kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

parmish verma - superstar كلمات أغنية

Loading...

[chorus: parmish verma]
ਨੀ ਯਾਰ ਤੇਰਾ ਜਮਿਆ ਹੀ ਸੂਪਰਸਟਾਰ
ਨੀ ਛੋਟੀ ਜਿਹੀ ਉਮਰ ਚ ਲੈ ਲਈ ਵੱਡੀ ਕਾਰ
ਨੀ ਯਾਰ ਤੇਰਾ ਜਮਿਆ ਹੀ ਸੂਪਰਸਟਾਰ
ਨੀ ਛੋਟੀ ਜਿਹੀ ਉਮਰ ਚ ਲੈ ਲਈ ਵੱਡੀ ਕਾਰ

[verse 1: parmish verma]
ਨੀ ਲੈ ਕੇ ਦਿੱਤਾ ਬੇਬੇ ਨੂੰ ਮੈਂ ਅੱਜ ਨਵਾ ਸੂਟ
ਬਾਪੂ ਦੇ ਲਈ ਘੜੀ ਨਵੀ ਪੱਗ ਨਾਲ ਬੂਟ
ਲੈ ਕੇ ਨਾਮ ਰੱਬ ਦਾ ਉਠੀਦਾ ਸਵੇਰੇ ਮੰਜੇ ਤੋਂ
ਤੇ ਤੜਕੇ ਹੀ ਫੜ ਲਈ ਏ ਮਿਹਨਤਾਂ ਦੇ ਰੂਟ
ਸ਼ੁਕਰ ਏ ਰੱਬ ਦਾ ਕਿ ਲਾਈਫ ਬੜੀ ਹੈਪੀ ਏ
ਏਹ ਗਾਣਾ ਡਿਪ੍ਰੈੱਸ ਬਣਦੇਆਂ ਲਈ ਥੈਰਪੀ ਏ
ਕੀ ਛੋਟੇ ਸ਼ਹਿਰੋਂ ਤੁਰਿਆ ਸੀ ਲੈ ਕੇ ਵੱਡੇ ਸੁਪਨੇ
ਤੇ ਛਾਂ ਵਾਲੇ ਖੁਸ਼ ਨੇ ਤੇ ਵੈਰੀ ਸਾਰੇ ਚੁੱਪ ਨੇ
ਮੋਹਾਲੀ ਦੀਆਂ ਸੜਕਾਂ ’ਤੇ ਭੁੱਖੇ ਟਿੱਡ ਬੜਕਣ
ਮੈਂ ਐਨੇ ਜੋੱਗਾ ਕਿੱਥੇ ਸੀ ਕਿ ਅੱਖਾਂ ਵਿੱਚ ਰੜਕਣ
ਨੀ ਕਹਿਣਾ ਆਇਆ ਫੇਮ, ਏਨੇ ਚੰਗੀ ਕਿੱਥੇ ਗੇਮ
ਵੇਖ ਟਾਈਮ ਨਾਲ ਭੰਨੀ ਬੈਠਾ ਲੋਕਾਂ ਦੀਆਂ ਵਡਕਣ
ਹੋ ਭੈਣ ਮੇਰੀ ਮੇਰੇ ਉੱਤੇ ਕਰਦੀ ਪ੍ਰਾਊਡ
ਕੇ ਭਰਾ ਸੀ ਨਿਕੰਮਾ ਜੇੜਾ ਪੈਰਾਂ ‘ਤੇ ਖਲੋ ਗਿਆ
ਮੈਂ manifestation ‘ਚ ਕਰਤਾ belief
ਲੋਕੀ ਕਹਿੰਦੇ ਦੇਖੋ ਮੁੰਡਾ ਓਹ ਗਿਆ
ਵੇ ਨਾਰਾਂ ਹੁਣ ਦੇਖਦੀਆਂ ਆ ਮੈਨੂੰ ਟੇਢੀ ਅੱਖ ਨਾਲ
ਤੇ ਜਾਂਦਾ ਜਾਂਦਾ ਮੈਂ ਵੀ ignore ਦੇਵਾਂ ਮਾਰ
ਇੰਨੇ ਵਿੱਚ ਓਹਨਾ ਨੂੰ clear ਜਿਹਾ ਹੋ ਜਾਵੇ
ਕੇ ਬੰਦਾ ਏਹ easy ਨਹੀਂਓਂ range ਵਿਚੋਂ ਬਾਹਰ
[chorus: parmish verma]
ਨੀ ਯਾਰ ਤੇਰਾ ਜਮਿਆ ਹੀ ਸੂਪਰਸਟਾਰ
ਨੀ ਛੋਟੀ ਜਿਹੀ ਉਮਰ ਚ ਲੈ ਲਈ ਵੱਡੀ ਕਾਰ
ਨੀ ਯਾਰ ਤੇਰਾ ਜਮਿਆ ਹੀ ਸੂਪਰਸਟਾਰ

[verse 2: paradox]
अकेले बैठ के ऊपर गिनूंगा तारों के नाम
उगते सूरज से भी पहले पाना होगा मुकाम
बाप की चौड़ी छाती माँ के गहने भारी
कंधों पे ज़िम्मेदारी
नाम से तारों समान ये क़िस्मत तू क्या चीज़
थाली का बैंगन अगले पल किस करवट
चल दे झटपट पलटे तमाम
नफ़रत की नींव है ये पागल मन
पागलपन की हद पे चढ़ के कर दे
घोषणा जनम तेरे नाम
ज़ुबान की लगाम को संभाल
यहाँ पर कोई नहीं है राजा
यहाँ पर सारे हैं ग़ुलाम
ढलना सूरज का अक्सर होता है आम
लेकिन उगे वो फिर से तो उसी को है सलाम
उम्र सोला में निकला था घर से क़ाफ़ियों की तरह
शुरू से करी ग्राइंड मैंने बाक़ियों की तरह
सत्रा पे मैं था सब सब मुसाफ़िरों की तरह
अठारा पे छाया टीवी पे हाँ हीरो की तरह
टीवी पे हाँ हीरो की तरह
[verse 3: parmish verma]
ਭਰਾ ਹੁਣ ਬ੍ਰੇਕਫਾਸਟਾਂ ਦਾ ਆਉਂਦਾ ਏ ਸਵਾਦ
ਸੀ ਆਉਂਦੀ ਕਦੇ ਬੇਬੇ ਦੀ ਪਰੋਠਿਆਂ ਦੀ ਯਾਦ
ਲੱਸੀ ਨਾਲ ਸਾਗ ਨਾਲ ਮੱਕੇ ਦੀਆਂ ਰੋਟੀਆਂ
ਹੋ ਸੱਚੀ ਰੱਬਾ ਜ਼ਿੰਦਗੀ ਦਾ ਆ ਗਿਆ ਸਵਾਦ
ਮੇਲੇ ਵਿੱਚ ਲੈਂਦਾ ਸੀ ਜੋ ਜਿੱਦ ਕਰ ਐਨਕਾਂ
ਓਹ ਲੈ ਕੇ ਘੁੰਮੇ cartier ਅੱਜਕੱਲ ਅੱਖਾਂ ’ਤੇ
ਹੋ ਬੇਬੇ ਤੇਰਾ ਪੁੱਤ ਅੱਜ ਐਨਾ ਜੋੱਗਾ ਹੋ ਗਿਆ
ਕੇ ਦਿਲਾਂ ਉੱਤੇ ਰਾਜ ਕਰਦਾ ਏ ਮੁੰਡਾ ਲੱਖਾਂ ਦੇ
ਮੈਂ ਸਿੱਧਾ ਹੋਕੇ ਚੱਲਦਾ ਆਂ ਬਿਨਾ ਵੱਲ ਵਿੰਗ ਤੋਂ
ਤੇ ਥੱਪੀ ਲੈ ਕੇ ਆਇਆ ਸੀ ਮੈਂ ਬਾਬਾ ਦੀਪ ਸਿੰਘ ਤੋਂ
ਨੀ ਤਾਂ ਹੀ ਮੇਰੀ ਕਰਮਾਂ ‘ਚ ਫਤਿਹ ਨਹੀਂਓਂ ਹਾਰ
ਨੀ ਅਠਾਰਾਂ ਸਿਰ ਖੰਦੇ ਜਿੰਨਾਂ ਮਿਹਨਤਾਂ ਦਾ ਵਾਰ

[chorus: parmish verma]
ਨੀ ਯਾਰ ਤੇਰਾ ਜਮਿਆ ਹੀ ਸੂਪਰਸਟਾਰ
ਨੀ ਛੋਟੀ ਜਿਹੀ ਉਮਰ ਚ ਲੈ ਲਈ ਵੱਡੀ ਕਾਰ
ਨੀ ਯਾਰ ਤੇਰਾ ਜਮਿਆ ਹੀ ਸੂਪਰਸਟਾਰ

[verse 4: parmish verma]
ਨੀ ਪੂਰੇ ਸੱਤ ਸਾਲਾਂ ਤੋਂ ਆ ਸੇਮ ਮੇਰਾ ਬਾਰ_ਬਾਰ
ਦਾਢੀ ਦਾ ਸਟਾਈਲ ਕਾਪੀ ਹੁੰਦਾ ਮੇਰਾ ਬਾਰ_ਬਾਰ
ਜਚਦੀ ਆ ਪਿੰਡੇ ‘ਤੇ oversize hoodie_ਆਂ ਨੀ
ਫਿਰਦੇ ਘਿਸਾਉਂਦੇ ਮੁੰਡੇ ਟਾਇਰਾਂ ਦੀਆਂ ਗੁੱਡੀਆਂ
ਖੜਾ ਤਿ g wagon ਹਵੇਲੀ ਕਾਲੇ ਰੰਗ ਦੀ
ਜਾਵੇ ਜੇੜੀ ਸੜਕਾਂ ‘ਚ ਕਲਜੇ ਨੂੰ ਡੰਗ ਦੀ
ਚੱਲੀ ਜਾਵੇ swish_swish ਦੋ ਸੌ ਦੀ speed ‘ਤੇ
ਚੱਲੂ ਵਿੱਚ 50 cent kanye west
ਸੁਣ pabla repeat ’ਤੇ
[outro]
ਹੋ ਮੈਨੂੰ ਸਾਰਾ ਕੁਝ ਮਿਲਿਆ ਸੁਹਾਣਾ ਸਾਹਿਬ ਤੋਂ
ਰੱਬ ਸੀਗਾ ਜਾਣੂ ਕੱਲੇ ਕੱਲੇ ਖ਼ਵਾਬ ਤੋਂ
ਰੱਬ ਸੀਗਾ ਜਾਣੂ ਕੱਲੇ ਕੱਲੇ ਖ਼ਵਾਬ ਤੋਂ
ਨੀ ਮੈਨੂੰ ਸਾਰਾ ਕੁਝ ਮਿਲਿਆ ਸੁਹਾਣਾ ਸਾਹਿਬ ਤੋਂ

كلمات أغنية عشوائية

كلمات الأغنية الشائعة حالياً

Loading...