kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

tegi pannu & manni sandhu - roll deep كلمات الأغنية

Loading...

[intro]
yeah
manni sandhu

[verse 1]
ਓ ਖਾਸ ਬੰਦਿਆਂ ਨੂੰ ਕਦੇ ਕੀਤੀ ਨਹੀਂਓ ਨਾ
ਬਣਦੀ ਨਾ ਹੋਵੇ ਬਹੁਤੀ ਦਿੱਤੀ ਨਾ ਸਲਾਹ
ਦੂਰੋਂ ਦੂਰੋਂ ਲਾਉਂਦੇ ਆ ਤਕਾਜ਼ੇ ਮੇਰੇ ਬਾਰੇ
ਝੱਟ ਹੁੰਦੇ ਆ ਨੀ fan ਜਦੋਂ ਪੈਂਦਾ ਐ ਨੀ ਵਾਹ
ਓ ਕਣਕਾਂ ਦੇ ਪੱਕਿਆਂ ਦਾ ਮੇਲ਼ ਨਹੀਂਓ ਹੁੰਦਾ
ਜੱਟ ਅੜੇ ਥੁੜੇ ਝੜੇ ਪਰ fail ਨਹੀਂਓ ਹੁੰਦਾ, ਮੈਂ ਕਿਹਾ, ਮੈਂ ਕਿਹਾ

[chorus]
ਸਦਾ ਪਹਿਲੀਆਂ ‘ਚ ਆਉਂਦੇ ਮੁੰਡੇ ਹਿੰਡਾਂ ਆ ਪੁਗਾਉਂਦੇ
ਗੱਲ ਪੱਕੀ ਆ ਰਕਾਨੇ ਕੱਠੇ ਜਾਂਦੇ ਆ ਨੀ ਜਾਂਦੇ ਜਿੱਥੇ
ਓ ਛੇਤੀ ਦੱਬਦੇ ਆ ਜੱਟ ਕਿੱਥੇ
ਕੱਠੇ ਜਾਂਦੇ ਆ ਨੀ ਜਾਂਦੇ ਜਿੱਥੇ
ਕੱਠੇ ਜਾਂਦੇ ਆ ਨੀ ਜਾਂਦੇ ਜਿੱਥੇ
ਕੱਠੇ ਜਾਂਦੇ ਆ ਨੀ ਜਾਂਦੇ ਜਿੱਥੇ
ਕੱਠੇ ਜਾਂਦੇ ਆ ਨੀ ਜਾਂਦੇ ਜਿੱਥੇ

[verse 2]
ਓ ਉੱਡਦੇ ਪਰਿੰਦਿਆਂ ਨੂੰ ਲਾਹੁਣਾ ਜਾਣਦੇ
ਸੂਰਜਾਂ ਦੇ ਅੱਗੇ ਮੱਥਾ ਡਾਹੁਣਾ ਜਾਣਦੇ
ਲੱਗੀਆਂ ਪ੍ਰੀਤਾਂ ਜਿੱਥੇ ਪਿੱਛੇ ਹਟੇ ਨਾ
ਮੂਹੋਂ ਕੱਢੇ ਬੋਲ ਵੀ ਪੁਗਾਉਣਾ ਜਾਣਦੇ
ਓ ਅੱਖਾਂ ਵਿੱਚ ਪਾ ਕੇ ਅੱਖ ਅੱਖ ਨੀ ਚੁਰਾਉਂਦੇ ਮੁੰਡੇ, ਮੁੰਡੇ
[chorus]
ਸਦਾ ਪਹਿਲੀਆਂ ‘ਚ ਆਉਂਦੇ ਮੁੰਡੇ ਹਿੰਡਾਂ ਆ ਪੁਗਾਉਂਦੇ
ਗੱਲ ਪੱਕੀ ਆ ਰਕਾਨੇ ਕੱਠੇ ਜਾਂਦੇ ਆ ਨੀ ਜਾਂਦੇ ਜਿੱਥੇ
ਓ ਛੇਤੀ ਦੱਬਦੇ ਆ ਜੱਟ ਕਿੱਥੇ

[verse 3]
ਓ low profile ਆ ਕਰਾਏ tire ਨੀ
ਚਰਚੇ ਨੇ ਹੁੰਦੇ ਗਲ਼ੀ ਗਲ਼ੀ ਸ਼ਹਿਰ ਨੀ
back seat ਬੈਠੇ ਜਿਹੜੇ ਡੱਕੇ ਆ ਕੁੜੇ
ਵੱਜਦੀ ਆ ਗੇੜੀ ਫਿਰ ਚੌਥੇ ਪਹਿਰ ਨੀ
ਓ ਯਾਰੀਆਂ ‘ਚ ਕਦੇ ਹਿਸਾਬ ਨੀ ਰੱਖੇ
ਦਿਲ ਨਹੀਂਓ ਵੰਡੇ ਮਹਿਫ਼ਿਲਾਂ ‘ਚ ਬਹਿ ਕੇ ਨੀ
ਐਨਾ ਕੁ ਤਾਂ ਮੇਰੇ ਬਾਰੇ ਜਾਣ ਲਿਆ ਹੋਊ
ਵੇਖੀਂ ਤੇਗੀ ਪੰਨੂ ਕਦੇ ਨਾਮ ਲੈਕੇ ਨੀ
ਓ c_block ਉੱਚੀ ਮੇਰੇ ਗੀਤ ਆ ਵਜਾਉਂਦੇ ਮੁੰਡੇ, ਮੁੰਡੇ
ਸਦਾ ਪਹਿਲੀਆਂ ‘ਚ ਆਉਂਦੇ ਮੁੰਡੇ

[chorus]
ਸਦਾ ਪਹਿਲੀਆਂ ‘ਚ ਆਉਂਦੇ ਮੁੰਡੇ ਹਿੰਡਾਂ ਆ ਪੁਗਾਉਂਦੇ
ਗੱਲ ਪੱਕੀ ਆ ਰਕਾਨੇ ਕੱਠੇ ਜਾਂਦੇ ਆ ਨੀ ਜਾਂਦੇ ਜਿੱਥੇ
ਓ ਛੇਤੀ ਦੱਬਦੇ ਆ ਜੱਟ ਕਿੱਥੇ

[verse 4]
ਓ ਭੁੰਜੇ ਨਹੀਂਓ ਲੱਗਣ ਦਿੰਦੇ ਆ ਗੱਲ ਨੀ
ਬੰਦਾ ਤਰਕਾਉਣ ਦਾ ਬੜਾ ਐ ਵੱਲ ਨੀ
ਲੱਤ ਉੱਤੇ ਰੱਖ ਕੇ ਪੁਗਾਉਂਦੇ ਅੜੀਆਂ
ਮਿੱਠੀਆਂ ਗੱਲਾਂ ਦੀ ਮਾਰਦੇ ਨਾ ਝੱਲ ਨੀ
ਓ ਅੱਲ੍ਹੜਾਂ ਦੇ ਦਿਲਾਂ ਉੱਤੇ ਕਹਿਰ ਆ ਨੀ ਢਾਹੁੰਦੇ ਮੁੰਡੇ, ਮੁੰਡੇ
[chorus]
ਸਦਾ ਪਹਿਲੀਆਂ ‘ਚ ਆਉਂਦੇ ਮੁੰਡੇ ਹਿੰਡਾਂ ਆ ਪੁਗਾਉਂਦੇ
ਗੱਲ ਪੱਕੀ ਆ ਰਕਾਨੇ ਕੱਠੇ ਜਾਂਦੇ ਆ ਨੀ ਜਾਂਦੇ ਜਿੱਥੇ
ਓ ਛੇਤੀ ਦੱਬਦੇ ਆ ਜੱਟ ਕਿੱਥੇ
ਸਦਾ ਪਹਿਲੀਆਂ ‘ਚ ਆਉਂਦੇ ਮੁੰਡੇ ਹਿੰਡਾਂ ਆ ਪੁਗਾਉਂਦੇ
ਗੱਲ ਪੱਕੀ ਆ ਰਕਾਨੇ ਕੱਠੇ ਜਾਂਦੇ ਆ ਨੀ ਜਾਂਦੇ ਜਿੱਥੇ
ਓ ਛੇਤੀ ਦੱਬਦੇ ਆ ਜੱਟ ਕਿੱਥੇ
(ਕੱਠੇ ਜਾਂਦੇ ਆ ਨੀ ਜਾਂਦੇ ਜਿੱਥੇ)
(ਕੱਠੇ ਜਾਂਦੇ ਆ ਨੀ ਜਾਂਦੇ ਜਿੱਥੇ)

كلمات أغنية عشوائية

كلمات الأغاني الشهيرة

Loading...