kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

yo dilu - lost glow كلمات أغنية

Loading...

intro]
…………………………….
yo dilu on the track baby

[verse 1]
ਜਿਨ੍ਹਾਂ ਹੱਥ ਲੱਗੀ ਬੱਤੀ ਬੋਰ ਹੁੰਦੀ ਏ
ਓਹਨਾਂ ਦੱਸ ਫੁੱਲ ਦਾ ਕੀ ਕਰਨਾਂ
ਨਾਰਾ ਪਿੱਛੇ ਟੈਮ ਕਿੱਥੇ ਗਾ ਲੇਆ ਕੁੜੇ
ਸਾਡੇ ਨਾਲ ਸੁਪਣੇ ਸਜੌਣ ਨੂੰ ਫਿਰੇ
ਕਿੱਥੇ ਤੂੰ ਵਹਿਮ ਪਾਂ ਲੇਆ ਕੂੜੇ
ਹੌਲੀ ਹੌਲੀ ਅੱਗੇ ਆਈ ਜਾਂਦਾ ਮੈ
ਪਿੱਛੇ ਮਾਮੇ ਲੁੱਕ ਲੁੱਕ ਆਈ ਜਾਂਦੇ ਨੇ
ਤੂੰ ਆਖ ਦੀ ਏਹ ਸਾਡੇ ਪਿੱਛੇ ਪੂਛ ਹਿਲੋਂਦੇ
ਬੀਬਾ ਏਹ ਤਾਂ ਸਾਡਾ ਜੂਠਾ ਖਾਈ ਜਾਂਦੇ ਨੇਂ
ਨੇੜੇ ਨਾ ਤੂੰ ਆ ਭਾਂਵੇ ਸਾਡੀ ਨਾਰ ਨੀ ਕੋਈ
ਹੱਥ ਵਿੱਚੋ ਨਾਂ ਲੰਘਿਆ ਹੋਵੇਂ ਐਸਾ ਹੱਥਿਆਰ ਨੀਂ ਕੋਈ
ਜਿਨ੍ਹਾਂ ਹੱਥ ਲੱਗੀ ਬੱਤੀ ਬੋਰ ਹੁੰਦੀ ਏ
ਓਹਨਾਂ ਦੱਸ ਫੁੱਲ ਦਾ ਕੀ ਕਰਨਾਂ
ਨਾਰਾ ਪਿੱਛੇ ਟੈਮ ਕਿੱਥੇ ਗਾ ਲੇਆ ਕੁੜੇ
ਸਾਡੇ ਨਾਲ ਸੁਪਣੇ ਸਜੌਣ ਨੂੰ ਫਿਰੇ
ਕਿੱਥੇ ਤੂੰ ਵਹਿਮ ਪਾਂ ਲੇਆ ਕੂੜੇ

[verse 2]
ਕੱਪੜੇ ਨਾਲ ਜੱਜ ਸਾਲੀ ਕਰੇ ਦੁਨੀਆ
ਹੁਣ ਸਾਰੇ ਮਿੱਟੀ ਢੋਣ ਲਾ ਤੇ ਨੇਂ
ਕਿੱਥੇ ਸੀ ਸੋਨੇ ਨਾਲ ਲੈਸ ਰਹਿੰਦੇ ਔਹ
ਹੁਣ ਸਾਲਿਆ ਦੇ ਕੱਛੇ ਵੀ ਲਹਾ ਤੇ ਨੇਂ
ਬੀਬਾ ਮੈ ਆਹ sharp ਗੋਲ਼ੀ ਵਾਂਗਰਾ
ਹੋਰਾਂ ਵਾਂਗੂ ਬਦਮਾਸ਼ ਕਿਸੇ ਜਮਾਤ ਦਾ ਨੀਂ
ਉਂਝ ਭਾਵੇਂ ਦੁਨਿਆ ਚ ਬਹੁਤ ਟੱਕਰੇ
ਸਾਡਾ ਇਕੋ ਇੱਕ ਟਾਰਗੇਟ ਮਜਾਤ ਦਾ ਨੀ
ਲੌਕੀ ਰੱਖ ਦੇ ਆਪਣੇ ਆਪ ਨੂੰ ਦੂਰ ਪੰਗੇ ਤੋਂ
ਸਾਡੇ ਆਲੇ ਜਾਣ ਬੁੱਝ ਵੈਰ ਖੱਟ ਦੇ
ਜਿਵੇਂ ਜਿਵੇਂ ਸੀਸੇ ਨੀਵੇਂ ਕਰਾਂ ਗੱਡੀ ਦੇ
ਦੂਰ ਖੜ੍ਹੇ ਆ ਦੇ ਓਵੇਂ ਓਵੇਂ ਦਿੱਲ ਘੱਟ ਦੇ
ਮਾੜਾ ਮੈ ਵੀ ਆ ਪਰ ਤੂੰ ਸਮਝੇਂ ਬੱਸ ਮੇਰੇ ਯਾਰਾ ਨੂੰ
ਮੇਰੇ ਕਿਸੇ ਕੰਮ ਦੇ ਨਹੀਂ ਅਪਣੇ ਕੌਲ ਰੱਖ ਪਿਆਰਾ ਨੂੰ
ਜਿਨ੍ਹਾਂ ਹੱਥ ਲੱਗੀ ਬੱਤੀ ਬੋਰ ਹੁੰਦੀ ਏ
ਓਹਨਾਂ ਦੱਸ ਫੁੱਲ ਦਾ ਕੀ ਕਰਨਾਂ
ਨਾਰਾ ਪਿੱਛੇ ਟੈਮ ਕਿੱਥੇ ਗਾ ਲੇਆ ਕੁੜੇ
ਸਾਡੇ ਨਾਲ ਸੁਪਣੇ ਸਜੌਣ ਨੂੰ ਫਿਰੇ
ਕਿੱਥੇ ਤੂੰ ਵਹਿਮ ਪਾਂ ਲੇਆ ਕੂੜੇ
[verse 3]
ਸਾਡੇ ਹੱਥਾਂ ਵਿੱਚ ਫੁੱਲ ਨਹੀਂ ਹਥਿਆਰ ਦਿਖੁ ਗਾ
ਥੋੜ੍ਹਾ ਸਬਰ ਤੂੰ ਕਰ ਵੇਰੀਆ ਦਾ ਝੁੰਡ ਪੈਰਾ ਭਾਰ ਦਿਖੂ ਗਾ
ਆਉਣ ਵਾਲਿਆ ਪੀੜ੍ਹੀਆਂ ਤੱਕ ਗੀਤ ਚਲਣੇ ਏਸੇ ਗਾਣੇ ਲਿਖੁ ਗਾ
ਜਦੋਂ ਆਵਾ ਤੇਰੇ ਸ਼ਹਿਰ ਨੀ ਬਿੱਲੋ
ਮੱਚ ਜਾਂਦਾ ਚਾਰੇ ਪਾਸੇ ਕੇਹਰ ਨੀਂ ਬਿੱਲੋ
ਹਜੇ ਹੋਈ ਸ਼ੁਰੂਆਤ ਥੋੜ੍ਹਾ ਜਿਹਾ ਠਹਿਰ ਨੀ ਬਿੱਲੋ
ਅੱਜ ਫੇਰ ਤੇਰੇ ਸ਼ਹਿਰ ਆਏ ਹੋਏ ਨੇ
ਵੇਖ ਤਾਂ ਸਹੀ ਛਾਤੀ ਤੇ ਰਿੰਮ ਚੜਾ ਏ ਹੋਏ ਨੇਂ
ਵੈਰੀ ਮੂਹਰੇ ਖੜਾ ਏ ਹੋਏ ਨੇ
haaanji
ਲੱਗਦਾ ਏ ਰੰਗ ਮੇਰਾ light ਜਿਹਾ
ਡਰਦੇ ਆ ਲੋਕ ਭਾਂਵੇ ਮੂੰਹ hide ਜਿਹਾ
ਕੰਮ ਮਾੜੇ ਕਰਾ ਤਾਹਵੀ ਲੱਗਾ right ਜਿਹਾ
ਮੈ ਰੱਖੇ ਨੀਂ ਡੱਬੇ ਭਰ ਰੌਂਦ ਦੇ
ਨਾਲ ਦੀ ਨਾਲ ਦੁਕਾਨ ਕਰਦਾ ਖ਼ਾਲੀ
ਕਾਲਾ ਰੰਗ ਕਾਲ਼ਾ ਮਾਲ ਸਾਰਾ ਕੁੱਝ ਆ ਜਾਲੀ
haan

( ਓਹ ਰੁੱਕ ਜਾ ਭਾਈ ਬੋਲੀ ਤੇ ਪਾਂ ਲੈਣ ਦੇ ਪੈਰੀ ਅੱਗ ਮਚੀ ਹੋਈ ਲਗਦਾ)

[female vocal ਲੋਕ ਗ਼ੀਤ]
(ਓਹ ਬਾਰੀ ਬਰਸੀ ਖਟਣ ਗਿਆ ਸੀ
ਬਈ ਖੱਟ ਕੇ ਲਿਆਂਦਾ ਤਸਲਾ { ਓਹ ਅੱਛਾ ਜੀ}
ਸਾਡਾ ਦਿਲਜੀਤ ਸੀਓ ਰੱਖੇ ਭਰ ਭਰ ਅਸਲਾ
[ female vocal]
ਸਾਡਾ ਦਿਲਜੀਤ ਸੀਓ ਰੱਖੇ ਭਰ ਭਰ ਅਸਲਾ )

[ outro]
ਸਾਡਾ ਦਿਲਜੀਤ ਸੀਓ ਰੱਖੇ ਭਰ ਭਰ ਅਸਲਾ

كلمات أغنية عشوائية

كلمات الأغنية الشائعة حالياً

Loading...