kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

stebin ben, bunny (ind) & sagar - koi koi karda كلمات أغنية

Loading...

[stebin ben “koi koi karda” ਦੇ ਬੋਲ]

[chorus]
ਜਿੰਨਾ ਮੇਰੇ ਉੱਤੇ ਕਰਦੀ ਐਂ ਤੂੰ
ਇਤਬਾਰ ਕੋਈ_ਕੋਈ ਕਰਦੈ
ਨੀ ਕਰਦੀ ਐ ਜਿੰਨਾ ਤੇਰੇ ਨਾਲ
ਐਨਾ ਪਿਆਰ ਕੋਈ_ਕੋਈ ਕਰਦੈ
ਓ, ਜਿੰਨਾ ਮੇਰੇ ਉੱਤੇ ਕਰਦੀਂ ਐਂ ਤੂੰ
ਇਤਬਾਰ ਕੋਈ_ਕੋਈ ਕਰਦੈ
ਨੀ ਕਰਦੀ ਐ ਜਿੰਨਾ ਤੇਰੇ ਨਾਲ
ਐਨਾ ਪਿਆਰ ਕੋਈ_ਕੋਈ ਕਰਦੈ

[verse 1]
ਕਹਿੰਦੀ ਦੁਨੀਆ ਦੀ ਭੀੜ ਵਿੱਚ ਖੋਵੀਂ ਨਾ ਤੂੰ
ਹਾਏ, ਹੋਰ ਕਿਸੇ ਦਾ ਵੀ ਹੋਵੀਂ ਨਾ ਤੂੰ
ਮੈਨੂੰ ਮੇਰੇ ਤੋਂ ਜ਼ਿਆਦਾ ਹੈ ਤੇਰੇ ਤੇ ਯਕੀਨ
ਹਾਏ, ਮੇਰਾ ਯਕੀਨ ਕਦੇ ਖੋਵੀਂ ਨਾ ਤੂੰ

[refrain]
ਉਦੋਂ ਦਿੱਲ ਦੀ ਜੁਦਾਈ ਹੋਵੇ ਤਾਂ
ਜੇ ਯਾਰ ਨਾ’ ਲੜਾਈ ਹੋਵੇ ਤਾਂ
ਐਥੇ ਛੱਡ ਦਿੰਦੇ ਹਾਣੀ ਸੋਹਣੀਏ
ਇੰਤਜ਼ਾਰ ਕੋਈ_ਕੋਈ ਕਰਦੈ

[chorus]
ਹੋ, ਜਿੰਨਾ ਮੇਰੇ ਉੱਤੇ ਕਰਦੀਂ ਐ ਤੂੰ
ਇਤਬਾਰ ਕੋਈ_ਕੋਈ ਕਰਦੈ
ਨੀ ਕਰਦੀ ਐ ਜਿੰਨਾ ਤੇਰੇ ਨਾਲ
ਐਨਾ ਪਿਆਰ ਕੋਈ_ਕੋਈ ਕਰਦੈ
[verse 2]
ਕਿਸੇ ਦੇ ਵੀ ਸੀਨੇ ਵਿੱਚ ਦਿੱਲ ਨਾ ਰਿਹਾ
ਇੱਕ_ਦੂਜੇ ਕੋਲੋਂ ਇੱਥੇ ਸੜਦੇ ਨੇ ਲੋਕ
ਜਿਸਮਾਂ ਦੀ ਭੁੱਖ ਲੱਗੀ ਸਾਰਿਆਂ ਨੂੰ
ਅੱਜ_ਕੱਲ੍ਹ ਪਿਆਰ ਕਿੱਥੇ ਕਰਦੇ ਨੇ ਲੋਕ

[refrain]
ਹੋ, ਦੱਸ ਕਿੱਥੋਂ ਆਈਂ ਐ ਨੀ ਤੂੰ
ਲੈਕੇ ਐਨਾ ਪਿਆਰ ਤੇ ਸਕੂਨ
ਮੇਰੀ ਹੀ ਨਾ ਲੱਗਜੇ ਨਜ਼ਰ
ਹਾਏ, ਮੇਰਾ ਦਿੱਲ ਡਰਦੈ

[chorus]
ਹੋ, ਜਿੰਨਾ ਮੇਰੇ ਉੱਤੇ ਕਰਦੀਂ ਐ ਤੂੰ
ਇਤਬਾਰ ਕੋਈ_ਕੋਈ ਕਰਦੈ
ਨੀ ਕਰਦੀ ਐ ਜਿੰਨਾ ਤੇਰੇ ਨਾਲ
ਐਨਾ ਪਿਆਰ ਕੋਈ_ਕੋਈ ਕਰਦੈ

[bridge]
ਕਹਿੰਦੀ ਤੇਰੇ ਕੋ’ ਹਜ਼ਾਰ ਆਉਣਗੇ
ਹਾਏ, ਲੈਕੇ ਪਿਆਰ ਆਉਣਗੇ
ਪਰ ਆਖਰੀ ਤੱਕ ਸਾਗਰਾ
ਨਾਲ ਕੋਈ_ਕੋਈ ਖੜਦੈ

[chorus]
ਜਿੰਨਾ ਮੇਰੇ ਉੱਤੇ ਕਰਦੀਂ ਐ ਤੂੰ
ਇਤਬਾਰ ਕੋਈ_ਕੋਈ ਕਰਦੈ
ਨੀ ਕਰਦੀ ਐ ਜਿੰਨਾ ਤੇਰੇ ਨਾਲ
ਐਨਾ ਪਿਆਰ ਕੋਈ_ਕੋਈ ਕਰਦੈ

كلمات أغنية عشوائية

كلمات الأغنية الشائعة حالياً

Loading...