kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

sukha & ​prodgk - active كلمات أغنية

Loading...

[verse]
ਹੋ ਮੁੰਡੇ ਪਿੱਤਲ ਦਾ ਕਰਦੇ ਵਪਾਰ ਨੀ
ਬੇਲੀ ਟੌਪ ਦੇ ਆ ਰਹਿੰਦੇ ਆ ਫਰਾਰ ਨੀ
ਹੋ ਗੋਲੀ ਹਿੱਕ ਵਿੱਚ ਡਾਗਣ ਸਿਧਾ ਵੈਰੀ ਦੇ
ਬੰਦੇ ਖਾਣੀ ਰਹਿੰਦੀ ਮੋਢੇ ਤੇ ਸਵਾਰ ਨੀ

[pre_chorus]
ਹੋ ਜਿਹੜਾ ਚੜ੍ਹਦਾ ਆ ਸਿਰ ਬਿਲੋ ਜਾ ਦਾ ਥਾਮੇ
ਖੜਕਾ ਓਹ ਕਿਹੜਾ ਸੌਖਾ ਲੰਘ ਜੂ

[chorus]
i keep that thing on me
ਓਹ ਕਿਹੜਾ ਖੰਗ ਜੂ
these bullets come for free
ਓਹ ਵੈਰੀ ਤੰਗ ਦੂੰ
i keep that thing on me
ਓਹ ਕਿਹੜਾ ਖੰਗ ਜੂ
these bullets come for free
ਓਹ ਵੈਰੀ ਤੰਗ ਦੂੰ

[verse]
ਹੋ ਮਾਮਿਆਂ ਨੂੰ ਪਾਲ ਤੇਰੇ ਜੱਟ ਦੀ
ਹੋ ਜੱਟ ਨੂੰ ਆ ਭਾਲ ਤੇਰੀ ਅੱਖ ਦੀ
ਮੇਰੀ ਬਾਂਹ ਵੱਲ ਤੱਕੇ ਕਾਹਤੋਂ ਗੌਰ ਨਾਲ
ਬਸ ਪੁੱਛੀ ਨਾ ਸਟੋਰੀ ਵੱਜੇ ਟੱਕ ਦੀ
[pre_chorus]
ਹੋ ਜਿਹੜਾ ਸਾਡੇ ਮੁਹਰੇ ਕਰੇ ਹਵਾ ਖੋਰੀਆਂ
ਪੱਟਾਂ ਚ ਕਰੁ ਮੋਰੀਆਂ ਨੀ ਹੋਲੀ ਵਾਂਗ ਰੰਗ ਦੂੰ

[chorus]
i keep that thing on me
ਓਹ ਕਿਹੜਾ ਖੰਗ ਜੂ
these bullets come for free
ਓਹ ਵੈਰੀ ਤੰਗ ਦੂੰ
i keep that thing on me
ਓਹ ਕਿਹੜਾ ਖੰਗ ਜੂ
these bullets come for free
ਓਹ ਵੈਰੀ ਤੰਗ ਦੂੰ

[verse]
gmc ਦੁਨਾਲੀ ਵੈਰ ਪਾਉਣੇ ਨੂੰ ਆ ਕਾਲੀ
ਇਕ ਨੁਕਰੀ ਆ ਕਾਲੀ ਕੋਈ ਮੁੱਲ ਨਹੀਂ ਸ਼ੌਂਕ ਦਾ
ਕਿਹੜਾ ਤੱਕੂ ਸੋਹਣੀਏ ਨੀ ਤੈਨੂੰ ਡੱਕੂ ਸੋਹਣੀਏ ਨੀ
ਦੇਖੀ ਫੇਰ ਬਾਰਡਰ ਬਨਾਉਂਦਾ ਥੋਡੇ ਚੌਕ ਦਾ

[pre_chorus]
ਜਿਹਨੂੰ ਤੱਕੇ ਰੁਗ ਭਰਕੇ ਤੂੰ ਚੁੰਨੀ ਪਾਸੇ ਕਰਕੇ
ਓਹ ਕਿੱਥੇ ਪਾਣੀ ਮੰਗ ਜੂ

[chorus]
i keep that thing on me
ਓਹ ਕਿਹੜਾ ਖੰਗ ਜੂ
these bullets come for free
ਓਹ ਵੈਰੀ ਟੰਗ ਦੂੰ
i keep that thing on me
ਓਹ ਕਿਹੜਾ ਖੰਗ ਜੂ
these bullets come for free
ਓਹ ਵੈਰੀ ਟੰਗ ਦੂੰ
(i keep that thing on me)

كلمات أغنية عشوائية

كلمات الأغنية الشائعة حالياً

Loading...