kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

master saleem - akhiyan udeek diyan كلمات الأغنية

Loading...

ਵੇ ਆਜਾ, ਵੇ ਮਾਹੀ

ਛੁੱਪ ਗਿਆ ਸੱਜਣਾ ਦੇਸ ਬਦਲ ਕੇ
ऐसा मुझसे दूर हुआ
ख़ुद ही ख़ुद से मैं पूछ रहा हूँ
“ऐसा क्या मुझसे क़सूर हुआ?”

फिर से तू आजा, आया था जैसे
फिर से रुला जा, रुलाया था जैसे
फिर से तू आजा, आया था जैसे
ਆਜਾ, ਵੇ ਆਜਾ, ਮਾਹੀ, ਆਜਾ

ਆਜਾ, ਤੈਨੂੰ ਅੱਖੀਆਂ ਉਡੀਕ ਦੀਆਂ
ਸੱਜਣਾ, ਵੇ ਤੈਨੂੰ ਅੱਖੀਆਂ ਉਡੀਕ ਦੀਆਂ
ਹਾਣੀਆ, ਤੈਨੂੰ ਅੱਖੀਆਂ ਉਡੀਕ ਦੀਆਂ
ਮਹਿਰਮਾ, ਵੇ ਤੈਨੂੰ ਅੱਖੀਆਂ ਉਡੀਕ ਦੀਆਂ

ਹੋ, ਅੱਖੀਆਂ ਉਡੀਕ ਦੀਆਂ, ਦਿਲ ਵਾਜਾਂ ਮਾਰਦਾ
ਅੱਖੀਆਂ ਉਡੀਕ ਦੀਆਂ, ਦਿਲ ਵਾਜਾਂ ਮਾਰਦਾ
ਆਜਾ ਪਰਦੇਸੀਆ, ਆਜਾ ਪਰਦੇਸੀਆ
ਆਜਾ ਪਰਦੇਸੀਆ, ਵਾਸਤਾ ਈ ਪਿਆਰ ਦਾ

ਆਜਾ, ਤੈਨੂੰ ਅੱਖੀਆਂ ਉਡੀਕ ਦੀਆਂ
ਮਹਿਰਮਾ, ਵੇ ਤੈਨੂੰ ਅੱਖੀਆਂ ਉਡੀਕ ਦੀਆਂ
ਆਜਾ
ਰਾਹਵਾਂ ਤੱਕ_ਤੱਕ ਥੱਕ ਗਈਆਂ ਮੈਂ
ਰਾਹਵਾਂ ਤੱਕ_ਤੱਕ ਥੱਕ ਗਈਆਂ ਮੈਂ
ਕੱਲਿਆ ਰਹਿ_ਰਹਿ ਅੱਕ ਗਈਆਂ ਮੈਂ
ਕੱਲਿਆ ਰਹਿ_ਰਹਿ ਅੱਕ ਗਈਆਂ ਮੈਂ

ਇੱਕ_ਇੱਕ ਪਲ ਦਿਲ ਗਿਣ ਕੇ ਗੁਜ਼ਾਰਦਾ
ਇੱਕ_ਇੱਕ ਪਲ ਦਿਲ ਗਿਣ ਕੇ ਗੁਜ਼ਾਰਦਾ
ਆਜਾ ਪਰਦੇਸੀਆ, ਆਜਾ ਪਰਦੇਸੀਆ
ਆਜਾ ਪਰਦੇਸੀਆ, ਵਾਸਤਾ ਈ ਪਿਆਰ ਦਾ

ਆਜਾ, ਤੈਨੂੰ ਅੱਖੀਆਂ ਉਡੀਕ ਦੀਆਂ
ਸੱਜਣਾ, ਵੇ ਤੈਨੂੰ ਅੱਖੀਆਂ ਉਡੀਕ ਦੀਆਂ
ਢੋਲਣਾ, ਵੇ ਤੈਨੂੰ ਅੱਖੀਆਂ ਉਡੀਕ ਦੀਆਂ
ਮਹਿਰਮਾ, ਵੇ ਤੈਨੂੰ ਅੱਖੀਆਂ ਉਡੀਕ ਦੀਆਂ

दिखता नहीं है
दिखता नहीं है मुझको ख़ुदा अब
जब से तू है दूर हुआ

ਸੱਜਣਾ, ਵੇ ਆਜਾ, ਦਿਲ ਚਿੱਲਾਏ
दिल कितना मजबूर हुआ
तू भी ना माने, तू भी ख़ुदा है
ओ_रे, ख़ुदा, घर आजा

ਤੇਰੇ ਬਾਝੋਂ, ਹਾਂ, ਤੇਰੇ ਬਾਝੋਂ
ਮਾਹੀ, ਵੇ ਤੇਰੇ ਬਾਝੋਂ, ਤੇਰੇ_ਤੇਰੇ ਬਾਝੋਂ
ਤੇਰੇ ਬਾਝੋਂ, ਦਿਲ ਦਿਆ ਮਹਿਰਮਾ ਵੇ
ਤੇਰੇ ਬਾਝੋਂ, ਦਿਲ ਦਿਆ ਮਹਿਰਮਾ ਵੇ
ਮੇਰਾ ਜਿਊਣਾ ਕਿਹੜੇ ਜੱਚਦਾ ਵੇ
ਤੇਰੇ ਬਾਝੋਂ, ਦਿਲ ਦਿਆ ਮਹਿਰਮਾ ਵੇ
ਮੇਰਾ ਜਿਊਣਾ ਕਿਹੜੇ ਜੱਚਦਾ ਵੇ
ਤੇਰੇ ਬਾਝੋਂ, ਤੇਰੇ ਬਾਝੋਂ
ਤੇਰੇ ਬਾਝੋਂ ਦਿਲ ਦਿਆ ਮਹਿਰਮਾ ਵੇ
ਮੇਰਾ ਜਿਊਣਾ ਕਿਹੜੇ ਜੱਚਦਾ ਵੇ
ਮੇਰਾ ਜਿਊਣਾ ਕਿਹੜੇ ਜੱਚਦਾ ਵੇ

ਮੇਰੇ ਲੂੰ_ਲੂੰ ਵਿੱਚ, ਹੋ, ਮੇਰੀ ਨਸ_ਨਸ ਵਿੱਚ
ਮੇਰੇ ਲੂੰ_ਲੂੰ ਵਿੱਚ, ਮੇਰੀ ਨਸ_ਨਸ ਵਿੱਚ
ਤੇਰੀ ਯਾਦ ਦਾ ਤੂੰਬਾ ਵੱਜਦਾ, ਕਹਿੰਦਾ…

ਅੱਖੀਆਂ ਉਡੀਕ ਦੀਆਂ, ਦਿਲ ਵਾਜਾਂ ਮਾਰਦਾ
ਅੱਖੀਆਂ ਉਡੀਕ ਦੀਆਂ, ਦਿਲ ਵਾਜਾਂ ਮਾਰਦਾ
ਆਜਾ ਪਰਦੇਸੀਆ, ਆਜਾ ਪਰਦੇਸੀਆ
ਆਜਾ ਪਰਦੇਸੀਆ, ਵਾਸਤਾ ਈ ਪਿਆਰ ਦਾ

كلمات أغنية عشوائية

كلمات الأغاني الشهيرة

Loading...