kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

satinder sartaaj - internet كلمات الأغنية

Loading...

jeevan

internet ਦੇ ਉੱਥੇ ਕਿੰਨੇ ਖੁਸ਼ ਨੇ ਲੋਕ
ਸ਼ਾਲਾਂ ਇਹੋ ਖੁਸ਼ੀਆਂ ਅਸਲੀ ਹੀ ਹੋਵਣ
ਇਹ ਜ਼ਿੰਦਗੀ ਦਾ ਹਿੱਸਾ ਬਣ ਗਿਆ, ਮੰਨਦੇ ਆਂ
ਕੋਸ਼ਿਸ਼ ਕਰਿਓ ਹਾਸੇ ਇਸ ਬਿਨ ਵੀ ਹੋਵਣ

internet ਦੇ ਉੱਥੇ ਕਿੰਨੇ ਖੁਸ਼ ਨੇ ਲੋਕ
ਸ਼ਾਲਾਂ ਇਹੋ ਖੁਸ਼ੀਆਂ ਅਸਲੀ ਹੀ ਹੋਵਣ
ਇਹ ਜ਼ਿੰਦਗੀ ਦਾ ਹਿੱਸਾ ਬਣ ਗਿਆ, ਮੰਨਦੇ ਆਂ
ਕੋਸ਼ਿਸ਼ ਕਰਿਓ ਹਾਸੇ ਇਸ ਬਿਨ ਵੀ ਹੋਵਣ

ਜੀਅ ਕਰਦਾ ਉਹ ਬਣ ਮਹਿਫੂਜ਼ ਕਰਾ ਲਈਏ
ਐਸੇ ਮੌਸਮ ਜਿਹੇ ਨਾਲ ਆੜੀ ਪਾ ਲਈਏ

ਜੀਅ ਕਰਦਾ ਉਹ ਬਣ ਮਹਿਫੂਜ਼ ਕਰਾ ਲਈਏ
ਐਸੇ ਮੌਸਮ ਜਿਹੇ ਨਾਲ ਆੜੀ ਪਾ ਲਈਏ
ਸੜ ਕੜੀਆਂ ਦੇ ਉੱਥੇ ਫੁੱਲ ਲਗਾ ਲਈਏ
ਇਹੋ ਜਿਹੀਆਂ ਰੁੱਤਾਂ ਜਦੋਂ ਕਦੀ ਹੋਵਣ

internet ਦੇ ਉੱਥੇ ਕਿੰਨੇ ਖੁਸ਼ ਨੇ ਲੋਕ
ਸ਼ਾਲਾਂ ਇਹੋ ਖੁਸ਼ੀਆਂ ਅਸਲੀ ਹੀ ਹੋਵਣ
ਇਹ ਜ਼ਿੰਦਗੀ ਦਾ ਹਿੱਸਾ ਬਣ ਗਿਆ, ਮੰਨਦੇ ਆਂ
ਕੋਸ਼ਿਸ਼ ਕਰਿਓ ਹਾਸੇ ਇਸ ਬਿਨ ਵੀ ਹੋਵਣ

ਇਸਦੇ ਹਰੇ ਅਹਿਸਾਸ ਗੁਲਾਬੀ ਰੰਗਾਂ ਏ
ਸਭ ਕੁਝ ਖਿੜੀਆਂ ਖਿੜੀਆਂ ਲੱਗਦਾ, ਚੰਗਾ ਏ

ਇਸਦੇ ਹਰੇ ਅਹਿਸਾਸ ਗੁਲਾਬੀ ਰੰਗਾਂ ਏ
ਸਭ ਕੁਝ ਖਿੜੀਆਂ ਖਿੜੀਆਂ ਲੱਗਦਾ, ਚੰਗਾ ਏ
ਲੇਕਿਨ ਇਸ ਕਰਕੇ ਜੋ ਪੈਂਦਾ ਪੰਗਾ ਏ
ਅਸਰ ਐ ਜਿਹੇ ਕੱਸ਼ ਕੇ ਜੇ ਮਨਫ਼ੀ ਹੋਵਣ

internet ਦੇ ਉੱਥੇ ਕਿੰਨੇ ਖੁਸ਼ ਨੇ ਲੋਕ
ਸ਼ਾਲਾਂ ਇਹੋ ਖੁਸ਼ੀਆਂ ਅਸਲੀ ਹੀ ਹੋਵਣ
ਇਹ ਜ਼ਿੰਦਗੀ ਦਾ ਹਿੱਸਾ ਬਣ ਗਿਆ, ਮੰਨਦੇ ਆਂ
ਕੋਸ਼ਿਸ਼ ਕਰਿਓ ਹਾਸੇ ਇਸ ਬਿਨ ਵੀ ਹੋਵਣ

ਜੇਕਰ ਇਹ ਇਕ ਲੱਤ ਹੈ ਯਾ ਮਜਬੂਰੀ ਏ
ਜਾ ਲੱਗਦਾ ਦੁਨੀਆ ਇਹ ਸੁਭਾਅ ਜੇ ਅਧੂਰੀ ਏ

ਜੇਕਰ ਇਹ ਇਕ ਲੱਤ ਹੈ ਯਾ ਮਜਬੂਰੀ ਏ
ਜਾ ਲੱਗਦਾ ਦੁਨੀਆ ਇਹ ਸੁਭਾਅ ਜੇ ਅਧੂਰੀ ਏ
ਨਿਕਲ ਨਾ ਇਸ ਪੈਡ ਜੋ ਫਿਰ ਜ਼ਰੂਰੀ ਏ
ਕਰੋ ਦੁਆਵਾਂ ਸਦਰਾਂ ਜਲਦ ਬਰੀ ਹੋਵਣ

internet ਦੇ ਉੱਥੇ ਕਿੰਨੇ ਖੁਸ਼ ਨੇ ਲੋਕ
ਸ਼ਾਲਾਂ ਇਹੋ ਖੁਸ਼ੀਆਂ ਅਸਲੀ ਹੀ ਹੋਵਣ
ਇਹ ਜ਼ਿੰਦਗੀ ਦਾ ਹਿੱਸਾ ਬਣ ਗਿਆ, ਮੰਨਦੇ ਆਂ
ਕੋਸ਼ਿਸ਼ ਕਰਿਓ ਹਾਸੇ ਇਸ ਬਿਨ ਵੀ ਹੋਵਣ

ਰੂਹਾਂ ਰੌਸ਼ਨ ਕਰਨ ਰੌਣਕਾਂ ਲਾ ਬਣ ਜਾਓ
ਮਹਿਫ਼ਲ ਨੂੰ ਜਜ਼ਬਾਤ ਨਾਲ ਮਹਿਕਾ ਬਣ ਜਾਓ

ਰੂਹਾਂ ਰੌਸ਼ਨ ਕਰਨ ਰੌਣਕਾਂ ਲਾ ਬਣ ਜਾਓ
ਮਹਿਫ਼ਲ ਨੂੰ ਜਜ਼ਬਾਤ ਨਾਲ ਮਹਿਕਾ ਬਣ ਜਾਓ
ਐ, sartaaj ਦੇ ਨਾਲ ਦਿਲਾਂ ਤੋਂ ਗਾ ਬਣ ਜਾਓ
ਹਸਰਤ ਹੈ ਹਰ ਘਰ ਵਿੱਚ ਐਸੇ ਜੀ ਹੋਵਣ

ਇਹ ਜ਼ਿੰਦਗੀ ਦਾ ਹਿੱਸਾ ਬਣ ਗਿਆ, ਮੰਨਦੇ ਆਂ
ਕੋਸ਼ਿਸ਼ ਕਰਿਓ ਹਾਸੇ ਇਸ ਬਿਨ ਵੀ ਹੋਵਣ
internet ਦੇ ਉੱਥੇ ਕਿੰਨੇ ਖੁਸ਼ ਨੇ ਲੋਕ
ਸ਼ਾਲਾਂ ਇਹੋ ਖੁਸ਼ੀਆਂ ਅਸਲੀ ਹੀ ਹੋਵਣ

كلمات أغنية عشوائية

كلمات الأغاني الشهيرة

Loading...