kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

jaz dhami feat. yo yo honey singh - high heels كلمات الأغنية

Loading...

ਲੱਕ ਥਿੜਕਦਾ ਜਾਵੇ ਤੇਰਾ; ਹਾਏ ਨੀ ਕਸੂਰ ਐ ਸਾਰਾ
ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ
ਦਿਲ ਫ਼ਿਸਲਦਾ ਜਾਵੇ ਤੇਰਾ; ਹਾਏ ਨੀ ਕਸੂਰ ਐ ਸਾਰਾ

ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ

uh, jaz dhami
it’s your boy… (ਉਚੀ ਅੱਡੀਆਂ ਦਾ)
ਉਚੀ ਅੱਡੀਆਂ ਦਾ (brrah!)
yo yo honey singh

bobbi brown ਦਾ makeup ਲਾਕੇ ਮੁੰਡੇ ਪੱਟਦੀ ਜਾਂਦੀ ਐ
jaz ਰੋਜ ਹੀ ਕਰੇ ਉਡੀਕਾਂ, late night ਹੀ ਆਉਂਦੀ ਐ
bobbi brown ਦਾ makeup ਲਾਕੇ ਮੁੰਡੇ ਪੱਟਦੀ ਜਾਂਦੀ ਐ
jaz ਰੋਜ ਹੀ ਕਰੇ ਉਡੀਕਾਂ, late night ਹੀ ਆਉਂਦੀ ਐ

ਕੀ ਕਰਦੀ ਮੈਨੂੰ ਸਮਝ ਨਾ ਆਵੇ; ਹਾਏ ਨੀ ਕਸੂਰ ਐ ਸਾਰਾ
ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ
ਲੱਕ ਥਿੜਕਦਾ ਜਾਵੇ ਤੇਰਾ; ਹਾਏ ਨੀ ਕਸੂਰ ਐ ਸਾਰਾ
ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ
(ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ)
(ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ)

पहली बात तो ये जो तू tik_tok, tik_tok चलती है
माना ये सारी तेरी high heels की ग़लती है
रुक तो जा, तू है कौन? ये तो बता तू है कौन
कहाँ से आई है? कहाँ को जाएगी?
पागल लड़की मुझे मरवाएगी (मुझे मरवाएगी, मुझे मरवाएगी)

बस कर, ये जलवे ना दिखा, ये सब मैं बहुत देख चुका
तुझ जैसी तो पट जाती है, फ़िर दुर्घटना घट जाती है
मैं हूँ शिकारी कुड़िए, ख़ाली मेरा वार नहीं जाता
मुझ को ना पहचाने क्यों? तेरे घर अख़बार नहीं आता?

ਤਿੱਖੇ_ਤਿੱਖੇ ਨੈਣਾਂ ਦੇ ਨਾਲ ਬੜੇ ਨਿਸ਼ਾਨੇ ਲਾਉਂਦੀ ਐ
ਕੀ ਦੱਸਾਂ ਉਹ ਮੇਰੇ ਯਾਰੋ? ਜਾਨ ਨਿਕਲਦੀ ਜਾਂਦੀ ਐ
ਤਿੱਖੇ_ਤਿੱਖੇ ਨੈਣਾਂ ਦੇ ਨਾਲ ਬੜੇ ਨਿਸ਼ਾਨੇ ਲਾਉਂਦੀ ਐ
ਕੀ ਦੱਸਾਂ ਉਹ ਮੇਰੇ ਯਾਰੋ? ਜਾਨ ਨਿਕਲਦੀ ਜਾਂਦੀ ਐ

ਭੋਰਾਂ ਵੀ ਉਹ ਤਰਸ ਨਾ ਖਾਵੇ; ਹਾਏ ਨੀ ਕਸੂਰ ਐ ਸਾਰਾ
ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ

(ਉਚੀ ਅੱਡੀਆਂ ਦਾ)
(ਉਚੀ ਅੱਡੀਆਂ ਦਾ)

ਯਾਰ ਤੇਰਾ alfaaz ਨੂੰ ਕੁੜੀਏ ਰੋਕੂਗਾ ਅੱਜ ਕਿਹੜਾ ਨੀ?
cbr ਤੇ ਮਗਰ ਬਿਠਾ ਕੇ ਟੌਰ ਤੇ ਲਾਉਣਾ ਗੇੜਾ ਨੀ
ਯਾਰ ਤੇਰਾ alfaaz ਨੂੰ ਕੁੜੀਏ ਰੋਕੂਗਾ ਅੱਜ ਕਿਹੜਾ ਨੀ?
cbr ਤੇ ਮਗਰ ਬਿਠਾ ਕੇ ਟੌਰ ਤੇ ਲਾਉਣਾ ਗੇੜਾ ਨੀ

yo yo ਨੂੰ ਵੀ ਲਾਰੇ ਲਾਵੇ; ਹਾਏ ਨੀ ਕਸੂਰ ਐ ਸਾਰਾ
ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ
ਲੱਕ ਥਿੜਕਦਾ ਜਾਵੇ ਤੇਰਾ; ਹਾਏ ਨੀ ਕਸੂਰ ਐ ਸਾਰਾ
ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ
(ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ)
(ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ)

(ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ)
(ਉਚੀ ਅੱਡੀਆਂ ਦਾ, ਉਚੀ ਅੱਡੀਆਂ ਦਾ)

(ਉਚੀ ਅੱਡੀਆਂ ਦਾ) uh, jaz dhami
(ਉਚੀ ਅੱਡੀਆਂ ਦਾ) it’s your boy
(ਉਚੀ ਅੱਡੀਆਂ ਦਾ) brrah!
(ਉਚੀ ਅੱਡੀਆਂ ਦਾ) yo yo honey singh
(ਉਚੀ ਅੱਡੀਆਂ ਦਾ)

كلمات أغنية عشوائية

كلمات الأغاني الشهيرة

Loading...