ਵੀ ਕਰੇ question?
[chorus: yo yo honey singh, bohemia]
ਕੁੜੀਆਂ ਸਵਾਲ ਪੁੱਛਦੀ, ਪੁੱਛਦੀ
ਅੱਖ ਕਾਹਤੋਂ ਲਾਲ ਪੁੱਛਦੀ, ਪੁੱਛਦੀ
bentley ਦਾ ਸੀਸ਼ਾ ਤਾਰ ਕੇ, ਤਾਰ ਕੇ
ਜੱਟ ਦਾ ਜੀ ਹਾਲ ਪੁੱਛਦੀ, ਪੁੱਛਦੀ
ਕਹਿੰਦੀ ਕਾਹਤੋਂ ਏਨਾ ਰਹਿਣੇ ਓ ਜੀ ਬਨ ਠਨ ਕੇ (next question!)
ਤੁਸੀਂ ਤੁਰਦੇ ਓ ਕਿਹਤੋਂ ਐਨਾ ਤਣ ਤਣ ਕੇ (next question!)
ਏ ਜਿੱਥੇ ਜਾਣਾ ਮੈਨੂੰ ਵੀ ਜੀ ਨਾਲ ਲੈ ਜਾਵੋ (next question!)
ਦੱਸੋ ਕਿੱਥੇ ਚੱਲੇ ਮੇਰੀ ਜੀ ਪਸੰਦ ਬਨ ਕੇ (next question!)
ਪਾ ਕੇ ਹੀਲਾਂ ਮੋੜਾਂ ਵਾਂਗੂ ਤੁਰਦੀ ਮੈਨ ਜਾਵਾ (ah!)
ਸੰਭ ਲੋ ਜਵਾਨੀ ਮੇਰੀ ਖੁਰਦੀ ਮੈਨ ਜਾਵਾ (ah_ha!)
family ਦੇ ਨਾਲੋ ਨਾਲ ਤੇ ਟੁੱਟ ਤੇ ਜਾਂਦੇ ਨੇ (ah!)
ਥੋਡੇ ਨਾਲ ਥੋਡੀ ਥੋਡੀ ਜੁੜਦੀ ਮੈ ਜਾਵਾ
[post_chorus: yo yo honey singh, bohemia]
ਥੋਡਾ ਕੀ ਖ਼ਿਆਲ ਪੁੱਛਦੀ, ਪੁੱਛਦੀ
ਜੀ ਬਡੇ ਢੰਗ ਨਾਲ ਪੁੱਛਦੀ, ਪੁੱਛਦੀ
ਕੁੜੀਆਂ ਸਵਾਲ ਪੁੱਛਦੀ, ਪੁੱਛਦੀ
ਅੱਖ ਕਿਹਤੋਂ ਲਾਲ ਪੁੱਛਦੀl, ਪੁੱਛਦੀ
bentley ਦਾ ਸੀਸ਼ਾ ਤਾਰ ਕੇ ਤਾਰ ਕੇ ਜੱਟ ਦਾ ਜੀ ਹਾਲ ਪੁੱਛਦੀ ਪੁੱਛਦੀ
ਕੁੜੀਆਂ ਸਵਾਲ ਪੁੱਛਦੀ ਪੁੱਛਦੀ
ਅੱਖ ਕਾਹਤੋਂ ਲਾਲ ਪੁੱਛਦੀ ਪੁੱਛਦੀ
[verse 2: bohemia]
yeah yeah, ਆਹ yeah yeah, yeah
ਪੁੱਛੇ ਸਵਾਲ ਕਿੱਥੇ ਰਹਿਣੇ ਓ ਜਨਾਬ
ਕਿਸੇ ਵੱਖਰੇ time zonе ਚ ਕਰਾ ਮੈ ਆਰਾਮ
accountant ਕਹਿੰਦਾ ਪੈਹਾ_ਪੂਹਾ ਫੂਕੋ
ਐਨੇ dollar’ਆਂ ਦਾ ਦੱਸੋ ਕਿੱਥੋਂ ਦੱਸਾ ਮੈ ਹਿਸਾਬ
lv ਦੀ ਪੋਟਲੀ ਚ ਲੱਖਾਂ ਦੀ gucci ਏ
ਮੂੰਹ ਚੱਕ ਵੇਖਦੇ ਨੇ ਸ਼ਹ ਬਹੁਤ ਉੱਚੀ ਮੈ
tactic ਸਾਡਾ ਹੁਣ mafia ਹੋਣੀ ਏ
ਵੈਰੀ ਠੋਕੇ ਲਈ ਰੱਖੇ ਹੋਣ ਨੇ russian boogeyman
graph ਕਿੰਨਾ mad ਬੀਬਾ ਸਾਡੇ ਜਿਹਾ ਨਹੀਂ ਕਾਇਦਾ ਕੋਈ
ਗਾਣੇ ਜਿੰਨੇ ਚੱਲੇ ਏ ਨੀ ਦੁਨੀਆ ਨੀ ਪੈਦਾ ਹੋਈ
800 ਕਰੋੜ ਬੰਦਾ ਸਾਹ ਲਵੇ ਦੱਸ calculation ਦਾ ਨੀ ਫਾਇਦਾ ਕੋਈ
ਮੁੰਡਾ 42 ਜਵਾਨੀ ਵਧਦੀ ਜਾਵੇ
yo yo elemеnts still b_tterflies ਫੜਾ ਮੈ
ਕੋਈ ਵੀ ਹੋ ਰੰਗ ਮੈਨ ਕਿ ਕੋਈ ਵੀ ਹੋ ਢੰਗ
ਪਾਵੇਂ blue eyes ਹੋਣ ਓਦੀ hypnotize ਕਰਾ ਮੈ
new honey is the same old honey
ਸੰਗੇ ਵਿਚ life funny crew ਮੇਰਾ rich ਕਹਿੰਦੇ ਏਹੀ ਸਾਲੇ ਚੰਗੇ ਨੇ
ਫੂਕਦੇ ਆ ਪਿਹੇ ਜਿਵੇਂ ਦਰੱਖਤਾਂ ਤੇ ਲੰਘੇ ਨੇ
bohemia, yo yo honey singh
ਜੰਤਾ ਹੋਈ ਕਮਲੀ ਤੇ duo ਕਰੇ chill
la ਚ cadillac lane ਕਰੇ change
ਅਪੇ uae ਚ rolls royce ਲੁੱਟਦੀ ਏ ਦਿਲ
[chorus: yo yo honey singh]
ਕੁੜੀਆਂ ਸਵਾਲ ਪੁੱਛਦੀ, ਪੁੱਛਦੀ
ਅੱਖ ਕਾਹਤੋਂ ਲਾਲ ਪੁੱਛਦੀ, ਪੁੱਛਦੀ
ਕੁੜੀਆਂ ਸਵਾਲ ਪੁੱਛਦੀ, ਪੁੱਛਦੀ
ਅੱਖ ਕਾਹਤੋਂ ਲਾਲ ਪੁੱਛਦੀ, ਪੁੱਛਦੀ
bentley ਦਾ ਸੀਸ਼ਾ ਤਾਰ ਕੇ, ਤਾਰ ਕੇ ਜੱਟ ਦਾ ਜੀ ਹਾਲ ਪੁੱਛਦੀ ਪੁੱਛਦੀ
ਕੁੜੀਆਂ ਸਵਾਲ ਪੁੱਛਦੀ ਪੁੱਛਦੀ ਅੱਖ ਕਾਹਤੋਂ ਲਾਲ ਪੁੱਛਦੀ ਪੁੱਛਦੀ
ਕੁੜੀਆਂ ਸਵਾਲ ਪੁੱਛਦੀ, ਪੁੱਛਦੀ
ਅੱਖ ਕਾਹਤੋਂ ਲਾਲ ਪੁੱਛਦੀ, ਪੁੱਛਦੀ
[bridge: yo yo honey singh]
(?)
[outro: yo yo honey singh]
yeah, westside, yo yo honey singh
bohemia, haha
auckland
karampura
welcome to the glorious days
history, yeah
كلمات أغنية عشوائية
- raffaella carrà - señora soledad كلمات أغنية
- laiatto - euphoria كلمات أغنية
- miguel cassina - torre fuerte كلمات أغنية
- sefo - bilmem mi? كلمات أغنية
- scythe mio - right call كلمات أغنية
- juice wrld - make it sell (v2) كلمات أغنية
- lon tha don - omg! كلمات أغنية
- hypia - bheed كلمات أغنية
- jude elliot - water كلمات أغنية
- diljit dosanjh - faiz e noor كلمات أغنية