kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

sudhanwa vaid - proposal كلمات أغنية

Loading...

[verse 1]
करतूतें करदूँ मैं, तू मिल जाए बिल भरदूँ मैं
ਫਡ ਲੂ ਮੈਂ ਹੱਥ ਤੇਰਾ, दिल भी समझलूँ मैं
तेरी क्या बात है बिल्लो
जिस्म रूह साथ है देखो
घुंमूँ मैं खातिर तेरी कभी तो हमसे आके मिल लो
गाने बनाता हूँ, तुझको मैं चाहता हूँ
खाता हूँ, पीता हूँ मैं हसता हसाता हूँ
ग़ालिब हूँ, शायर हूँ, कभी ना कायर हूँ
साथ तू देदे कभी बनजा इनायत तू

[pre_chorus]
ਲੱਕੀਆਂ ਮੈਂ ਬਨ ਜਾ, ਬਨਾ ਲੈ ਜੋ ਮਿਸਟਰ ਤੂੰ
ਅੱਖੀਆਂ ਚੋਂ ਦਿਸਦਾ ਦਿਲ ਦਾ ਮਿਨਿਸਟਰ ਤੂੰ
ਕਦੀ ਮੈਨੂੰ ਭੁੱਲੇ ਨਾ ਮੈਨੂੰ ਵੀ ਹੈ ਦਿਖਦਾ
ਫਿਰਸੇ ਮਿਲੇ ਹਾਂ ਅਸੀਂ, ਖੋ ਨਾ ਇਹ ਮੌਕਾ ਤੂੰ

[chorus]
ਬਿਲੋ ਤੇਰੀ ਯਾਦਾਂ ਚ ਮੈਂ ਜਾਗਦਾ ਹੀ ਰਹਿੰਦਾ ਆ
ਬਿਲੋ ਤੇਰੀ ਯਾਦਾਂ ਚ ਮੈਂ ਜਾਗਦਾ ਹੀ ਰਹਿੰਦਾ ਆ
ਤੇਰੀ ਹੀ ਕਮੀ ਹੈ ਪੂਰੀ ਕਰਕੇ ਵਖਾ ਦੇ ਯਾਰ
ਤੇਰੀ ਹੀ ਕਮੀ ਹੈ ਪੂਰੀ ਕਰਕੇ ਵਖਾ ਦੇ ਯਾਰ

[verse 2]
अबकी बार हम दो साथ
काली ਗੱਡੀ स्पीकर आठ
रात से सुबह चार
तेरी मेरी ही सरकार
अबकी बार हम दो साथ
काली ਗੱਡੀ स्पीकर आठ
रात से सुबह चार
तेरी मेरी ही सरका
[pre_chorus]
ਲੱਕੀਆਂ ਮੈਂ ਬਨ ਜਾ, ਬਨਾ ਲੈ ਜੋ ਮਿਸਟਰ ਤੂੰ
ਅੱਖੀਆਂ ਚੋਂ ਦਿਸਦਾ ਦਿਲ ਦਾ ਮਿਨਿਸਟਰ ਤੂੰ
ਕਦੀ ਮੈਨੂੰ ਭੁੱਲੇ ਨਾ ਮੈਨੂੰ ਵੀ ਹੈ ਦਿਖਦਾ
ਫਿਰਸੇ ਮਿਲੇ ਹਾਂ ਅਸੀਂ, ਖੋ ਨਾ ਇਹ ਮੌਕਾ ਤੂੰ

[chorus]
ਬਿਲੋ ਤੇਰੀ ਯਾਦਾਂ ਚ ਮੈਂ ਜਾਗਦਾ ਹੀ ਰਹਿੰਦਾ ਆ
ਬਿਲੋ ਤੇਰੀ ਯਾਦਾਂ ਚ ਮੈਂ ਜਾਗਦਾ ਹੀ ਰਹਿੰਦਾ ਆ
ਤੇਰੀ ਹੀ ਕਮੀ ਹੈ ਪੂਰੀ ਕਰਕੇ ਵਖਾ ਦੇ ਯਾਰ
ਤੇਰੀ ਹੀ ਕਮੀ ਹੈ ਪੂਰੀ ਕਰਕੇ ਵਖਾ ਦੇ ਯਾਰ

كلمات أغنية عشوائية

كلمات الأغنية الشائعة حالياً

Loading...