kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

singga - ik supna in punjabi by كلمات الأغنية

Loading...

ਹੋ ਅਖ਼ਬਾਰਾਂ ਵਿੱਚ ਆ ਗਿਆ ਤੇ ਮੈਂ
ਚੈਨਲਾਂ ‘ਤੇ ਵੀ ਆ ਗਿਆ ਹਾਂ
ਚੈਨਲਾਂ ‘ਤੇ ਵੀ ਆ ਗਿਆ ਹਾਂ
ਟ੍ਰਾਫ਼ੀਆਂ ਮਿਲ ਗਈਆਂ ਮੈਡਲ ਮਿਲ ਗਏ
ਏਨਾ ਕੁ ਨਾਮ ਬਣਾ ਗਿਆ ਹਾਂ
ਏਨਾ ਕੁ ਨਾਮ ਬਣਾ ਗਿਆ ਹਾਂ..

ਹੋ ਅਖ਼ਬਾਰਾਂ ਵਿੱਚ ਆ ਗਿਆ ਤੇ ਮੈਂ
ਚੈਨਲਾਂ ‘ਤੇ ਵੀ ਆ ਗਿਆ ਹਾਂ
ਟ੍ਰਾਫ਼ੀਆਂ ਮਿਲ ਗਈਆਂ ਮੈਡਲ ਮਿਲ ਗਏ
ਏਨਾ ਕੁ ਨਾਮ ਬਣਾ ਗਿਆ ਹਾਂ..

ਓ ਨਜ਼ਰਅੰਦਾਜ਼ ਕਿੰਨਾ ਕੁ ਕਰਲਾਂ
ਜੋ ਮੇਰੇ ਨਾਲ ਬੀਤੀ ਏ
ਮੇਰੇ ਪੈਰਾਂ ਵਿੱਚ ਤੇਰੀਆਂ ਚੱਪਲਾਂ
ਪੈਂਟ ਕਿੰਨੀ ਵਾਰ ਸੀਤੀ ਐ
ਮੇਰੇ ਪੈਰਾਂ ਵਿੱਚ ਤੇਰੀਆਂ ਚੱਪਲਾਂ
ਪੈਂਟ ਕਿੰਨੀ ਵਾਰ ਸੀਤੀ ਐ..

ਓ ਹੱਸ ਕੇ ਹਰ ਗੱਲ ਸਾਰ ਲੈਨੇਂ
ਨੇਚਰ ਹੀ ਛੱਡਤਾ ਰੋਣੇ ਦਾ
ਨੇਚਰ ਹੀ ਛੱਡਤਾ ਰੋਣੇ ਦਾ..

ਮਾਂ ਸੁਪਨਾ ਮੇਰਾ ਇੱਕ ਰਹਿੰਦਾ
ਤੇਰੇ ਨਾਲ ਫੋਟੋ ਪਾਉਣੇ ਦਾ
ਮਾਂ ਸੁਪਨਾ ਮੇਰਾ ਇੱਕ ਰਹਿੰਦਾ….
read complete lyrics in ਪੰਜਾਬੀ, हिन्दी and english

كلمات أغنية عشوائية

كلمات الأغاني الشهيرة

Loading...