kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

tanishk bagchi, romy & brijesh shandilya - sanu kehndi (from "kesari") كلمات أغنية

Loading...

left-right, left-right, left-right, left-right
(parade थम)
(जवान पीछे से गाना गाएगा, गाना गा)

(ਆਹਾ)
(ਆਹਾ)

ਪਟਿਆਲਾ ਸੂਟ ਮੈਂਨੂੰ ਅੱਜ ਸਿਲਵਾਦੇ ਵੇ
ਮਾਹੀ, ਮੈਂਨੂੰ ਸੋਨੇ ਦੀਆਂ ਬਾਲੀਆਂ ਮੰਗਾਦੇ ਵੇ
(ਆਹਾ, ਹੋਏ!)

ਪਟਿਆਲਾ ਸੂਟ ਮੈਂਨੂੰ ਅੱਜ ਸਿਲਵਾਦੇ ਵੇ
ਮਾਹੀ, ਮੈਂਨੂੰ ਸੋਨੇ ਦੀਆਂ ਬਾਲੀਆਂ ਮੰਗਾਦੇ ਵੇ

ਲੈ ਚਲ ਮੇਲੇ (ਨਾ, ਜੀ)
ਅਸੀ ਨ੍ਹੀ ਵੇਹਲੇ (ਹਾਂ, ਜੀ)

ਮੇਰਾ ਤੰਗ ਹਾਲ
ਨਾ ਤੂੰ ਖਿੱਚ ਮੇਰੀ ਖਾਲ
ਛੱਡ ਮੈਂਨੂੰ ਤੜਪਾਨਾ

ਸਾਨੂੰ ਕਹਿੰਦੀ (ਕੀ ਕਹਿੰਦੀ?)
ਓ, ਸਾਨੂੰ ਕਹਿੰਦੀ, “ਤੂੰ ਲੈ ਦੇ ਝਾਂਜਰ, ਨ੍ਹੀ ਤੇ ਮਰ ਜਾਣਾ”
ਸਾਨੂੰ ਕਹਿੰਦੀ, “ਤੂੰ ਲੈ ਦੇ ਚੂੜੀ, ਨ੍ਹੀ ਤੇ ਮਰ ਜਾਣਾ”

(ਸਾਨੂੰ ਕਹਿੰਦੀ, “ਤੂੰ ਲੈ ਦੇ ਝਾਂਜਰ, ਨ੍ਹੀ ਤੇ ਮਰ ਜਾਣਾ”)
(ਸਾਨੂੰ ਕਹਿੰਦੀ, “ਤੂੰ ਲੈ ਦੇ ਚੂੜੀ, ਨ੍ਹੀ ਤੇ ਮਰ ਜਾਣਾ”)

(ਆਹਾ, ਓਏ, ਹੋਏ!)
(ਆਹਾ, ਹਾਏ, ਮਰ ਜਾਣਾ!)

(ਹੋਏ, ਹੋਏ) ਆਹਾ
(ਹੋਏ, ਹੋਏ)
(ਹੋਏ, ਹੋਏ) ਆਹਾ
(ਹੋਏ, ਹੋਏ)

ਗੋਲੀ ਜੈਸੀ ਚੱਲਦੀ ਐ, ਧਨ-ਧਨ-ਧਨ-ਧਨ
ਗੁੱਸਾ ਜਦ ਕਰਦੀ ਐ ਉਹ
ਨਖਰੇ ਦਿਖਾਵੇ ਸਾਨੂੰ, ਬਨ-ਠਨ-ਠਨ
ਜਦੋਂ ਸੱਜਦੀ-ਸਵਰਦੀ ਐ ਉਹ (ਹਾਏ)

गोली जैसी चलती है, धन-धन-धन-धन
ਗੁੱਸਾ ਜਦੋ ਕਰਦੀ ਐ ਉਹ
ਨਖਰੇ ਦਿਖਾਵੇ ਸਾਨੂੰ, ਬਨ-ਠਨ-ਠਨ
ਜਦੋਂ ਸੱਜਦੀ-ਸਵਰਦੀ ਐ ਉਹ

ਕਰਦੀ order (ਨਾ, ਜੀ)
ਤੋੜੇ ਦਿਲ ਦੇ border (ਹਾਂ, ਜੀ)

ਮੇਰਾ ਤੰਗ ਹਾਲ
ਨਾ ਤੂੰ ਖਿੱਚ ਮੇਰੀ ਖਾਲ
ਛੱਡ ਮੈਂਨੂੰ ਤੜਪਾਨਾ

ਸਾਨੂੰ ਕਹਿੰਦੀ (ਕੀ ਕਹਿੰਦੀ?)
ਓ, ਸਾਨੂੰ ਕਹਿੰਦੀ, “ਤੂੰ ਲੈ ਦੇ ਝਾਂਜਰ, ਨ੍ਹੀ ਤੇ ਮਰ ਜਾਣਾ”
ਸਾਨੂੰ ਕਹਿੰਦੀ, “ਤੂੰ ਲੈ ਦੇ ਚੂੜੀ, ਨ੍ਹੀ ਤੇ ਮਰ ਜਾਣਾ”

(ਸਾਨੂੰ ਕਹਿੰਦੀ, “ਤੂੰ ਲੈ ਦੇ ਝਾਂਜਰ, ਨ੍ਹੀ ਤੇ ਮਰ ਜਾਣਾ”)
(ਸਾਨੂੰ ਕਹਿੰਦੀ, “ਤੂੰ ਲੈ ਦੇ ਚੂੜੀ, ਨ੍ਹੀ ਤੇ ਮਰ ਜਾਣਾ”)

ਸਾਨੂੰ ਕਹਿੰਦੀ-
ਸਾਨੂੰ ਕਹਿੰਦੀ-
ਸਾਨੂੰ ਕਹਿੰਦੀ-
ਸਾਨੂੰ ਕਹਿੰਦੀ-

كلمات أغنية عشوائية

كلمات الأغنية الشائعة حالياً

Loading...