kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

yo dilu - after you كلمات أغنية

Loading...

intro]

[verse 1]
hooooooooooooooooo hoooooo

ਓਹ ਇੱਕੋ ਇੱਕ ਸਾਹ ਮੇਰਾ
ਓਹਦੇ ਵਿੱਚ ਨਾਂ ਤੇਰਾ
ਦਿੱਲ ਨੂੰ ਤੂੰ ਟੱਚ ਕਰੀ
ਚੇਹਰਾ ਯਾਦ ਏ ਤਾਂ ਤੇਰਾ
(ਯਾਦ ਏ ਤਾਂ ਤੇਰਾ )

ਦੇਖਾਂ ਤੇਨੂੰ ਲੱਗੀ ਕੋਈ ਹੂਰ ਸੀ
ਨੇੜੇ _ ਨੇੜੇ ਆਵਾ ਤੂੰ ਜਾਂਦੀ ਗਈ ਦੂਰ ਸੀ
ਦਿੱਲ ਜੋੜ ਕੇ ਏਹ ਤੋੜਨਾ ਕਲਾਂ ਤੇਰੀ ਏ
ਜਾਂ ਤੇਰਾ ਏਹ ਵੀ ਕੋਈ ਗਰੂਰ ਸੀ
( ਕੋਈ ਗਰੂਰ ਸੀ)

ਹੱਥ ਦੀਆਂ ਲਕੀਰਾਂ ਕਾਹਤੋਂ ਐਨੀਆ ਨੇ ਮਾੜੀਆ
ਜਾਂ ਅਸੀਂ ਐਨੇ ਜਿਆਦਾ ਮਾੜੇ ਹੋਗੇ
ਤੂੰ ਨਜਰਾਂ ਲੁੱਕਾ ਲੀਆ

[hook 1]
ਸੌਂਦੇ ਜਾਗਦੇ ਹੀ ਮੈਨੂੰ ਖ਼ਿਆਲ ਨਿੱਤ ਆਉਂਦੇ ਨੇ
ਹੁੰਦੀ ਸੀਗੀ ਕੋਈ ਜੇੜੀ ਮੇਰਾ ਹਾਲ ਪੁੱਛ ਦੀ
ਕਾਹਤੋਂ ਰੋਈ ਜਾਂਦਾ ਵੇ ਤੂੰ ਚੰਦ ਵੇਖ਼ ਕੇ
ਹੁਣ ਓਹ ਵੀ ਖੜ੍ਹ ਗੈਰਾਂ ਨਾਲ਼ ਪੁੱਛ ਦੀ
(ਸੌਂਦੇ ਜਾਗਦੇ ਹੀ ਮੈਨੂੰ ਖ਼ਿਆਲ ਨਿੱਤ ਆਉਂਦੇ ਨੇ
ਹੁੰਦੀ ਸੀਗੀ ਕੋਈ ਜੇੜੀ ਮੇਰਾ ਹਾਲ ਪੁੱਛ ਦੀ )

[verse 2]
ਧੁੱਪ ਵਿੱਚ ਓਹ ਖਿੜ _ਖਿੜ ਹੱਸਦੀ ਸੀ
ਕਰਦੀ ਪਿਆਰ ਕਿੰਨਾ ਹੱਥ ਨਾਲ਼ ਦਿੱਲ ਬਣਾ ਕੇ ਓਹ ਦੱਸ ਦੀ ਸੀ
ਮੇਰੇ ਨਾਲ਼ ਟੈਮ ਪਾਸ ਕਰਕੇ ਓਹ
ਦੇਖਿਆ ਮੈ ਗੈਰਾਂ ਨਾਲ਼ ਵੱਸਦੀ ਸੀ

ਦਿੱਲ ਨੀ ਮਿਲੋਣਾ ਨਜਰਾਂ ਕਾਹਤੋਂ ਮਿਲਾਇਆ ਨੇ
ਝੂਠੀ ਸੋਹ ਆਪ ਖਾਂ ਕੇ ਮੈਥੋਂ ਸੱਚੀਆ ਖਿਲਾਇਆ ਨੇ
ਮੈ ਤਾਂ ਰਿਹਾ ਦਿੱਲ ਨੂੰ ਸੱਚ ਦੱਸਦਾ
ਪਰ ਤੂੰ ਓਹਨੂੰ ਵੀ ਅੱਖਾਂ ਝਪਕਾਈਆ ਨੇ

ਕੱਲਾ_ ਕੱਲਾ ਚੁੱਪ_ ਚਾਪ ਆ ਜਾਂਦਾ ਮੈ
ਜਿੱਸ ਕੈਫੇ ਦੇ ਅੱਗੋਂ ਹੱਸ _ ਹੱਸ ਆਪਾ ਲੱਗਦੇ ਸੀ
ਮੈਂ ਕੱਲਾ ਹੁਣ ਤੇਰੇ ਲਈ ਦੁਆ ਮੰਗਦਾ
ਜਿੱਥੇ ਖੜ੍ਹ ਆਪਾ ਸੱਭ ਲਈ ਦੁਆ ਮੰਗਦੇ ਸੀ

[hook 2]

ਸੌਂਦੇ ਜਾਗਦੇ ਹੀ ਮੈਨੂੰ ਖ਼ਿਆਲ ਨਿੱਤ ਆਉਂਦੇ ਨੇ
ਹੁੰਦੀ ਸੀਗੀ ਕੋਈ ਜੇੜੀ ਮੇਰਾ ਹਾਲ ਪੁੱਛ ਦੀ
ਕਾਹਤੋਂ ਰੋਈ ਜਾਂਦਾ ਵੇ ਤੂੰ ਚੰਦ ਵੇਖ਼ ਕੇ
ਹੁਣ ਓਹ ਵੀ ਖੜ੍ਹ ਗੈਰਾਂ ਨਾਲ਼ ਪੁੱਛ ਦੀ
(ਸੌਂਦੇ ਜਾਗਦੇ ਹੀ ਮੈਨੂੰ ਖ਼ਿਆਲ ਨਿੱਤ ਆਉਂਦੇ ਨੇ
ਹੁੰਦੀ ਸੀਗੀ ਕੋਈ ਜੇੜੀ ਮੇਰਾ ਹਾਲ ਪੁੱਛ ਦੀ )

[verse 3]
ਇੱਕੋ ਗੱਲ ਮੈਨੂੰ ਤੂੰ ਦੱਸ ਕੁੜੀਏ
ਕੇਹੜੀ ਗੱਲ ਦਾ ਤੂੰ ਬਦਲਾ ਲੈ ਗਈ ਏ
ਕਰਦਾ ਪਿਆਰ ਤੇਨੂੰ ਮੈ ਕੇਹਾ ਸੀ
ਮੈਨੂੰ ਹੋਰ ਆ ਪਸੰਦ ਏਹ ਤੂੰ ਕੇਹ ਗਈਂ ਏ

ਮੇਰੇ ਦਿੱਤੇ ਫ਼ੁੱਲ ਸੀ ਤੂੰ ਸਾਰੇ ਮੌੜ ਤੇ
ਮੈਂ ਤੋੜੇ ਚੰਦ ਤਾਰੇ
ਤੂੰ ਸਾਡੇ ਦਿੱਲ ਤੋੜ ਤੇ

ਚੱਲ ਸ਼ੱਡ ਏਹ ਤਾਂ ਹੋ ਗੇਆ ਏ
ਸੋਚਦਾਂ ਮੈ ਬੱਸ ਖੁਸ਼ ਹਾਲ ਵੱਸੇ ਤੂੰ
ਮੇ ਵੀ ਹੁਣ ਖੁਸ਼ੀ ਖੁਸ਼ੀ
ਗੱਲ ਵਿੱਚ ਪਾਂ ਲੇਣਾ ਰੱਸੇ ਨੂੰ

[hook 3]

ਸੌਂਦੇ ਜਾਗਦੇ ਹੀ ਮੈਨੂੰ ਖ਼ਿਆਲ ਨਿੱਤ ਆਉਂਦੇ ਨੇ
ਹੁੰਦੀ ਸੀਗੀ ਕੋਈ ਜੇੜੀ ਮੇਰਾ ਹਾਲ ਪੁੱਛ ਦੀ
ਕਾਹਤੋਂ ਰੋਈ ਜਾਂਦਾ ਵੇ ਤੂੰ ਚੰਦ ਵੇਖ਼ ਕੇ
ਹੁਣ ਓਹ ਵੀ ਖੜ੍ਹ ਗੈਰਾਂ ਨਾਲ਼ ਪੁੱਛ ਦੀ

(ਸੌਂਦੇ ਜਾਗਦੇ ਹੀ ਮੈਨੂੰ ਖ਼ਿਆਲ ਨਿੱਤ ਆਉਂਦੇ ਨੇ
ਹੁੰਦੀ ਸੀਗੀ ਕੋਈ ਜੇੜੀ ਮੇਰਾ ਹਾਲ ਪੁੱਛ ਦੀ )
[outro hook]
ਸੌਂਦੇ ਜਾਗਦੇ ਹੀ ਮੈਨੂੰ ਖ਼ਿਆਲ ਨਿੱਤ ਆਉਂਦੇ ਨੇ
ਹੁੰਦੀ ਸੀਗੀ ਕੋਈ ਜੇੜੀ ਮੇਰਾ ਹਾਲ ਪੁੱਛ ਦੀ
ਕਾਹਤੋਂ ਰੋਈ ਜਾਂਦਾ ਵੇ ਤੂੰ ਚੰਦ ਵੇਖ਼ ਕੇ
ਹੁਣ ਓਹ ਵੀ ਖੜ੍ਹ ਗੈਰਾਂ ਨਾਲ਼ ਪੁੱਛ ਦੀ

(ਸੌਂਦੇ ਜਾਗਦੇ ਹੀ ਮੈਨੂੰ ਖ਼ਿਆਲ ਨਿੱਤ ਆਉਂਦੇ ਨੇ
ਹੁੰਦੀ ਸੀਗੀ ਕੋਈ ਜੇੜੀ ਮੇਰਾ ਹਾਲ ਪੁੱਛ ਦੀ )

كلمات أغنية عشوائية

كلمات الأغنية الشائعة حالياً

Loading...