
saab rai - tool كلمات أغنية
Loading...
ਮਿੱਤਰਾਂ ਦਾ ਟੂਲ ਗੋਰੀਏ_2
ਦੋ ਨੰਬਰੀ ਆ ਛਿਕਾਗੋ ਤੋਂ ਮੰਗਾਇਆ ਐ
ਵੈਲੀਆਂ ਦੇ ਪਿੰਡੋਂ ਕੁੜੈ ਨੇਰੵ ਢਾਓਂਦਾ ਆਇਆ ਐ
ਜੱਟ ਵਾਂਗ ਇਹ ਵੀ ਥੋੜ੍ਹਾ ਤੱਤਾ ਚਲਦਾ
ਤਾਹੀਂ ਕਰਦਾ ਵਾ ਰੂਲ ਗੋਰੀਏ
ਡੱਬ ਨਾਲ ਲੱਗਾ ਪਾਵੇ ਬੋਲੀਆਂ
ਮਿੱਤਰਾਂ ਦਾ ਟੂਲ ਗੋਰੀਏ_2
ਲੱਲੀ ਛੱਲੀ ਅੱੜ ਜੂ ਸਵਾਲ ਹੀ ਨਹੀਂ ਉੱਠਦਾ
ਕਿੱਸਾ cali ਚ ਮਸ਼ਹੂਰ ਮਿੱਤਰਾਂ ਦੀ ਫਸੀ ਮੁੱਛ ਦਾ
ਕਿਸੇ ਦੇ ਦਬਾਇਆ ਦਸ ਕਿੱਥੇ ਦੱਬਜੂ
ਤੱਤਾ ਰਗਾਂ ਚ fuel ਗੋਰੀਏ
ਡੱਬ ਨਾਲ ਲੱਗਾ ਪਾਵੇ ਬੋਲੀਆਂ
ਮਿੱਤਰਾਂ ਦੀ ਟੂਲ ਗੋਰੀਏ_2
ਜਿੱਥੇ ਦਿਲ ਮਿਲਜੇ ਸਕੀਮਾਂ ਨਹੀਂਓ ਲਾਈਆਂ
ਬਾਈ_ ਬਾਈ ਕਿਹ ਕੇ ਕੁੜੈ ਟੋਪੀਆਂ ਨੀਂ ਪਾਈਆਂ
ਯਾਰਾਂ ਲਈ ਹਥੇਲੀ ਉੱਤੇ ਜਾਨ ਰੱਖਦੇ
ਭੈੜੇ ਜੱਟਾਂ ਦੇ ਅਸੂਲ ਗੋਰੀਏ
ਡੱਬ ਨਾਲ ਲੱਗਾ ਪਾਵੇ ਬੋਲੀਆਂ
ਮਿੱਤਰਾਂ ਦਾ ਟੂਲ ਗੋਰੀਏ _3
كلمات أغنية عشوائية
- kilo mlst - no drama كلمات أغنية
- mimicat - don't want to wait كلمات أغنية
- чай вдвоем (chay vdvoem) - ты пойми (you understand) كلمات أغنية
- sullensoul - лёд (cчёт) كلمات أغنية
- muze sikk - pheromones كلمات أغنية
- daniel band - spiritual game كلمات أغنية
- robert cristian - tell me why كلمات أغنية
- rafa g - controlla كلمات أغنية
- sindicato sonoro - o elo mais forte كلمات أغنية
- barış akarsu - yazdan kalma كلمات أغنية