kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

juss (ind) & mixsingh - kol kol كلمات أغنية

Loading...

[juss “kol kol” ਦੇ ਬੋਲ]

[intro]
mixsingh in the house

[verse 1]
ਓ, ਜੱਦ ਤੂੰ ਮੈਨੂੰ call ਕੀਤੀ, ਮੈਂ ਬੈਠਾ ਸੀ ਵਿੱਚ ਯਾਰਾਂ
ਆਂਦੀਆਂ ਹੀ ਪਾਤਾ, ਬਿੱਲੋ, club ਦੇ ਵਿੱਚ ਖਲਾਰਾ
champagne ਸੀ ਉੱਡੀ ਉੱਤੇ, ਉੱਤੇ ਚੜ੍ਹਿਆ ਪਾਰਾ
ਗਰਦਨ ਤੇ ਹੱਥ ਫੇਰ ਕੇ mood ਬਣਾਤਾ ਸਾਰਾ

[chorus]
ਮੇਰੇ ਕੋਲ_ਕੋਲ (ਕੋਲ), ਨਾ ਬੈਠ ਕੋਲ_ਕੋਲ (ਕੋਲ)
ਓ, ਮੇਰੇ ਕੋਲ_ਕੋਲ, ਕੋਲ_ਕੋਲ, ਕੋਲ_ਕੋਲ ਨਾ
peg ਡੋਲ_ਡੋਲ (ਨਾ), ਨਾ peg ਡੋਲ_ਡੋਲ (ਨਾ)
ਨਾ peg ਡੋਲ_ਡੋਲ, ਡੋਲ_ਡੋਲ, ਡੋਲ_ਡੋਲ ਨਾ
ਮੇਰੇ ਕੋਲ_ਕੋਲ (ਕੋਲ), ਨਾ ਬੈਠ ਕੋਲ_ਕੋਲ (ਕੋਲ)
ਓ, ਮੇਰੇ ਕੋਲ_ਕੋਲ, ਕੋਲ_ਕੋਲ, ਕੋਲ_ਕੋਲ ਨਾ
ਬੈਠ ਕੋਲ_ਕੋਲ (ਨਾ), ਨਾ ਮੇਰੇ ਕੋਲ_ਕੋਲ (ਨਾ)
ਨਾ ਮੇਰੇ ਕੋਲ_ਕੋਲ, ਕੋਲ_ਕੋਲ, ਕੋਲ_ਕੋਲ ਨਾ

[verse 2]
ਮੇਰੇ ਨਾ ਵੱਲ ਤੂੰ ਆ, ਅੱਖਾਂ ਨੂੰ ਕਰਲੈ ਪਰਾਂ
ਤੇਰਾ ਨਾ ਹੱਥ ਫੜ੍ਹਾਂ, ਹੱਥ ‘ਚ peg ਫੜ੍ਹਾਂ
ਤੇਰੀਆਂ ਅੱਖਾਂ ਨੇ ਚੋਰ, ਪਿੱਛੇ ਜੋ ਤੇਰੇ ਨੇ ਹੋਰ
ਜਾਣਦਾ ਤੇਰੇ ਮੈਂ ਕਾਰੇ, ਤੇਰੇ ਦੁਆਲੇ ਬਹੁਤ ਨੇ ਮੋਰ
[chorus]
ਨਾ ਕਰਾਂ ਕੌਲ_ਕੌਲ, ਓ, ਗੱਲਾਂ, ਗੋਲ_ਮੋਲ
ਓ, ਔਖਾ ਬੋਲ_ਬੋਲ, ਬੋਲ_ਬੋਲ, ਬੋਲ_ਬੋਲ ਨਾ
ਮੇਰੇ ਕੋਲ_ਕੋਲ (ਕੋਲ), ਨਾ ਬੈਠ ਕੋਲ_ਕੋਲ (ਕੋਲ)
ਓ, ਮੇਰੇ ਕੋਲ_ਕੋਲ, ਕੋਲ_ਕੋਲ, ਕੋਲ_ਕੋਲ ਨਾ
ਮੇਰੇ ਕੋਲ_ਕੋਲ (ਨਾ), ਨਾ ਬੈਠ ਕੋਲ_ਕੋਲ (ਨਾ)
ਨਾ ਬੈਠ ਕੋਲ_ਕੋਲ, ਕੋਲ_ਕੋਲ, ਕੋਲ_ਕੋਲ ਨਾ
peg ਡੋਲ_ਡੋਲ, ਨਾ peg ਡੋਲ_ਡੋਲ
ਨਾ peg ਡੋਲ_ਡੋਲ, ਡੋਲ_ਡੋਲ, ਡੋਲ_ਡੋਲ ਨਾ

[verse 3]
ਪੰਜਾਬ ਤੋਂ ਆਇਆ ਮੈਂ ਦਿੱਲੀ, ਦਿੱਲੀ ਦੇ ਲੌੰਡੇ ਨੇ bomb
ਗੱਡੀਆਂ ਨੀਵੀਂਆਂ ਰੱਖੀਆਂ, ਗੱਡੀ ‘ਚ rum
ਦਿੱਲੀ ਦੀ ਕੁੜੀਆਂ ਜੁਗਾੜੂ, ਕੋਈ ਨੀ ਗਮ
ਏਨਾਂ ਦੇ ਕੰਮ ਜਗਾੜ ਲਾ ਗਾਣਾ, ਤੇ ਹੋਰ ਨੀ ਕੰਮ
ਕੋਈ ਨੀ ਗਮ, body ਨਰਮ, ਕਾਹਦੀ ਸ਼ਰਮ, ਕਾਹਦੀ ਸ਼ਰਮ
ਓ, ਮੈਂ beer ਦੇ ਨਾਲ ਨਾਵ੍ਹਾਂ, ਤੇ ਵੈਰੀ ਸੁਕਣੇ ਪਾਵਾਂ
juss ਸੁਣਦਾ ਕੇ ਨਈ ਨਾਮ ਮੇਰਾ, ਹੁਣ ਪੈਸੇ ਲੈ ਕੇ ਆਵਾਂ
ਮੈਂ beer ਦੇ ਨਾਲ ਨਾਵ੍ਹਾਂ, ਤੇ ਵੈਰੀ ਸੁਕਣੇ ਪਾਵਾਂ
juss ਸੁਣਦਾ ਕੇ ਨਈ ਨਾਮ ਮੇਰਾ, ਹੁਣ ਪੈਸੇ ਲੈ ਕੇ ਆਵਾਂ

[chorus]
ਨਾ ਕਰਾਂ roll_roll, ਨਾ ਕਰਾਂ roll_roll
ਨਾ ਕਰਾਂ roll_roll, roll_roll, roll_roll ਨਾ
ਬੈਠ ਕੋਲ_ਕੋਲ, ਨਾ ਮੇਰੇ ਕੋਲ_ਕੋਲ
ਨਾ ਮੇਰੇ ਕੋਲ_ਕੋਲ, ਕੋਲ_ਕੋਲ, ਕੋਲ_ਕੋਲ
[outro]
(ਕੋਲ_ਕੋਲ)
(ਕੋਲ_ਕੋਲ) mixsingh in the house
(ਕੋਲ_ਕੋਲ)
(ਓ, ਨਾ, ਨਾ ਕੋਲ_ਕੋਲ)

كلمات أغنية عشوائية

كلمات الأغنية الشائعة حالياً

Loading...