
soni pabla - gal sun كلمات أغنية
[intro]
ਸੋਹਣੀਏ ਗੱਲ ਸੁਨ ਖਾਦ ਕੇ ਮੇਰੀ
ਸੋਹਣੀਏ ਗੱਲ ਸੁਨ ਖਾਦ ਕੇ ਮੇਰੀ
ਸੋਹਣੀਏ ਗੱਲ ਸੁਨ ਖਾਦ ਕੇ ਮੇਰੀ
[verse 1]
ਸੋਹਣੀਏ ਗੱਲ ਸੁਨ ਖਾਦ ਕੇ ਮੇਰੀ
ਮੇਰੇ ਵਾਰੇ ਸੋਚ ਗਈ ਤੇਰੀ
ਸੋਹਣੀਏ ਗੱਲ ਸੁਨ ਖਾਦ ਕੇ ਮੇਰੀ
ਮੇਰੇ ਵਾਰੇ ਸੋਚ ਗਈ ਤੇਰੀ
ਐਵੇਂ ਮੂ ਮਰੋਰਿ ਨਾ
[hook]
ਸਾਹੁ ਲਗੇ ਤੈਨੂੰ ਹਾਂ ਦੀਏ ਦਿਲ ਮੇਰਾ ਤੋਰੀ ਨਾ
ਸਾਹੁ ਲਗੇ ਤੈਨੂੰ ਹਾਂ ਦੀਏ ਦਿਲ ਮੇਰਾ ਤੋਰੀ ਨਾ
[refrain 1]
ਦਿਲ ਵਿਚ ਤੂੰ ਵਸਦੀ
ਜੇ ਤੂੰ ਆਖੇ ਸੀਨਾ ਚਿਰ ਕੇ ਵੇਖਾਵਾਂ
ਦਿਲ ਤੇਰੇ ਉੱਤੇ ਆ ਗਯਾ
ਛੂਤ ਬੋਲੀ ਤਾਂ ਹੁਣੇ ਹੀ ਮਾਰਜਾਵਾਂ
[verse 2]
ਤੇਰੇ ਵਰਗੀ ਹੋਰ ਨਾ ਕੋਈ
ਨਾ ਕੋਈ ਹੋਣੀ ਨਾ ਕੋਈ ਹੋਇ
ਤੇਰੇ ਵਰਗੀ ਹੋਰ ਨਾ ਕੋਈ
ਨਾ ਕੋਈ ਹੋਣੀ ਨਾ ਕੋਈ ਹੋਇ
ਪਿਆਰ ਹੰਜੂਆਂ ਵਿਚ ਰੋੜੀ ਨਾ
[hook]
ਸਾਹੁ ਲਗੇ ਤੈਨੂੰ ਹਾਂ ਦੀਏ ਦਿਲ ਮੇਰਾ ਤੋਰੀ ਨਾ
ਸਾਹੁ ਲਗੇ ਤੈਨੂੰ ਹਾਂ ਦੀਏ ਦਿਲ ਮੇਰਾ ਤੋਰੀ ਨਾ
[refrain 2]
ਤੇਰੇ ਲਈ ਮੈਂ ਲੱਖਾਂ ਸੋਹਣੀਏ
ਇਸ ਦਿਲ ਵਿਚ ਸੁਪਨੇ ਸਜਾਵਾਂ
ਗੱਲ ਮੇਰੇ ਪਾ ਦੇ ਸੋਹਣੀਏ
ਅੱਜ ਹੱਸ ਕੇ ਗੋਰਿਆਂ ਬਾਵਨ
[verse 3]
ਦੇਖੀ ਲੱਗ ਨਾ ਜਾਏ ਜਵਾਨੀ
ਕੋਈ ਦੇਨਜੇ ਪਿਆਰ ਨਿਸ਼ਾਨੀ
ਦੇਖੀ ਲੱਗ ਨਾ ਜਾਏ ਜਵਾਨੀ
ਕੋਈ ਦੇਨਜੇ ਪਿਆਰ ਨਿਸ਼ਾਨੀ
ਤੂੰ ਅੱਜ ਫੇਰ ਖਾਲੀ ਮੋਰੀ ਨਾ
[hook]
ਸਾਹੁ ਲਗੇ ਤੈਨੂੰ ਹਾਂ ਦੀਏ ਦਿਲ ਮੇਰਾ ਤੋਰੀ ਨਾ
ਸਾਹੁ ਲਗੇ ਤੈਨੂੰ ਹਾਂ ਦੀਏ ਦਿਲ ਮੇਰਾ ਤੋਰੀ ਨਾ
[refrain 3]
ਤੇਰਾ ਪਿਆਰ ਪਾਉਣ ਵਾਸਤੇ
ਚਡ ਦਿਆਂਗਾ ਮੈਂ ਦੁਨੀਆਂ ਸਾਰੀ
ਨਜ਼ਰਾਂ ਪਿਆਰ ਵਾਲਿਆਂ
ਨਾਲ ਤਕ ਲਾਏ ਜੇ ਤੂੰ ਇਕ ਵਾਰੀ
[verse 4]
ਨੈਣਾਂ ਨਾਲ ਨੈਣ ਮਿਲਾਕੇ
ਯਾਰੀ ਸੋਨੀ ਦੇ ਨਾਲ ਲਾਕੇ
ਨੈਣਾਂ ਨਾਲ ਨੈਣ ਮਿਲਾਕੇ
ਯਾਰੀ ਸੋਨੀ ਦੇ ਨਾਲ ਲਾਕੇ
ਫੇਰ ਤੂੰ ਕਦੇ ਵਿਛੋੜੀ ਨਾ
[hook]
ਸਾਹੁ ਲਗੇ ਤੈਨੂੰ ਹਾਂ ਦੀਏ ਦਿਲ ਮੇਰਾ ਤੋਰੀ ਨਾ
ਸਾਹੁ ਲਗੇ ਤੈਨੂੰ ਹਾਂ ਦੀਏ ਦਿਲ ਮੇਰਾ ਤੋਰੀ ਨਾ
ਸਾਹੁ ਲਗੇ ਤੈਨੂੰ ਹਾਂ ਦੀਏ ਦਿਲ ਮੇਰਾ ਤੋਰੀ ਨਾ
كلمات أغنية عشوائية
- sadaharu - pompeii as a metaphor كلمات أغنية
- sadaharu - no one should have to live like this كلمات أغنية
- sadaharu - punishment in hi-fi كلمات أغنية
- sadaharu - the delicate sound of an explosion كلمات أغنية
- sadaharu - this modern day disaster كلمات أغنية
- safety in numbers - alone كلمات أغنية
- safety in numbers - build and structure كلمات أغنية
- safety in numbers - lend your lungs كلمات أغنية
- safety in numbers - dealer كلمات أغنية
- safety in numbers - make up كلمات أغنية