
jordan sandhu, mehar vaani, arjan virk & desi crew - tareefan كلمات أغنية
desi crew desi crew
[verse 1]
ਹੋ ਕਦੇ ਤੈਨੂ ਆਖਦਾ ਗੁਲਾਬ red ਨੀ
ਕਦੇ ਆਖੇ ਮਖਨੀ ਮਲਾਈ ਦੇਖ ਲੈ
ਤੇ ਕਦੇ compare ਕਰੇ ਚੰਨ ਨਾਲ ਨੀ
ਕਦੇ ਆਖੇ ਦਿਲ ਦੀ ਦਵਾਈ ਦੇਖ ਲ
[pre_chorus]
ਹੋ ਤੇਰੀ ਏਕ ਚਾਹਤ ਹੋ ਜਾਏ ਠੰਡ ਪੌਣ ਨੂ
ਧੁੱਪਾਂ ਵਿਚ ਸਾੜਦਾ ਏ ਚੱਮ ਗੋਰੀਏ
[chorus]
ਆਖਦੀ ਏ ਕਾਹਤੋਂ ਕੰਮਕਾਰ ਨਾ ਕਰੇ
ਤੇਰੀਆਂ ਤਰੀਫਾਂ ਵੀ ਤਾਂ ਕੰਮ ਗੋਰੀਏ
ਆਖਦੀ ਏ ਕਾਹਤੋਂ ਕੰਮਕਾਰ ਨਾ ਕਰੇ
ਤੇਰੀਆਂ ਤਰੀਫਾਂ ਵੀ ਤਾਂ ਕੰਮ ਗੋਰੀਏ
[?]
[verse 2]
ਤੇਰੀਆਂ ਸ਼ੋਕੀਨੀਆਂ ਨੂ ਪੁਰ ਦੇਣੇ ਮੈਂ
reading ਤਪਤੀ ਲੱਖ ਨਵੀ ਕਾਰ ਦੀ
ਅੱਪੜਾ ਨੀ ਤੇਰੀ ਇਕ ਮਿਸ ਕਾਲ ਤੇ
ਤੂ ਵੀ ਆਵੇਂ ਹੱਸਦੀ ਫਲੈਸ਼ਾਂ ਮਾਰਦੀ
ਨੀ ਤੂ ਵੀ ਆਵੇਂ ਹੱਸਦੀ ਫਲੈਸ਼ਾਂ ਮਾਰਦੀ
[pre_chorus]
ਬੁੱਲਾਂ ਜੋ ਪ੍ਰੇਜ਼ ਆਪੇ ਆਪ ਨਿਕਲੇ
ਨਾਲੇ ਸੁਣ’ਨਾ ਚੌਂਦੇ ਆ ਤੇਰੇ ਕੰਨ ਗੋਰੀਏ
[chorus]
ਆਖਦੀ ਏ ਕਾਹਤੋਂ ਕੰਮਕਾਰ ਨਾ ਕਰੇ
ਤੇਰੀਆਂ ਤਰੀਫਾਂ ਵੀ ਤਾਂ ਕੰਮ ਗੋਰੀਏ
ਆਖਦੀ ਏ ਕਾਹਤੋਂ ਕੰਮਕਾਰ ਨਾ ਕਰੇ
ਤੇਰੀਆਂ ਤਰੀਫਾਂ ਵੀ ਤਾਂ ਕੰਮ ਗੋਰੀਏ
(ਆਖਦੀ ਏ ਕਾਹਤੋਂ ਕੰਮਕਾਰ ਨਾ ਕਰੇ
ਤੇਰੀਆਂ ਤਰੀਫਾਂ ਵੀ ਤਾਂ ਕੰਮ ਗੋਰੀਏ
ਆਖਦੀ ਏ ਕਾਹਤੋਂ ਕੰਮਕਾਰ ਨਾ ਕਰੇ
ਤੇਰੀਆਂ ਤਰੀਫਾਂ ਵੀ ਤਾਂ ਕੰਮ ਗੋਰੀਏ)
[verse 3]
ਦੇਖ ਮੱਥੇ ਉੱਤੇ ਕਿਸੇ ਰਿੰਕਲ ਬਿਨਾ
ਮੁੰਡਾ ਤੇਰੇ ਨਖਰੇ ਕਾ ਭਾਰ ਚਲਦਾਏ
ਲਿਖਤੀ statement ਸਰੇਆਮ ਨੀ
ਕੀ ਤੇਰੇ ਨਾਲ ਪਾਰ ਦਾ ਪ੍ਯਾਰ ਚਲਦਾਏ
ਕੀ ਤੇਰੇ ਨਾਲ ਪਾਰ ਦਾ ਪ੍ਯਾਰ ਚਲਦਾਏ
[pre_chorus]
ਤੇ ਜੱਟ ਦੀ statement ਔਂਦੀ ਏ ਜਦੋਂ
ਅਖਰਾਂ ਚ ਰਖਦੀ ਆ ਦੱਮ ਗੋਰੀਏ
[chorus]
ਆਖਦੀ ਏ ਕਾਹਤੋਂ ਕੰਮਕਾਰ ਨਾ ਕਰੇ
ਤੇਰੀਆਂ ਤਰੀਫਾਂ ਵੀ ਤਾਂ ਕੰਮ ਗੋਰੀਏ
ਆਖਦੀ ਏ ਕਾਹਤੋਂ ਕੰਮਕਾਰ ਨਾ ਕਰੇ
ਤੇਰੀਆਂ ਤਰੀਫਾਂ ਵੀ ਤਾਂ ਕੰਮ ਗੋਰੀਏ
(rara_rara aye)
(lala_lala aye aye)
(lara_lala aye)
(lala_lala aye aye)
[verse 4]
ਤੇਰੇ ਤੋਂ ਬਗੈਰ ਵੈਸੇ sure ਸੀ ਮੈਨੂ
ਕੇ ਜਾਚਣੀ ਨੀ ਕੋਯੀ ਅਰਜਨ ਜੱਟ ਨਾ
ਵਿੜਕਾਂ ਦਾ ਸ਼ੋਰ ਇਸੇ ਕੱਮ ਰਹਿਣ ਦੇ
ਦੇਖ ਬਿੱਲੋ ਸਾਡਾ ਕੰਮਕਾਰ ਪੱਟ ਨਾ
ਦੇਖ ਬਿੱਲੋ ਸਾਡਾ ਕੰਮਕਾਰ ਪੱਟ ਨਾ
[pre_chorus]
ਨੀ ਦਿਲ ਚ ਸਟੋਰ ਹੋਈਆਂ ਖੂਬ ਸਿਫਤਾਂ
ਬਸ ਬਣੀ ਲੇ story ਲਮ_ਸੂਮ ਗੋਰੀਏ
[chorus]
ਆਖਦੀ ਏ ਕਾਹਤੋਂ ਕੰਮਕਾਰ ਨਾ ਕਰੇ
ਤੇਰੀਆਂ ਤਰੀਫਾਂ ਵੀ ਤਾਂ ਕੰਮ ਗੋਰੀਏ
ਆਖਦੀ ਏ ਕਾਹਤੋਂ ਕੰਮਕਾਰ ਨਾ ਕਰੇ
ਤੇਰੀਆਂ ਤਰੀਫਾਂ ਵੀ ਤਾਂ ਕੰਮ ਗੋਰੀਏ
كلمات أغنية عشوائية
- francis tra$h - lambada كلمات أغنية
- lan amore - relax كلمات أغنية
- gepp - insanlık كلمات أغنية
- mèsa (ita) - canzone retorica كلمات أغنية
- the scientists - when fate deals its mortal blow كلمات أغنية
- coletta - raspberry cough كلمات أغنية
- hopiho - samuel eto'o كلمات أغنية
- elia ex - rattle the cage كلمات أغنية
- half moon run - razorblade كلمات أغنية
- pierre perret - la charcuterie كلمات أغنية