kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

rav (rapper) - 24 كلمات أغنية

Loading...

[rav “24” ਦੇ ਬੋਲ]

[verse 1]
ਹੋ ਤੇਰੇ ਯਾਰ ਨੂੰ ਉਹ ਕਿੰਨੀ ਵਾਰੀ ਜ਼ੀਰੋ ਕਹਿ ਗਏ
ਨੀ ਨੰਬਰ ਵਨ ਜੱਦ ਦਾ ਹੋ ਗਿਆ ਨੀ ਹੀਰੋ ਕਹਿ ਗਏ
ਤੇਰੇ ਯਾਰ ਨੂੰ ਉਹ ਕਿੰਨੀ ਵਾਰੀ ਜ਼ੀਰੋ ਕਹਿ ਗਏ
ਨੀ ਨੰਬਰ ਵਨ ਜੱਦ ਦਾ ਹੋ ਗਿਆ ਨੀ ਹੀਰੋ ਕਹਿ ਗਏ
ਨੀ ਜਿਹੜੇ ਦੋ_ਚਾਰ ਵੈਰੀ ਕਰਦੇ ਸੀ ਤਿੰਨ_ਪੰਜ
ਤੇਰੇ ਯਾਰ ਨੇ ਵੀ ਉਹਨਾਂ ਦੇ ਕਰਾਅ ਤੇ ਖੱਟੇ ਦੰਦ
ਜੀਹਨੂੰ ਪਿਆਰ ਨਾਲ ਬੁਲਾਉਣੀ ਐ ਤੂੰ ਚੰਨ ਗੋਰੀਏ
ਨੀ ਉਹ ਵੈਰੀਆਂ ਦੇ ਬੂਥਿਆਂ ਤੇ ਸਿੱਟਦਾ ਆ ਚੰਦ
ਤੇਰੀ ਸਹੇਲੀ ਦੀ ਨੀ ਟੌਪ_ਫਾਇਵ ਵਿੱਚ ਰਹਿਣਾ ਮੈਂ
ਮੇਰੇ ਵਰਗੇ ਰਿਵਾਲਵਰ ਵਿੱਚ ਪੈੰਦੇ ਛੇ
ਨੀ ਸੱਤ ਨੰਬਰ ਆਲਾ ਕਦੇ ਕੋਈ ਪਖੰਡ ਕਰਦਾ
ਨੀ ਰੱਖੇ ਅਸਲੇ ਆ ਅੱਠ ਨਿੱਤ ਜੰਗ ਲੜ੍ਹਦਾ
ਦੱਸਾਂ_ਨੌਹਾਂ ਦੀ ਮੈੰ ਕੀਤੀ ਆ ਨੀ ਕਿਰਤ ਰਕਾਨੇ
ਲੰਘਾ ਹੁੱਡ ਤੇਰੀ ਵਿੱਚੋਂ ਖੱਟਾਂ ਸਿਫ਼ਤ ਰਕਾਨੇ
ਤੇ ਜਿਹੜੇ ਅੱਜ_ਕੱਲ ਮਾਰਦੇ ਨੇ ਬਕਵਾਸ
ਉਹਨਾਂ ਲਈ ਮੈਂ ਡੱਬ ਵਿੱਚੋਂ ਕੱਢਾਂ ਗਿਫ਼ਟ ਰਕਾਨੇ

[refrain]
ਰਾਤ ਦੇ ਵੱਜਗੇ ਆ ਗਿਆਰਾਂ, ਮੁੰਡਾ ਸਿੱਟ ਦਾ ਏ ਬਾਰਾਂ
ਟੌਰ_ਟੱਪੇ ਵੱਲ ਦੇਖ ਇਹਦੇ ਪਿੱਛੇ ਲੱਗੀ ਨਾਰਾਂ
ਉਹ ਤਾਂ ਕਰਦੀਆਂ ਬਾਹਲਾ ਤੇ ਇਹ ਹਵਾ ਵੀ ਨੀ ਦਿੰਦਾ
ਕਮਿੱਟਮੈਂਟ ਇਸ਼ੂਜ਼ ਮੁੰਡਾ ਮਾਰਦਾ ਏ ਛਾਲਾਂ
[bridge]
ਤੇਰਾ ਪਿਆਰ, ਨਹੀਂ ਵਫਾਦਾਰ
ਤੇਰਾ ਯਾਰ, ਹਥਿਆਰ
ਤੇਰਾ ਪਿਆਰ, ਨਹੀਂ ਵਫਾਦਾਰ
ਤੇਰਾ ਯਾਰ, ਹਥਿਆਰ

[verse 2]
ਜੀਹਤੋਂ ਪਿਆਰ ਦੇ ਤੂੰ ਸਤ_ਬਚਨ ਭਾਲਦੀਂ ਫਿਰੇਂ
ਨੀ ਉਹ ਸੱਤ ਦੂਣੀ ਚੌਦਾਂ ਦਿੰਦਾ ਅਸਲੇ ਨੂੰ ਨੀ
ਇੱਕ ਰੱਖਾਂ ਤਿੰਨ_ਪੰਦਰਾਂ ਮੈਂ ਲੋਡ ਕਰਕੇ
ਜਿਹੜੀ ਹੱਲ ਕਰ ਦਿੰਦੀ ਹਰ ਮਸਲੇ ਨੂੰ ਨੀ
ਸੋਲਾਂ ਆਨੇ ਸੱਚ ਗੱਲਾਂ ਬਿੱਲੋ ਮਾਰਦਾ ਨੀ ਗੱਪ
ਨੀ ਮੈਂ ਡੱਬ ਨਾਲ ਰੱਖਿਆ ਸਤਾਰਾਂ ਸਟਰੈਪ
ਨੀ ਮੈਂ ਅਠਾਰਾਂ ਕਾਹਦਾ ਹੋ ਗਿਆ ਕਰਾਲੇ ਗੇਮ ਬੀਮਾ
ਭਾਰੂ ਪੈਜੇ ਨਾ ਨੀ ਕਿਤੇ ਉੱਨੀ_ਇੱਕੀ ਆਲਾ ਗੈਪ
ਜੀਹਦੀ ਹਾਏ_ਹੈਲੋ ਨੂੰ ਸੀ ਕਦੇ ਹੁੰਦੀ ਬਾਏ_ਬਾਏ
ਅੱਜ ਉਹਨੂੰ ਹੋਣ ਡੈਅ ਪਈ ਆ ਨੀ ਬਾਈ_ਬਾਈ ਨੀ
ਤੇਈ ਤੋਲੇ ਦੀ ਕਯੁਬਨ ਆ ਨੀ ਹਿੱਕ ਠਾਰਦੀ
ਨੀ ਉੰਝ ਜਨਮ ਆ ਗਰਮੀ ਚੌਵੀ ਜੁਲਾਈ ਦੀ

كلمات أغنية عشوائية

كلمات الأغنية الشائعة حالياً

Loading...