kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

prabh singh - wants and needs كلمات أغنية

Loading...

ਕੁੜੀਏ ਨਸ਼ੀਲਿਏ ਨੀ ਗੱਲ ਸੁਣ ਜਾ, ਨਾ ਤੂ ਇਹਨਾ ਤੜਪਾ, ਠਹਿਰ ਕੋਲ ਰੁਕ ਜਾ
ਕੀ ਦੱਸਾ ਤੇਰੀ ਕਿੰਨੀ ਮਾਰਗੀ ਅਦਾ, ਮੈ ਤਾ ਹੋਇਆ ਕਮਲਾ, ਕੈਸਾ ਕਰਗੀ ਨਸ਼ਾ
ਨੀਲੇ_ਨੀਲੇ ਨੈਣਾ ਵਿੱਚ ਕਾਲਾ_ਕਾਲਾ ਸੁਰਮਾ
ਪੈਂਦੇ ਨੇ ਮਢੋਡੇ, ਤੇਰਾ ਮਾਰਗਿਆ ਤੁਰਨਾ
ਜਾਂਦੀਏ ਮੈਨੂੰ ਤਾਂਹੀ ਫਿਰੇ ਪੁੱਛਦੀ, “ਨਾਰਾਂ ਕਿੰਨੀਆਂ ਨੇ ਭਰਦੀਆ ਪਾਣੀ”?
ਓਹ ਹੋਰ ਦੱਸ ਕੀ ਮੰਗਦੀ, ਦੱਸ ਕੀ ਲੱਭਦੀ, ਤੈਨੂੰ ਮਿਲਗਿਆ ਦਿਲ ਦਾ ਹਾਨੀ
ਓਹ ਹੋਰ ਦੱਸ ਕੀ ਮੰਗਦੀ, ਦੱਸ ਕੀ ਲੱਭਦੀ
ਓਹ ਹੋਰ ਦੱਸ ਕੀ ਮੰਗਦੀ, ਦੱਸ ਕੀ ਲੱਭਦੀ, ਗੱਲ ਜੱਟ ਦੀ ਝੂਠ ਨਾ ਜਾਣੀ
ਓਹ ਹੋਰ ਦੱਸ ਕੀ ਮੰਗਦੀ, ਦੱਸ ਕੀ ਲੱਭਦੀ
ਨੈਣਾ ਮੇਰਿਆ ਨੂੰ ਫੱਬਦੀ, ਫੁੱਲਾਂ ਜਿਹੀ ਮੈਨੂੰ ਲੱਗਦੀ
ਦਿਲ ਵਿੱਚ ਮੇਰੇ ਵਸਦੀ, ਗੱਲ ਨਾ ਹੁਣ ਵੱਸਦੀ
ਤੱਕਦੀ ਤਾ ਰਹਿੰਦੀ ਪਰ ਪੁੱਛਦੀ ਨਾ ਹਾਲ ਨਾਲੇ ਦਿਲ ਵਾਲੀ ਕੁਝ ਵੀ ਨਾ ਦਸਦੀ
ਸਾਂਵਲਾ ਜਾ ਰੰਗ ਜਿਹਦੀ ਗੱਲ ਮੈਂ ਕਰਾਂ, ਓਹ ਫੁੱਲ ਖਿੜਦੇ ਨੇ ਜਦੋਂ ਕੁੜੀ ਹੱਸਦੀ
ਖਿੜਦੇ ਨੇ ਜਦੋਂ ਕੁੜੀ ਹੱਸਦੀ (ਖਿੜਦੇ ਨੇ ਜਦੋਂ ਕੁੜੀ ਹੱਸਦੀ)
ਲਾਲੀ ਮੁਖੜੇ ਤੇ ਦਿਨੋ_ਦਿਨ ਔਣ ਲੱਗ ਪਈ
ਸੋਹਣੀ ਮੱਲੋ_ਮਲੀ ਸਾਨੂੰ ਵੀ ਬਲੌਣ ਲੱਗ ਪਈ
ਗੱਲਾਂ_ਗੱਲਾਂ ਵਿੱਚ ਗੱਲ_ਬਾਤ ਵਧ ਗਈ
ਓਹ ਅੱਜ ਮਿਲੀਏ ਨੀ ਕਲ ਦਾ ਪਤਾ ਨਹੀਂ
ਓਹ ਹੋਰ ਦੱਸ ਕੀ ਮੰਗਦੀ, ਦੱਸ ਕੀ ਲੱਭਦੀ, ਤੈਨੂੰ ਮਿਲਗਿਆ ਦਿਲ ਦਾ ਹਾਨੀ
ਓਹ ਹੋਰ ਦੱਸ ਕੀ ਮੰਗਦੀ, ਦੱਸ ਕੀ ਲੱਭਦੀ
ਓਹ ਹੋਰ ਦੱਸ ਕੀ ਮੰਗਦੀ, ਦੱਸ ਕੀ ਲੱਭਦੀ, ਗੱਲ ਜੱਟ ਦੀ ਝੂਠ ਨਾ ਜਾਣੀ
ਓਹ ਹੋਰ ਦੱਸ ਕੀ ਮੰਗਦੀ, ਦੱਸ ਕੀ ਲੱਭਦੀ

كلمات أغنية عشوائية

كلمات الأغنية الشائعة حالياً

Loading...