kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

siddhant - sach كلمات الأغنية

Loading...

(ਨੱਚਦਾ ਕਵਾਂ ਮੈਂ
ਗੱਜਦਾ ਕਵਾਂ ਮੈਂ
ਉਡਦਾ ਕਵਾਂ ਮੈਂ
ਪਾਇਆ ਸੱਚ ਨੂੰ)

(ਮੇਰੇ ਖੰਭਣੇ ਲੱਗ ਗਏ
ਸੱਜਣ ਮੈਨੂੰ ਦਿੱਸੇ
ਹਸ ਕੇ ਕਵੇ ਤੂੰ ਮੈਨੂੰ
ਵਿਖਿਆ_ਵਿਖਿਆ)

(ਰੁਕ!)

ਦੁਨੀਆ_ਦੁਨੀਆ ਵੇਖੋ
ਮੇਰੀ ਅੱਖੋਂ ਸਾਰੇ ਵੇਖੋ
ਚੱਲਿਆ ਮੁਰਦਾਂ ਦਾ ਸਿਲਸਿਲਾ
ਆਪ ਹੀ ਆਪ ਨੂੰ ਲੱਭੇ
ਇੱਥੇ_ਉੱਥੇ ਅੱਗੇ_ਪਿੱਛੇ
ਆਪ ਹੀ ਆਪ ਨੂੰ ਕਿੱਥੇ ਲੱਭੇ ਨਾ

ਕਰਤਾ ਕੌਣ

ਧੋਣ ਥੱਲੇ ਕਰਕੇ ਰੋਣ
ਜਦੋਂ ਅੱਖਾਂ ਦੇ ਮੂਰੇ ਉਹ ਆ ਕੇ ਖੜਦਾ
ਢੋਂਦੇ ਫਿਰਦੇ ਬੋਝ
ਨਵੀਂ ਸੋਚਾਂ ਦੇ ਰੋਜ਼
ਅੱਜ ਭਰਮ_ਭੁਲੇਖਾ ਸਾਰਾ ਟੁੱਟਿਆ
ਖੁਸ਼ੀ ਹਾ ਮੈਨੂੰ
ਨੱਚਦਾ ਕਵਾਂ ਮੈਂ
ਗੱਜਦਾ ਕਵਾਂ ਮੈਂ
ਉਡਦਾ ਕਵਾਂ ਮੈਂ
ਪਾਇਆ ਸੱਚ ਨੂੰ
(ਸੱਚ ਨੂੰ)

ਮੇਰੇ ਖੰਭਣੇ ਲੱਗ ਗਏ
ਸੱਜਣ ਮੈਨੂੰ ਦਿੱਸੇ
ਹਸ ਕੇ ਕਵੇ ਤੂੰ ਮੈਨੂੰ
ਵਿਖਿਆ_ਵਿਖਿਆ

ਰੁਕ!

ਰੁਕ ਕੇ ਰੁਕ ਕੇ ਵੇਖੋ
ਵੱਡੇ ਕਰ ਦੀਦੇ ਵੇਖੋ
ਸੱਚ ਤੋਂ ਸਿਵਾ ਐਥੇ ਕੁਝ ਨਾ
ਚੀਜਾਂ ਵੇਖੋ ਨੇ ਹੋ ਰਹੀਆਂ
ਚੀਜਾਂ ਹੋਂਦੀ ਰਹਿਣ ਗਈਆਂ
ਚੀਜਾਂ ਆਣ ਦੇ ਜਾਣ ਦੇ ਕਾਕਾ ਵੇਖੀ ਜਾ

ਕਰਤਾ ਕੌਣ?
ਧੋਣ ਥੱਲੇ ਕਰਕੇ ਰੋਣ
ਜਦੋਂ ਅੱਖਾਂ ਦੇ ਰੇ ਉਹ ਆ ਕੇ ਖੜਦਾ
(ਖੜਦਾ)

ਢੋਂਦੇ ਫਿਰਦੇ ਬੋਝ
ਨਵੀਂ ਸੋਚਾਂ ਦੇ ਰੋਜ਼
ਅੱਜ ਭਰਮ_ਭੁਲੇਖਾ ਸਾਰਾ ਟੁੱਟਿਆ
ਤੁ ਕਰਤਾ ਹੋਰ ਕੌਣ?
ਅੱਜ ਧਰ ਕੇ ਮੌਣ
ਵੇਖਾਂ ਅੰਦਰ ਕੌਣ
ਮੈਨੂੰ ਵਿਖਿਆ

ਫ਼ਿਰ ਬੋਲਾਂ ਜ਼ੋਰ੍_ਜ਼ੋਰ
ਨੱਚਾਂ ਹੋਰ_ਹੋਰ
ਵੇ ਮੈਂ ਜੁੜਿਆ ਖੁਦ ਦੇ ਨਾਲ, ਜੁੜਿਆ

ਖੁਸ਼ੀ ਹਾ ਮੈਨੂੰ
ਨੱਚਦਾ ਕਵਾਂ ਮੈਂ
ਗੱਜਦਾ ਕਵਾਂ ਮੈਂ
ਉਡਦਾ ਕਵਾਂ ਮੈਂ
ਪਾਇਆ ਸੱਚ ਨੂੰ
(ਸੱਚ ਨੂੰ)

ਮੇਰੇ ਖੰਭਣੇ ਲੱਗ ਗਏ
ਸੱਜਣ ਮੈਨੂੰ ਦਿੱਸੇ
ਹਸ ਕੇ ਕਵੇ ਤੂੰ ਮੈਨੂੰ
ਵਿਖਿਆ_ਵਿਖਿਆ

ਰੁਕ!

(ਨੱਚਦਾ ਕਵਾਂ ਮੈਂ
ਗੱਜਦਾ ਕਵਾਂ ਮੈਂ
ਉਡਦਾ ਕਵਾਂ ਮੈਂ
ਪਾਇਆ ਸੱਚ ਨੂੰ)
(ਨੱਚਦਾ ਕਵਾਂ ਮੈਂ
ਗੱਜਦਾ ਕਵਾਂ ਮੈਂ
ਉਡਦਾ ਕਵਾਂ ਮੈਂ
ਪਾਇਆ ਸੱਚ ਨੂੰ)

كلمات أغنية عشوائية

كلمات الأغاني الشهيرة

Loading...