kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

tarun., nived, abhinsane & 3bhk - gediyaan كلمات أغنية

Loading...

[chorus]
ਹੋ, ਬਿੱਲੋ, ਗੇੜੀਆਂ ਮੈਂ ਲਾਵਾਂ ਤੇਰੇ ਕਰਕੇ
ਮੁੰਡੇ ਹਾਣਦੇ ਦੇ ਨੀ ਤੇਰੇ ਪਿੱਛੇ ਲੜਦੇ
ਡੇਅਲੀ ਗੱਡੀ ਮੇਰੀ ਤੇਰੀ ਗਲ਼ੀ ਰੜਕੇ
ਤੂੰ ਵੀ ਤੱਕਦੀ ਚੁਬਾਰੇ ਚੜ੍ਹ_ਚੜ੍ਹ ਕੇ
ਦੂਰੋਂ ਅੱਖਾਂ ਤੋਂ ਨਿਸ਼ਾਨੇ ਲਾਵੇਂ ਭਰਕੇ
ਮੇਰੇ ਸਾਮ੍ਹਣੇ ਖਲੋਅ ਕੇ ਗੱਲ ਕਰ ਵੇ
ਗੱਲ ਦਿੱਲ ਦੀ ਤੂੰ ਦੱਸ ਕਰ ਹੱਲ ਵੇ
ਸੋਹਣੀ ਦੇਖ ਕਿੰਨੀ ਲੱਗੇ ਮੇਰੇ ਨਾਲ ਖੜ ਕੇ

[verse 1]
ਸੋਹਣੀ ਐਨੀ ਦਿੱਲੀ ਕੀਤਾ ਪੂਰਾ ਵੈਲੀ
ਤੇਰੇ ਬਾਰੇ ਮੈਨੂੰ ਸਹੇਲੀ ਤੇਰੀ ਕਹਿੰਦੀ
ਗੇੜੀ ਲਾਉੰਦੇ ਤੇਰੇ ਘਰ ਦੇ ਦਰ ਤੇ
ਬੜੇ ਚਰਚੇ ਚੜ੍ਹ ਗਏ
ਝਾਂਜਰ ਤੇਰੀ ਛਣਕ_ਛਣਕ
ਦਿੱਲ ਤਿਲਕ ਨਗਰ ਘੁੰਮੇ
ਤਰਫ_ਤਰਫ ਤੇਰੇ ਸਰਕੇ (ਉਹ)
ਜ਼ੁਲਫਾਂ ‘ਚ ਮੈਨੂੰ ਘੇਰ ਸਾਰੇ ਦਿਨ ਤੇ ਦੁਪਹਿਰ
ਦਸ_ਦਸ ਮੈਨੂੰ, ਕਿਹੜਾ ਕੱਢ ਦੀ ਤੂੰ ਵੈਰ
ਮੁੰਡਾ ਹੋਇਆ ਨੀ ਸ਼ੁਦਾਈ ਤੂੰ ਭੋਰਾ ਕਰ ਦੀ ਨੀ ਕੇਅਰ
ਬੁੱਲ੍ਹਾਂ ਉੱਤੇ ਤੇਰੇ ਗਾਣੇ ਲਿਖਾਂ
ਨਾਲੇ ਤੇਰੇ ਤਾਰੇ
ਪਰ ਚੰਨ ਮੇਰਾ ਤੂੰ ਬੀਬਾ
ਗੱਡੀ ਮੇਰੀ ਗੂੜ੍ਹੀ
ਜਿਵੇ ਚੜਿਆ ਏ ਰੂਪ ਤੇਰਾ
ਲੱਗ ਜਾਂਦਾ ਮੇਲਾ
ਸਿੰਧੀ ਮੁੰਡਾ ਤੈਨੂੰ ਲੱਭਦਾ
ਸਿਖ ਲਈ ਬੋਲੀ ਸੌਖੀ ਗੱਲ ਹੁਣ ਕਰਦਾ
ਤੇ ਸੁਣ ਮੇਰੀ ਗੱਲ
ਤੂੰ ਨੀ ਬੋਲਦੀ ਮੈਂ ਸੁਣ ਲੈਣਾ ਜ਼ੋਰ ਦੀ
ਦੱਸ ਮੈਨੂੰ ਕਿਹੜਾ ਤੈਨੂੰ ਤਾੜ ਦਾ
ਜੇਬ ਵਿਚ ਰੱਖਿਆ ਕਰਾਉੰਦਾ ਬੰਦ ਬੋਲਤੀ
[chorus]
ਹੋ, ਬਿੱਲੋ, ਗੇੜੀਆਂ ਮੈਂ ਲਾਵਾਂ ਤੇਰੇ ਕਰਕੇ
ਮੁੰਡੇ ਹਾਣਦੇ ਦੇ ਨੀ ਤੇਰੇ ਪਿੱਛੇ ਲੜਦੇ
ਡੇਅਲੀ ਗੱਡੀ ਮੇਰੀ ਤੇਰੀ ਗਲ਼ੀ ਰੜਕੇ
ਤੂੰ ਵੀ ਤੱਕਦੀ ਚੁਬਾਰੇ ਚੜ੍ਹ_ਚੜ੍ਹ ਕੇ
ਦੂਰੋਂ ਅੱਖਾਂ ਤੋਂ ਨਿਸ਼ਾਨੇ ਲਾਵੇਂ ਭਰਕੇ
ਮੇਰੇ ਸਾਮ੍ਹਣੇ ਖਲੋਅ ਕੇ ਗੱਲ ਕਰ ਵੇ
ਗੱਲ ਦਿੱਲ ਦੀ ਤੂੰ ਦੱਸ ਕਰ ਹੱਲ ਵੇ
ਸੋਹਣੀ ਦੇਖ ਕਿੰਨੀ ਲੱਗੇ ਮੇਰੇ ਨਾਲ ਖੜ ਕੇ

[verse 2]
सुनि मैंने तेरी बातें रागिनी
तुझमें यूँ खोया चाँदनी
अब दिखती तू बस साँवली, साँवली
पास मेरे तू पास ही रहना
दास तेरा मैं ख़ास मैं गहना
रास लीला ये खेल मैं खेला
लाज नहीं हर रात मैं तेरा
खा मा खा रहना क्यों है
यूँ जुदा, हाथ पकड़ तू
बा खुदा, होना तेरे संग रवान

[chorus]
ਹੋ, ਬਿੱਲੋ, ਗੇੜੀਆਂ ਮੈਂ ਲਾਵਾਂ ਤੇਰੇ ਕਰਕੇ
ਮੁੰਡੇ ਹਾਣਦੇ ਦੇ ਨੀ ਤੇਰੇ ਪਿੱਛੇ ਲੜਦੇ
ਡੇਅਲੀ ਗੱਡੀ ਮੇਰੀ ਤੇਰੀ ਗਲ਼ੀ ਰੜਕੇ
ਤੂੰ ਵੀ ਤੱਕਦੀ ਚੁਬਾਰੇ ਚੜ੍ਹ_ਚੜ੍ਹ ਕੇ
ਦੂਰੋਂ ਅੱਖਾਂ ਤੋਂ ਨਿਸ਼ਾਨੇ ਲਾਵੇਂ ਭਰਕੇ
ਮੇਰੇ ਸਾਮ੍ਹਣੇ ਖਲੋਅ ਕੇ ਗੱਲ ਕਰ ਵੇ
ਗੱਲ ਦਿੱਲ ਦੀ ਤੂੰ ਦੱਸ ਕਰ ਹੱਲ ਵੇ
ਸੋਹਣੀ ਦੇਖ ਕਿੰਨੀ ਲੱਗੇ ਮੇਰੇ ਨਾਲ ਖੜ ਕੇ

كلمات أغنية عشوائية

كلمات الأغنية الشائعة حالياً

Loading...