
vishal dadlani feat. sachin-jigar - kudi nu nachne de (from "angrezi medium") كلمات أغنية
हो, मीठी_मीठी सी ये मुनिया
सर पे डाले है ये चुनिया क्यूँ? हाँ, क्यूँ?
ਹੋ, ਸੋਹਣੀ_ਸੋਹਣੀ ਸੀ ਕੁੜੀ ਨੂੰ
मौज में रहने दे ना दुनिया क्यूँ? हाँ, दुनिया क्यूँ?
ਹੈ ਕਿੰਨੀ ਸ਼ਾਨਦਾਰ ਕੁੜੀ
ਇਹ ਕਰ ਦੇਗੀ ਕਮਾਲ
ਇਸੇ ਝੂਮਨੇ ਦੇ ਅਪਨੀ beat ‘ਤੇ
ਕੁੜੀ ਨੂੰ ਨੱਚਨੇ ਦੇ, ਹਾਂ ਨੱਚਨੇ ਦੇ
तू आज लगाने दे ठुमके, हाँ, जम के
ਕੁੜੀ ਨੂੰ ਨੱਚਨੇ ਦੇ, ਹਾਂ ਨੱਚਨੇ ਦੇ
ਤੂੰ ਸਾਰਿਆਂ ਫ਼ਿਕਰਾਂ ਨੂੰ ਛੱਡ ਕੇ
ਬਨ_ਠਨ ਕੇ ਕੁੜੀ ਨੂੰ ਨੱਚਨੇ ਦੇ (ਤੂੰ ਨੱਚਨੇ ਦੇ)
ਹਾਂ, ਨੱਚਨੇ ਦੇ (ਨੱਚਨੇ ਦੇ)
तू आज लगाने दे ठुमके, हाँ, जम के
ਕੁੜੀ ਨੂੰ ਨੱਚਨੇ ਦੇ (oh), ਹਾਂ ਨੱਚਨੇ ਦੇ (oh)
ਤੂੰ ਸਾਰਿਆਂ ਫ਼ਿਕਰਾਂ ਨੂੰ ਛੱਡ ਕੇ
ਬਨ_ਠਨ ਕੇ ਕੁੜੀ ਨੂੰ ਨੱਚਨੇ ਦੇ
ਹੋ, ਵੱਡੀ_ਵੱਡੀ ਵਾਤ ਤੇਰੀ
ਛੋਟੀ_ਛੋਟੀ ਸੋਚ ਕਿਉਂ ਐ ਜੀ? ਓ_ਹੋ, ਪਾਜੀ
हो, उखड़े_उखड़े क्यूँ खड़े जी?
हँस दो तो हँस देगी दुनिया भी, हाँ_हाँ, जी
हो, आए जो on the floor कुड़ी
तो खूब मचाए शोर
ਤੂੰ ਭੀ ਝੂਮ ਲੇ ਨਾ ਇਸਕੀ beat ‘ਤੇ
ਕੁੜੀ ਨੂੰ ਨੱਚਨੇ ਦੇ, ਹਾਂ ਨੱਚਨੇ ਦੇ
तू आज लगाने दे ठुमके, हाँ, जम के
ਕੁੜੀ ਨੂੰ ਨੱਚਨੇ ਦੇ, ਹਾਂ ਨੱਚਨੇ ਦੇ
ਤੂੰ ਸਾਰਿਆਂ ਫ਼ਿਕਰਾਂ ਨੂੰ ਛੱਡ ਕੇ
ਬਨ_ਠਨ ਕੇ ਕੁੜੀ ਨੂੰ ਨੱਚਨੇ ਦੇ (ਨੱਚਨੇ ਦੇ)
(ਤੂੰ ਨੱਚਨੇ ਦੇ) ਨੱਚਨੇ ਦੇ
तू आज लगाने दे ठुमके, हाँ, जम के
ਕੁੜੀ ਨੂੰ ਨੱਚਨੇ ਦੇ (ਨੱਚਨੇ ਦੇ)
(ਨੱਚਨੇ ਦੇ) ਨੱਚਨੇ ਦੇ
ਸਾਰਿਆਂ ਫ਼ਿਕਰਾਂ ਨੂੰ ਛੱਡ ਕੇ
ਬਨ_ਠਨ ਕੇ ਕੁੜੀ ਨੂੰ ਨੱਚਨੇ ਦੇ
ਕੁੜੀ ਨੂੰ ਨੱਚਨੇ ਦੇ
كلمات أغنية عشوائية
- s.pri noir - si tu savais كلمات أغنية
- matthew parker - bigger picture (bam! remix) كلمات أغنية
- julissa neely - heaven's valentine كلمات أغنية
- jared thomas euper - stone cold heartache كلمات أغنية
- dímelo efra - cositas que hacemos كلمات أغنية
- jack rootes - if i had things (my way) كلمات أغنية
- caliph - melanin كلمات أغنية
- shouse - love tonight (david guetta remix edit) كلمات أغنية
- polo g - fortnite* كلمات أغنية
- lyte tyrel - lyte + lokman - bras ouverts كلمات أغنية