kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

rav (rapper) - ptsd كلمات أغنية

Loading...

[rav “ptsd” ਦੇ ਬੋਲ]

[verse 1]
ਸਾਨੂੰ ਡੱਕਣਾ ਨੀ ਹਿੱਕ ਵਿੱਚ ਵੱਜਣਾ
ਐਨਾ ਨਹੀਓ ਦੰਮ ਸਰਕਾਰਾਂ ‘ਚ
ਖਲੋਣਾ ਡੱਟ ਕੇ ਤੇ ਰਹਿਣਾ ਨਿੱਤ ਜੱਚ ਕੇ
ਨੀ ਹੁੰਦੇ ਆ ਨੀ ਕੰਮ ਸ਼ਾਹੂਕਾਰਾਂ ਦੇ

ਜੇ ਤੂੰ ਹੈੰ ਤਖਤਾਂ ਦਾ ਮਾਲਕ
ਅਸੀਂ ਵੀ ਪੁੱਤ ਸਰਦਾਰਾਂ ਦੇ
ਜੇ ਤੂੰ ਹੈੰ ਤਖਤਾਂ ਦਾ ਮਾਲਕ
ਅਸੀਂ ਵੀ ਪੁੱਤ ਸਰਦਾਰਾਂ ਦੇ
ਜੇ ਤੂੰ ਹੈੰ ਤਖਤਾਂ ਦਾ ਮਾਲਕ
ਅਸੀਂ ਵੀ ਪੁੱਤ ਸਰਦਾਰਾਂ ਦੇ
ਜੇ ਤੂੰ ਹੈੰ ਤਖਤਾਂ ਦਾ ਮਾਲਕ
ਅਸੀਂ ਵੀ ਪੁੱਤ ਸਰਦਾਰਾਂ ਦੇ

[verse 2]
ਸਿਰਾਂ ਉੱਤੇ ਪੱਗਾਂ ਆ ਨੀ ਕਾਲੀਆਂ
ਮੁੱਛਾਂ ਆ ਨੀ ਪੁੱਤਾਂ ਵਾਂਗੂ ਪਾਲ਼ੀਆਂ
ਅੱਖਾਂ ਉੱਤੇ ਐਨਕਾਂ ਨੇ ਲਾਅ ਲਈਆਂ
ਜੋ ਅੱਖਾਂ ਵਿੱਚ ਚੜ੍ਹਜੇ ਉਹ ਮੰਗਦਾ ਦੁਨਾਲੀਆਂ
ਜੇ ਹਿੱਕ ਵਿੱਚ ਜੋਰ ਆ, ਮੋਢੇ ਉੱਤੇ ਬਾਰਾਂ ਬੋਰਾਂ
ਸਾਡੇ ਮੂਹਰੇ ਹੋ ਚਲਾਅ ਕੇ ਪਰਤਿਆ ਕੇ ਦੇਖਲੋ
ਸਾਲੇ ਕੱਲ੍ਹ ਦੇ ਜਵਾਕ ਬਾਹਲੇ ਬਣਦੇ ਚਲਾਕ
ਵੈਰ ਸੋਚਦੇ ਮਜਾਕ ਵੈਰ ਪਾ ਕੇ ਦੇਖਲੋ
ਮੌਤ ਅੱਗੇ ਵੀ ਜੋ ਰਹਿੰਦੇ ਆ ਨੀ ਜਚੇ
ਕਰ ਹੋਰਾਂ ਮੂਹਰੇ ਡਰ ਹਥਿਆਰਾਂ ਦੇ
ਕਦੇ ਰਾਂਝੇ ਆਂਗੂ ਲੱਗੇ ਪਿੱਛੇ ਹੀਰਾਂ ਦੇ ਨਈ
ਪੱਕੇ ਆਂ ਜ਼ਮੀਰਾਂ ਤੇ ਵਿਚਾਰਾਂ ਦੇ
[chorus]
ਜੇ ਤੂੰ ਹੈੰ ਤਖਤਾਂ ਦਾ ਮਾਲਕ
ਅਸੀਂ ਵੀ ਪੁੱਤ ਸਰਦਾਰਾਂ ਦੇ
ਜੇ ਤੂੰ ਹੈੰ ਤਖਤਾਂ ਦਾ ਮਾਲਕ
ਅਸੀਂ ਵੀ ਪੁੱਤ ਸਰਦਾਰਾਂ ਦੇ
ਜੇ ਤੂੰ ਹੈੰ ਤਖਤਾਂ ਦਾ ਮਾਲਕ
ਅਸੀਂ ਵੀ ਪੁੱਤ ਸਰਦਾਰਾਂ ਦੇ
ਜੇ ਤੂੰ ਹੈੰ ਤਖਤਾਂ ਦਾ ਮਾਲਕ
ਅਸੀਂ ਵੀ ਪੁੱਤ ਸਰਦਾਰਾਂ ਦੇ

[verse 3]
ਗੱਡੀਆਂ ਵਿੱਚ ਅਸਲਾ
ਨਬੇੜਦੇ ਝੱਟ ਮਸਲਾ
ਓਥੇ ਫੇਰ ਛੱਡਦੇ ਨਈ ਕਸਰਾਂ
ਵੈਰੀ ਦੀ ਮੁਕਾਅ ਦਈਏ ਨਸਲਾਂ
ਬੋਲੇ ਖੰਡਾ ਜਦੋਂ ਖੰਘਦਾ ਨਾ ਬੰਦਾ
ਧੰਧਾ ਪਾਉਣਾ ਮੇਰਾ ਦੁਸ਼ਟ ਦੇ ਮਨਾਂ ਵਿੱਚ ਖਤਰਾ
ਰੱਖਾਂ ਮੋਢੇ ਤੇ ਸਵਾਰ ਤਿੰਨ_ਪੰਦਰਾਂ
ਜੋ ਕੱਢ ਦੀ ਏ ਆਂਦਰਾਂ, ਦਿਮਾਗ ਵਿੱਚ ਚੱਕਰਾਂ
ਹਾਏ ਨੀ ਸਾਡਾ ਟਾਇਮ ਤਾਂਹੀ ਗੁੱਟ ਉੱਤੇ ਰੋਲੀ
ਤਿੱਖੀ ਬੋਲੀ ਜਿਵੇਂ ਕੰਡ ਤਲਵਾਰਾਂ ਤੇ
ਨੀਲਾ ਰੰਗ ਕਰਤਾਰ ਅੰਗ_ਸੰਗ ਆ
ਨੀ ਕਲਮਾਂ ਦੇ ਡੰਗ ਯਲਗਾਰਾਂ ਦੇ

[chorus]
ਜੇ ਤੂੰ ਹੈੰ ਤਖਤਾਂ ਦਾ ਮਾਲਕ
ਅਸੀਂ ਵੀ ਪੁੱਤ ਸਰਦਾਰਾਂ ਦੇ
ਜੇ ਤੂੰ ਹੈੰ ਤਖਤਾਂ ਦਾ ਮਾਲਕ
ਅਸੀਂ ਵੀ ਪੁੱਤ ਸਰਦਾਰਾਂ ਦੇ
ਜੇ ਤੂੰ ਹੈੰ ਤਖਤਾਂ ਦਾ ਮਾਲਕ
ਅਸੀਂ ਵੀ ਪੁੱਤ ਸਰਦਾਰਾਂ ਦੇ
ਜੇ ਤੂੰ ਹੈੰ ਤਖਤਾਂ ਦਾ ਮਾਲਕ
ਅਸੀਂ ਵੀ ਪੁੱਤ ਸਰਦਾਰਾਂ ਦੇ
[bridge]
ਕੀਤੇ ਸੌਦੇ ਨਾ ਮੁਗਲਾਂ ਨਾਲ
ਕਿਵੇਂ ਕਰ ਜਊ ਕੋਈ ਵਿੰਗਾ ਵਾਲ
ਹਾਏ ਨੀ ਸਾਡਾ ਤਖਤਾਂ ਚੋਂ ਤਖਤ ਅਕਾਲ
ਆਯਾ ਆਰਡਰ ਜੇ ਵੈਰੀ ਬੜਕਾ’ਦਾਂਗੇ

[chorus]
ਜੇ ਤੂੰ ਹੈੰ ਤਖਤਾਂ ਦਾ ਮਾਲਕ
ਅਸੀਂ ਵੀ ਪੁੱਤ ਸਰਦਾਰਾਂ ਦੇ
ਜੇ ਤੂੰ ਹੈੰ ਤਖਤਾਂ ਦਾ ਮਾਲਕ
ਅਸੀਂ ਵੀ ਪੁੱਤ ਸਰਦਾਰਾਂ ਦੇ
ਜੇ ਤੂੰ ਹੈੰ ਤਖਤਾਂ ਦਾ ਮਾਲਕ
ਅਸੀਂ ਵੀ ਪੁੱਤ ਸਰਦਾਰਾਂ ਦੇ
ਜੇ ਤੂੰ ਹੈੰ ਤਖਤਾਂ ਦਾ ਮਾਲਕ
ਅਸੀਂ ਵੀ ਪੁੱਤ ਸਰਦਾਰਾਂ ਦੇ

كلمات أغنية عشوائية

كلمات الأغنية الشائعة حالياً

Loading...