kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

prem dhillon - jee ve sohnea كلمات أغنية

Loading...

[chorus]
ਜੀ ਵੇ ਸੋਹਣਿਆ ਜੀ
ਭਾਵੇਂ ਕਿਸੇ ਦਾ ਹੋਕੇ ਜੀ
ਜੀ ਵੇ ਸੋਹਣਿਆ ਜੀ
ਭਾਵੇਂ ਕਿਸੇ ਦਾ ਹੋਕੇ ਜੀ
ਕੀ ਹੋਇਆ ਜੇ ਅੱਜ ਨਹੀਂ ਸਾਡਾ
ਕੀ ਹੋਇਆ ਜੇ ਅੱਜ ਨਹੀਂ ਸਾਡਾ
ਕਦੀ ਤਾਂ ਹੁੰਦਾ ਸੀ
ਜੀ ਵੇ ਸੋਹਣਿਆ ਜੀ
ਭਾਵੇਂ ਕਿਸੇ ਦਾ ਹੋਕੇ ਜੀ
ਜੀ ਵੇ ਸੋਹਣਿਆ ਜੀ
ਭਾਵੇਂ ਕਿਸੇ ਦਾ ਹੋਕੇ ਜੀ

[verse 1]
ਸੱਦਕੇ ਓਹਨਾ ਰਾਹਵਾਂ ਦੇ
ਤੂੰ ਲੰਘਦਾ ਜਿੰਨੀ ਰਾਵੀ
ਹੱਸਦਾ ਖੇਡਦਾ ਵੇਖਣ ਤੈਨੂੰ
ਰਹਿੰਦੀ ਦੁਨੀਆ ਤਾ ਵੀ
ਤੇਰੀ ਖੁਸ਼ੀ ਨਾਲ ਖੁਸ਼ੀ ਹੈ ਮੇਰੀ
ਹੋਰ ਕਿਸੇ ਨਾਲ ਕੀ

[chorus]
ਜੀ ਵੇ ਸੋਹਣਿਆ ਜੀ
ਭਾਵੇਂ ਕਿਸੇ ਦਾ ਹੋਕੇ ਜੀ
ਜੀ ਵੇ ਸੋਹਣਿਆ ਜੀ
ਭਾਵੇਂ ਕਿਸੇ ਦਾ ਹੋਕੇ ਜੀ
[verse 2]
ਤੇਰੀ ਖੁਸ਼ੀ ਲਈ
ਤੇਰੇ ਉੱਤੋਂ ਵਾਰ ਦੇਵਾਂ ਜਗ ਸਾਰਾ
ਵਾਲ ਵੇਂਗਾ ਨਾ ਹੋਵੇ ਤੇਰਾ
ਸੁਪਨੇ ਵਿੱਚ ਵੀ ਯਾਰਾ
ਤੇਰੇ ਦਿੱਤੇ ਗਮ
ਮੈਂ ਯਾਰਾ ਜਾਵਾਂ ਸ਼ਰਬਤ ਵਾਂਗੂ ਪੀ

[chorus]
ਜੀ ਵੇ ਸੋਹਣਿਆ ਜੀ
ਭਾਵੇਂ ਕਿਸੇ ਦਾ ਹੋਕੇ ਜੀ
ਜੀ ਵੇ ਸੋਹਣਿਆ ਜੀ
ਭਾਵੇਂ ਕਿਸੇ ਦਾ ਹੋਕੇ ਜੀ

[verse 3]
ਕਸਮ ਖੁਦਾ ਦੀ
ਤੇਰੀ ਆਈ ਸੱਜਣਾ ਮੈਂ ਮਰ ਜਾਵਾਂ
ਉੱਠਦੀ ਬੈਠਦੀ ਹਰ ਵੇਲੇ
ਮੈਂ ਮੰਗਾਂ ਤੇਰੀਆਂ ਦੁਆਵਾਂ
ਤੈਨੂੰ ਤੱਤੀ ਹਵਾ ਨਾ ਲੱਗੇ
ਬੈਰੀ ਦੁਨੀਆ ਦੀ

[chorus]
ਜੀ ਵੇ ਸੋਹਣਿਆ ਜੀ
ਭਾਵੇਂ ਕਿਸੇ ਦਾ ਹੋਕੇ ਜੀ
ਜੀ ਵੇ ਸੋਹਣਿਆ ਜੀ
ਭਾਵੇਂ ਕਿਸੇ ਦਾ ਹੋਕੇ ਜੀ

كلمات أغنية عشوائية

كلمات الأغنية الشائعة حالياً

Loading...