kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

safri boys & balwinder safri - paar linghade كلمات أغنية

Loading...

[intro]
(we’re gonna do a song that you’ve never heard before)
ਇਸ਼ਕ ਦੀ ਖੇਡ ਨਾ ਖੇਡ ਸਾਜਨਾ, ਹਰ ਜਾਣਾ ਤੂੰ ਹਰ ਜਾਣਾ
ਓਹ, ਪਿਆਰ ਚ ਜ਼ਿੰਦਗੀ ਲਾਭ ਦੀ ਨਾਹੀ, ਮਰ ਜਾਣਾ ਤੂੰ ਮਰ ਜਾਣਾ
([?])

[chorus]
ਵੇ, ਮੈਨੂੰ ਪਾਰ ਲੱਗਾ ਦੇ ਵਹਿ, ਘੜਿਆ ਮਿੰਨਤ’ਆਂ ਤੇਰੀਆਂ ਕਰਦੀ
ਮੈਨੂੰ ਪਾਰ ਲੱਗਾ ਦੇ ਵਹਿ, ਘੜਿਆ ਮਿੰਨਤ’ਆਂ ਤੇਰੀਆਂ ਕਰਦੀ

ਉਥੋਂ ਰਾਤ ਹਨੇਰੀ ਨੀ, ਐਥੇ ਕੋਈ ਨਾ ਤੇਰਾ ਡਰਦੀ

[verse 1]
ਸੁਨ ਮਾਸਟ ਅੱਲੜ੍ਹ ਮੁਟਿਆਰੇ ਨੀ, ਇਸ ਇਸ਼ਕ ਦੀ ਉਲਟੇ ਕਰੇ ਨੀ
ਨੀ, ਸੁਨ ਮਾਸਟ ਅੱਲੜ੍ਹ ਮੁਟਿਆਰੇ ਨੀ, ਇਸ ਇਸ਼ਕ ਦੀ ਉਲਟੇ ਕਰੇ ਨੀ
ਤੈਨੂੰ ਅਜ਼ਲ ਆਵਾਜ਼ ਮਾਰੇ ਨੀ, ਇਤਿਹਾਸ ਦਾ ਡੂੰਗੇ ਸਰ ਦੀ

[chorus]
ਵੇ, ਮੈਨੂੰ ਪਾਰ ਲੱਗਾ ਦੇ ਵਹਿ, ਘੜਿਆ ਮਿੰਨਤ’ਆਂ ਤੇਰੀਆਂ ਕਰਦੀ
ਮੈਨੂੰ ਪਾਰ ਲੱਗਾ ਦੇ ਵਹਿ, ਘੜਿਆ ਮਿੰਨਤ’ਆਂ ਤੇਰੀਆਂ ਕਰਦੀ

[verse 2]
ਕੰਉ ਗੱਲ ਇਸ਼ਕ ਦੀ ਕਰਦਾ ਵਹਿ, ਨਾ ਮਹਿਰਮ ਡੂੰਗੇ ਸਰ ਦਾ ਵਹਿ

ਜੇ ਨੂੰ ਨਾਗ ਇਸ਼ਕ ਦਾ ਲੜ ਦਾ ਵਹਿ, ਓਨੁ ਢੰਗ ਰਾ ਵੇ ਦਿਲਬਰ ਦੀ
[chorus]
ਵੇ, ਮੈਨੂੰ ਪਾਰ ਲੱਗਾ ਦੇ ਵਹਿ, ਘੜਿਆ ਮਿੰਨਤ’ਆਂ ਤੇਰੀਆਂ ਕਰਦੀ
ਮੈਨੂੰ ਪਾਰ ਲੱਗਾ ਦੇ ਵਹਿ, ਘੜਿਆ ਮਿੰਨਤ’ਆਂ ਤੇਰੀਆਂ ਕਰਦੀ

[verse 3]
ਮੇਰਾ ਕੁੱਟ ਕਮਜ਼ੋਰ ਨਿਥਾਨਾਂ ਨੀ, ਮੈਂ ਕੱਚਾ ਤਾਰਨ ਨਾ ਜਾਣਾ ਨੀ
ਨੀ ਮੇਰਾ ਕੁੱਟ ਕਮਜ਼ੋਰ ਨਿਥਾਨਾਂ ਨੀ, ਮੈਂ ਕੱਚਾ ਤਾਰਨ ਨਾ ਜਾਣਾ ਨੀ
ਅਸਾਂ ਦੋਵਾਂ ਨੀਰੂ ਪੁਰ ਜਾਣਾ ਨੀ, ਮੇਰਾ ਮਿੱਟੀ ਜਾਂਦੀ ਖੜ੍ਹਦੀ

[chorus]
ਵੇ, ਮੈਨੂੰ ਪਾਰ ਲੱਗਾ ਦੇ ਵਹਿ, ਘੜਿਆ ਮਿੰਨਤ’ਆਂ ਤੇਰੀਆਂ ਕਰਦੀ
ਮੈਨੂੰ ਪਾਰ ਲੱਗਾ ਦੇ ਵਹਿ, ਘੜਿਆ ਮਿੰਨਤ’ਆਂ ਤੇਰੀਆਂ ਕਰਦੀ

[verse 4]
ਮੇਰਾ ਖੂਨ ਦਾ ਬਣਕੇ ਸਾਥੀ ਵਹਿ, ਕੀ ਗੱਲ ਤੂੰ ਮੈਨੂੰ ਆਖਿ ਵਹਿ
ਓਹ, ਮੇਰਾ ਖੂਨ ਦਾ ਬਣਕੇ ਸਾਥੀ ਵਹਿ, ਕੀ ਗੱਲ ਤੂੰ ਮੈਨੂੰ ਆਖਿ ਵਹਿ
ਮੇਰਾ ਮਾਰ ਹੁਸਨ ਵਲੋਂ ਚਾਹਤੀ ਵਹਿਮ, ਗਏ ਲੱਲੀ ਤੇ ਅਘਾਏ ਜ਼ਰਦੀ

[chorus]
ਉਹ, ਮੈਨੂੰ ਪਾਰ ਲੱਗਾ ਦੇ ਵਹਿ, ਘੜਿਆ ਮਿੰਨਤ’ਆਂ ਤੇਰੀਆਂ ਕਰਦੀ
ਵੇ, ਮੈਨੂੰ ਪਾਰ ਲੱਗਾ ਦੇ ਵਹਿ, ਘੜਿਆ ਮਿੰਨਤ’ਆਂ ਤੇਰੀਆਂ ਕਰਦੀ

ਐਵੇਂ ਮੂਰਖ ਝੱਗੜਾ ਲਾਇਆ ਨੀ, ਤੈਨੂੰ ਸੱਚਾ ਜਵਾਬ ਸੁਣਾਇਆ ਨੀ
ਨੀ, ਐਨ ਮੂਰਖ ਝੱਗੜਾ ਲਾਇਆ ਨੀ, ਤੈਨੂੰ ਸੱਚਾ ਜਵਾਬ ਸੁਣਾਇਆ ਨੀ
ਮੈਨੂੰ ਕ੍ਯੂਂ ਚਨਾਬ ਵਿਚ ਪਾਇਆ ਨੀ? ਅੱਜ ਮੌਤ ਖੁਲਾ ਵਹਿ ਪਪੜ੍ਹਦੀ
[chorus]
ਨੀ, ਉਥੋਂ ਰਾਤ ਹਨੇਰੀ ਨੀ, ਐਥੇ ਕੋਈ ਨਾ ਤੇਰਾ ਡਰਦੀ
ਵੇ, ਮੈਨੂੰ ਪਾਰ ਲੱਗਾ ਦੇ ਵਹਿ, ਘੜਿਆ ਮਿੰਨਤ’ਆਂ ਤੇਰੀਆਂ ਕਰਦੀ

[refrain]
ਜੋਬਨ ਰੂਹ ਤਹਿ, ਜੋ ਵੀ ਮਾਰਨਾ
ਓਹ, ਪਹੁਲ ਬਣੇ ਜਾ ਤਾਰਾ
ਹਾਏ, ਜੋਬਨ ਰੂਹ ਤਹਿ, ਆਸ਼ਿਕ਼ ਮਾਰਦੇ
ਓਹ, ਜਾ ਕੋਈ ਕਰਮਾ ਵਾਲਾ
([?])

[verse 4]
ਮੈਂ ਜਾਂਦੀ ਜਾਂਦੀ ਮਾਰ ਜਾਵਹਿ, ਗੱਲ ਯਾਰ ਦੀ ਜਿਮੇ ਕਰ ਜਾਵੇ

ਅੱਜ ਇਸ਼ਕ ਦੀ ਬੇਰੀ ਚਡ ਜਾਵਹਿ, ਵਹਿ ਮੇਰੀ ਪੋੜੀ ਹੋ ਜਾਇ ਮਰਜ਼ੀ

[chorus]
ਵੇ, ਮੈਨੂੰ ਪਾਰ ਲੱਗਾ ਦੇ ਵਹਿ, ਘੜਿਆ ਮਿੰਨਤ’ਆਂ ਤੇਰੀਆਂ ਕਰਦੀ
ਵੇ, ਮੈਨੂੰ ਪਾਰ ਲੱਗਾ ਦੇ ਵਹਿ, ਘੜਿਆ ਮਿੰਨਤ’ਆਂ ਤੇਰੀਆਂ ਕਰਦੀ

ਵੇ, ਮੈਨੂੰ ਪਾਰ ਲੱਗਾ ਦੇ ਵਹਿ, ਘੜਿਆ ਮਿੰਨਤ’ਆਂ ਤੇਰੀਆਂ ਕਰਦੀ
(sounds good to me, you like that?)
ਵੇ, ਮੈਨੂੰ ਪਾਰ ਲੱਗਾ ਦੇ ਵਹਿ, ਘੜਿਆ ਮਿੰਨਤ’ਆਂ ਤੇਰੀਆਂ ਕਰਦੀ
ਵੇ, ਉਥੋਂ ਰਾਤ ਹਨੇਰੀ ਨੀ, ਐਥੇ ਕੋਈ ਨਾ ਤੇਰਾ ਡਰਦੀ
ਮੈਨੂੰ ਪਾਰ ਲੱਗਾ ਦੇ ਵਹਿ, ਘੜਿਆ ਮਿੰਨਤ’ਆਂ ਤੇਰੀਆਂ ਕਰਦੀ
ਵੇ, ਮੈਨੂੰ ਪਾਰ ਲੱਗਾ ਦੇ ਵਹਿ, ਘੜਿਆ ਮਿੰਨਤ’ਆਂ ਤੇਰੀਆਂ ਕਰਦੀ
ਮੈਨੂੰ ਪਾਰ ਲੱਗਾ ਦੇ ਵਹਿ, ਘੜਿਆ ਮਿੰਨਤ’ਆਂ ਤੇਰੀਆਂ ਕਰਦੀ
ਵੇ, ਮੈਨੂੰ ਪਾਰ ਲੱਗਾ ਦੇ ਵਹਿ, ਘੜਿਆ ਮਿੰਨਤ’ਆਂ ਤੇਰੀਆਂ ਕਰਦੀ
(thank you for buying and playing this record)

كلمات أغنية عشوائية

كلمات الأغنية الشائعة حالياً

Loading...