kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

wykax - lahore كلمات الأغنية

Loading...

ਓ ਲਗਦੀ ਲਾਹੋਰ ਦੀ ਆ
ਜਿਸ ਹਿਸਾਬ ਨਾਲ ਹੰਸਦੀ ਆ
ਓ ਲਗਦੀ ਪੰਜਾਬ ਦੀ ਆ
ਜਿਸ ਹਿਸਾਬ ਨਾਲ ਤੱਕਦੀ ਆ
ਓ ਲਗਦੀ ਲਾਹੋਰ ਦੀ ਆ
ਜਿਸ ਹਿਸਾਬ ਨਾਲ ਹੰਸਦੀ ਆ
ਕੁੜੀ ਦਾ ਪਤਾ ਕਰੋ

ਓ ਲਗਦੀ ਲਾਹੋਰ ਦੀ ਆ
ਓ ਲਗਦੀ ਪੰਜਾਬ ਦੀ ਆ
ਜਿਸ ਹਿਸਾਬ ਨਾਲ ਤੱਕਦੀ ਆ

ਵਲੀਦ

ਦਿੱਲੀ ਦਾ ਨੱਖਰਾਂ ਆ
style ਓਹਦਾ ਵੱਖਰਾ ਆ
bombay ਦੀ ਗਰਮੀ ਵਾਂਗ
nature ਓਹਦਾ ਅਥਰਾ ਆ
london ਤੋਂ ਆਈ ਲਗਦੀ ਆ
ਜਿਸ ਹਿਸਾਬ ਨਾ ਚਲਦੀ ਆ
london ਤੋਂ ਆਈ ਲਗਦੀ ਆ
ਜਿਸ ਹਿਸਾਬ ਨਾ ਚਲਦੀ ਆ

ਓ ਲਗਦੀ ਪੰਜਾਬ ਦੀ ਆ
ਓ ਲਗਦੀ ਲਾਹੋਰ ਦੀ ਆ

كلمات أغنية عشوائية

كلمات الأغاني الشهيرة

Loading...