
sidhu moose wala - 0 to 100 / the catch up كلمات أغنية
yeah
ਸਿੱਧੂ ਮੂਸੇ ਆਲ਼ਾ, baby
drip, drip
show mxrci on it
ਓ ਦੁਨੀਆਂ ਦਾ ਕੰਮ ਬਦਨਾਮ ਕਰੇ ਸੋਹਣੀਏ
ਜੱਟ ਜੋ ਵੀ ਕਰੇ ਸ਼ਰੇਆਮ ਕਰੇ ਸੋਹਣੀਏ
fame ਮੇਰੇ bed ਤੇ ਆਰਾਮ ਕਰੇ ਸੋਹਣੀਏ
ਪੈਸਾ ਡਿੱਗੇ bank’an ‘ਚ alarm ਕਰੇ ਸੋਹਣੀਏ
ਓ g_class gt road jam ਕਰੇ ਸੋਹਣੀਏ
ਸੜਕਾਂ ‘ਤੇ ਘੁੰਮੇ ਸੁਭੋ_ਸ਼ਾਮ ਕਰੇ ਸੋਹਣੀਏ
ਲੰਘਾਂ ਜਿੱਥੋਂ ਜਨਤਾ ਸਲਾਮ ਕਰੇ ਸੋਹਣੀਏ
tease ਕਰੇ ਰੰਨਾਂ ਨਾ ਕਲਾਮ ਕਰੇ ਸੋਹਣੀਏ
hard work luck ਤਾਂ ਹਰਾਮ ਕਰੇ ਸੋਹਣੀਏ
no lean sh_t ਨਾ gram ਕਰੇ ਸੋਹਣੀਏ
ਮੈਂਨੂੰ ਸਭ ਨਾਲ਼ੋਂ ਮਹਿੰਗਾ ਮੇਰਾ ਦਾਮ ਕਰੇ ਸੋਹਣੀਏ
industry ‘ਚ ਕੱਦ ਜਿਵੇਂ palm ਕਰੇ ਸੋਹਣੀਏ
ਓ ਹੋਏ ਨਾ ਕਿਸੇ ਤੋਂ ਜਿਹੜੇ ਕਾਮ ਕਰੇ ਸੋਹਣੀਏ
ਵੱਡੇ ਵੱਡੇ ਖ਼ਾਸਾ ਨੂੰ ਵੀ ਆਮ ਕਰੇ ਸੋਹਣੀਏ
ਮੱਥੇ ‘ਤੇ ਨਸੀਬ ਮੇਰਾ charm ਕਰੇ ਸੋਹਣੀਏ
ਓ ਕਦੇ_ਕਦੇ ਖਾਵਾਂ ਮੈਂਨੂੰ calm ਕਰੇ ਸੋਹਣੀਏ
ਓ role model dead ਰੱਬ ਰਾਮ ਕਰੇ ਸੋਹਣੀਏ
record break ਜਿਵੇਂ tom ਕਰੇ ਸੋਹਣੀਏ
ਇਰਾਦੇ ਮੇਰੇ weak ਨਾ ਅੰਜਾਮ ਕਰੇ ਸੋਹਣੀਏ
ਮੈਂਨੂੰ inspire ਮੇਰੀ mom ਕਰੇ ਸੋਹਣੀਏ
ਓ young age goat ਇਹ ਅਵਾਮ ਕਰੇ ਸੋਹਣੀਏ
proud back home moosa ਗਾਮ ਕਰੇ ਸੋਹਣੀਏ
sidhu ਹੁਣ ਵੱਡੇ ਤਾਮ_ਝਾਮ ਕਰੇ ਸੋਹਣੀਏ
ਓ ਗੋਲ਼ੀ ਚੱਲੀ ਵਾਂਗੂ sound ਨਾਮ ਕਰੇ ਸੋਹਣੀਏ
كلمات أغنية عشوائية
- linya.linyahan - palaisipan كلمات أغنية
- bootleg gizzard - magma (live in chicago ’23) كلمات أغنية
- дарья шейко (daria sheyko) - скукочечно كلمات أغنية
- swing - reykjavik كلمات أغنية
- zia (지아) - 낮에 뜨는 달처럼 (like moon in the day) كلمات أغنية
- rooktown - something bigger كلمات أغنية
- kalevaal - что ты чувствуешь? (what do you feel?) كلمات أغنية
- yungpepsi - toseina كلمات أغنية
- mrxxx, -vibe - shirr كلمات أغنية
- v-3 (columbus, oh) - game of sport كلمات أغنية