kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

karan aujla & ikky - at peace كلمات أغنية

Loading...

[intro]
aha
ਔਜਲਾ, ਇੱਕੀ
d_d_daytrip took it to ten, hey
yeah, aha
ਔਜਲਾ, aha
yeah

[verse 1]
ਪੱਕੀ ਆ ਜ਼ਬਾਨ, ਜੀਭ ਕਰੇ ਨਾ slip
ਕੁੜਤਾ ਏ ਕਾਲਾ, ਬੀਬਾ ਯਾਰਾਂ ਦੀ drip
ਯਾਟ ਤੇ ਅਮਾਲਫੀ ਸੀ ਚੱਲੀ sip sip
ਸਾਲਾ ਕਵਾਰਟਰ ਮਿਲੀ ‘ਚ ਪਿਆ ਯੂਰਪ ਟ੍ਰਿਪ

[chorus]
ਫਿਰ ਧੜ ਕਾਦੀ ਰੇ ਥੱਲੇ ਹੋ ਗਈ ਮੁੱਛ ਜੇ ਨੀ
ਸਾਡਾ ਰੱਬ ਰਾਜੀ ਰੇ, ਬਾਕੀ ਦੁਨੀਆਂ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰੇ

[verse 2]
ਅਸੀਂ ਨਹੀਓਂ ਕਿਸੇ ਨਾਲ ਨੰਬਰ ਬਤਾਉਣੇ
ਬੀਬਾ ਅਸੀਂ ਨਹੀਓਂ ਕਿਸੇ ਮੁਹਰੇ ਨੰਬਰ ਬਣਾਉਣੇ (ਨਾਹ)
ਹੱਥ ਨਾ ਛੱਡੇ ਨੀ ਬਸ ਨੀਲੀ ਛੱਤ ਆਲਾ
ਮੈਂ ਕਿਹਾ ਰੱਬ ਨੂੰ ਮਨਾਉਣਾ ਅਸੀਂ ਬੰਦੇ ਨਹੀਂ ਮਨਾਉਣੇ
ਮਚਦੇ ਮਚਾਉਣਾ ਦਿੰਦਾ single ਨਹੀਂ ਐੱਫ (ਐੱਫ)
ਉਹਦੀ ਰਜ਼ਾ ਬਿਨਾ ਹੈ ਨੀ ਸਿੰਗਲ breath (ਆਹਾ)
ਕਰਨਾ ਨੀ ਕਾਰਾ ਰੱਖੇ ਯਾਰ ਮੈਕਸੀਕੋ ਆਲੇ
ਰੋਟੀਆਂ ਖਵਾਉਂਦਾ ਨੀ ਇਹ ਇਟਾਲੀਅਨ chef
[chorus]
ਹੱਥ ਉਹਦਾ ਸਿਰ ‘ਤੇ ਯਾਰ ਕਿੰਝ ਫਿਰ ਰੁੱਕ ਜੇ ਨੀ
ਸਾਡਾ ਰੱਬ ਰਾਜੀ ਰੇ, ਬਾਕੀ ਦੁਨੀਆਂ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰੇ, ਬਾਕੀ ਦੁਨੀਆਂ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰੇ
(ਸਾਡਾ ਰੱਬ ਰਾਜੀ ਰੇ)

[verse 3]
ਮਿੱਤਰਾਂ ਨੇ ਪਾਈ ਜਿਹੜੀ ਖੁੱਟੀ ਸੁਣ ਬੋਲੇ
ਬੀਬਾ ਵੈਰੀ ਮੇਰੀ ਨੌਕ ਮੇਰੀ ਜੁੱਤੀ ਸੁਣ ਬੋਲੇ
ਜੱਟ ਦੇ ਅਸੂਲਾਂ ‘ਚ ਨੀ ਦੋਵੇਂ ਪਾਸੇ ਚੱਲਣ
ਤਾਹਿਓਂ ਚਾਰੇ ਪਾਸੇ ਔਜਲੇ ਦੀ ਤੂਹਤੀ ਸੁਣ ਬੋਲੇ
ਨਾਮ ਬੋਲੇ ਪੀਕ ‘ਤੇ ਨੀ ਸੁਣੀ ਲਾ ਕੇ ਕੰਨ
ਚੰਨ ਜਿਹਾ ਗੱਬਰੂ ਚੜਾਉਂਦਾ ਫਾਇਰ ਚੰਨ (ਆਹਾ)
ਯਾਰ ਨਾਲ ਤੁਰਦੇ ਆ ਚੜ੍ਹੇ ਜਿਵੇਂ ਚੰਨ
ਮੈਂ ਕਿਹਾ ਆਰਐਮ ਗੁੱਟ ‘ਤੇ ਆ ਥਰਟੀ_ਜ਼ੀਰੋ_ਵਨ

[chorus]
ਓਹ ਸਿੱਟਦਾ ਗੱਫੇ ਜਿਹੜਾ ਬਚ ਜਾਏ ਬਚ ਜੇ ਨੀ
ਸਾਡਾ ਰੱਬ ਰਾਜੀ ਰੇ, ਬਾਕੀ ਦੁਨੀਆਂ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰੇ, ਬਾਕੀ ਦੁਨੀਆਂ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰੇ
(ਸਾਡਾ ਰੱਬ ਰਾਜੀ ਰੇ)

[verse 4]
ਲੱਗਦੇ ਤਾਂ ਓਹਨੇ ਜਿਹ ‘ਤੇ ਸ਼ੱਕ ਵੀ ਨਹੀਂ ਪੈਂਦਾ
ਬੀਬਾ ਵੈਰੀ ਦਾ ਫ਼ਰਕ ਸਾਨੂੰ ਕੱਖ ਵੀ ਨਹੀਂ ਪੈਂਦਾ
ਬੱਗੇ ਦੇ ਮੁੰਡੇ ਦੀ ਸਾਲੇ ਕਰਦੇ ਨੇ ਰੀਸ
ਨੀ ਮੈਂ ਓਥੋਂ ਕੱਢਾ ਨੋਟ ਜਿਥੇ ਅੱਠ ਵੀ ਨਹੀਂ ਪੈਂਦਾ
ਬਚ ਕੇ ਰਖਾਣੇ ਸੁੱਟੇ ਸ਼ੇਰ ਨਾ ਜਗਾ ਦੀ
ਜੰਮਿਆ ਨੀ ਕੋਈ ਨੇੜੇ ਤੇੜੇ ਤੰ ਦਿਖਾ ਦੀ
ਮੋਹੜੇ ਨਾਲ ਮਿੱਤਰਾਂ ਦੀ ਖਾਂਗੇ ਕਿਥੋਂ ਨੀ ਸਾਨੂੰ
ਹੱਥ ਵੀ ਜੇ ਲੱਗੇ ਸਾਡਾ ਨਾਮ ਬਦਲਾ ਦੀ
[chorus]
ਫਿਰ ਧੜਲਾ ਨੀ ਹਾਏ ਵਾਲ ਵੀ ਜੱਟ ਦਾ ਮੁੱਛ ਜੇ ਨੀ
ਸਾਡਾ ਰੱਬ ਰਾਜੀ ਰੇ, ਬਾਕੀ ਦੁਨੀਆਂ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰੇ, ਬਾਕੀ ਦੁਨੀਆਂ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰੇ, ਬਾਕੀ ਦੁਨੀਆਂ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰੇ, ਬਾਕੀ ਦੁਨੀਆਂ ਰੁੱਸ ਜੇ ਨੀ
ਸਾਡਾ ਰੱਬ ਰਾਜੀ ਰੇ

[outro]
d_d_daytrip took it to ten, hey
aha, ਔਜਲਾ
aha, man like ਇੱਕੀ
aha

كلمات أغنية عشوائية

كلمات الأغنية الشائعة حالياً

Loading...