
sukha, manni sandhu & kahlon - punjaban (punjabi gurmukhi) كلمات أغنية
[verse 1]
ਜੀ, ਉਹਨੇ ਚੁੰਨੀ ‘ਤੇ ਲਾਏ ਆ ਸਿਤਾਰੇ ਸੋਨੇ ਰੰਗੇ
ਗੁੱਟ ਲੱਗਦੀ ਆ ਬੱਚੀ ਕਿਸੇ ਨਾਗ ਦੀ
ਕਿੱਥੇ ਲੱਗਦੇ ਆ ਫੁੱਲ same ਤੇਰੇ ਜਿਹੇ ਰਖਣੇ
ਸਾਨੂੰ ਦੱਸ ਦੇ location ਉਹ ਬਾਗ ਦੀ
ਤੇ ਪਾਈ ਅੱਖੀਆਂ ‘ਚ ਸੁਰਮ ਸਲਾਈ
ਹੁਸਨ ਦੀ ਹੱਦ ਕੋਈ ਨਾ
[chorus]
ਜੀ ਕੁੜੀ ਕਹਿੰਦੀ ਆ ਪੰਜਾਬ ਤੋਂ ਆਈ
ਹੋ, ਇੱਕ ਬਣਦੀ ਆ ਮਰਨੀ try
ਹੁਸਨ ਦੀ ਹੱਦ ਕੋਈ ਨਾ
ਜੀ ਕੁੜੀ ਕਹਿੰਦੀ ਆ ਪੰਜਾਬ ਤੋਂ ਆਈ
ਹੁਸਨ ਦੀ ਹੱਦ ਕੋਈ ਨਾ
[verse 2]
ਉਹਨੇ custom ਕਰਾਈ ਆ plate ਉੱਤੇ ਲਿਖਿਆ ਮਜਜਨ
ਤੇ ਆਪ ਉਹ ਪੰਜਾਬਣ, ਜੀ ਕੱਦ ਪੰਜ ਫੁੱਟ ਸੱਤ ਇੰਚ
ਉਹਨੂੰ ਪੁੱਛਿਆ ਮੈਂ sheesha down ਕਰਕੇ
ਤੇ light’ਆਂ ਉੱਤੇ ਖੜ ਕੇ ਨੀ ਗੱਲ ਕਰਨੀ ਆ ਇੱਕ mint
[chorus]
ਹੋ ਕਹਿੰਦੀ ਐਸ ਰਾਹ ਤੇ ਆਉਣ ਦੀ ਮਨਾਹੀ
ਹੋ, ਇੱਕ ਬਣਦੀ ਆ ਮਰਨੀ try
ਹੁਸਨ ਦੀ ਹੱਦ ਕੋਈ ਨਾ
ਜੀ ਕੁੜੀ ਕਹਿੰਦੀ ਆ ਪੰਜਾਬ ਤੋਂ ਆਈ
ਹੁਸਨ ਦੀ ਹੱਦ ਕੋਈ ਨਾ
[verse 3]
ਓਹ ਲੱਗੇ ਗਿੱਧਿਆਂ ਦੀ ਰਾਣੀ ਜਦੋਂ ਬੋਲੀਆਂ ਉਹ ਪਾਂਦੀ
ਜਦੋਂ ਨੱਚਦੀ ਸਹੇਲੀਆਂ ਨਾਲ ਧਰਤੀ ਹਿਲਾਂਦੀ
ਕਿਹੜਾ ਪਿੰਡ, ਕਿਹੜਾ ਸ਼ਹਿਰ ਉਹਦਾ, ਕਿੱਥੇ ਨਾਕੇ
ਉਹਨੂੰ ਪੁੱਛਦੇ ਆ ਮੁੰਡੇ ਵਾਰ ਵਾਰ ਆ ਕੇ
ਤੇ ਕਿਹੜੀ ਯੂਨੀ ਵਿੱਚ ਕਰਦੀ ਪੜ੍ਹਾਈ
[chorus]
ਹੋ ਇੱਕ ਬਣਦੀ ਆ ਮਰਨੀ try
ਹੁਸਨ ਦੀ ਹੱਦ ਕੋਈ ਨਾ
ਜੀ ਕੁੜੀ ਕਹਿੰਦੀ ਆ ਪੰਜਾਬ ਤੋਂ ਆਈ
ਹੁਸਨ ਦੀ ਹੱਦ ਕੋਈ ਨਾ
[verse 4]
ਹੋ, ਬੁੱਲ ਸੁਰਖ ਗੁਲਾਬੀ, ਸੂਟ ਕਾਲੇ ਰੰਗ ਦਾ
ਦੱਸੋ ਕਿਵੇਂ ਮੁੱਲ ਪਾਇਆ ਸੋਹਣਿਆਂ ਦੀ ਸੰਗਤ ਦਾ
ਜਦੋਂ ਤੁਰਦੀ ਹਵਾਵਾਂ ਰੁੱਕ ਰੁੱਕ ਜਾਂਦੀ ਆ
ਉਹਨੂੰ ਆਉਂਦੀ ਵੇਖ ਤਿਤਲੀਆਂ ਝੁੱਕ ਜਾਂਦੀ ਆ
ਮੈਂ ਉਹਦੀ ਕਹਲੋਂ ਤੋਂ ਆ ਸ਼ਾਇਰੀ ਲਿਖਾਈ
[chorus]
ਹੋ, ਇੱਕ ਬਣਦੀ ਆ ਮਰਨੀ try
ਹੁਸਨ ਦੀ ਹੱਦ ਕੋਈ ਨਾ
ਜੀ ਕੁੜੀ ਕਹਿੰਦੀ ਆ ਪੰਜਾਬ ਤੋਂ ਆਈ
ਹੁਸਨ ਦੀ ਹੱਦ ਕੋਈ ਨਾ
كلمات أغنية عشوائية
- redbabies 666 ★ - truth كلمات أغنية
- breakfr33 - wanna love you كلمات أغنية
- jamie kavs - satellite كلمات أغنية
- b1a4 - thank you hate you كلمات أغنية
- vile crone - as the fire fades كلمات أغنية
- bryson gray - warrior كلمات أغنية
- jaylon musa - california living كلمات أغنية
- sophia - avalon كلمات أغنية
- herasita - curb! كلمات أغنية
- cpm 22 - recíproca كلمات أغنية