
jassi gill - aukaat كلمات أغنية

[verse 1 : j-ssie gill]
ਓ ਰਾਤਾਂ ਜਾਗ ਜਾਗ ਦਿਨ ਚੰਗੇ ਆਏ ਆ
ਕਈ ਸਾਲੇ ਸੋਚਦੇ ਜੁਗਾਡ ਲਾਏ ਆ
ਕਟ ਦਿਤੀ ਡੋਰ ਨਾਲ ਪਤੰਗ ਲੱਭਿਆ
ਜਿੰਨੇ ਜਿੰਨੇ ਪੇਚੇ ਪਾਏ ਆ
ਜੇਹੜੇ ਲੋਕਿ ਸੋਚਦੇ ਨੇ life ਸੱਦੀ dark ਆ
ਜਂਗਲ’ਚ ਸ਼ੇਰ ਜਟ ਪਾਣੀ ਵਿਚ ਸ਼ਾਰ੍ਕ ਆ
hater’ਆਂ ਦਾ ਕਾਮ ਬਸ ਕਰਨਾ ਹੀ bark ਆ
ਜਿਹਨਾ ਦੇ ਨਾ ਹਲੇ ਤਕ…
(ਹਾਹਾ ਹੋ ਡਾਢੀ ਦਾ ਆ ਲੈਣ ਦੇ ਪਤੰਦਰਾ!)
ਜਿਹਨਾ ਦੇ ਨਾ ਹਲੇ ਤਕ ਆਈਆਂ ਦਾੜ੍ਹੀਆਂ
[chorus : j-ssie gill]
ਓਹ੍ਨਾ ਤੋਂ ਲੱਦ ਜਯੀ ਜੋ ਕਰਦੇ ਗੱਦਾਰੀਆਂ
ਰਗਾਂ ਵਿਚ ਖੂਨ ਦੀ ਤਾਂ ਦੌੜਦੀ ਆਂ ਯਾਰੀਆਂ
ਲਮੀ ਗੁੱਟ ਦੇਖ ਕਦੇ ਮੁੱਛਾਂ ਨਾਇਯੋ ਚੜ੍ਹੀਆਂ
ਅਦ ਕੇ nibhaaiye ਜਿਹੜੇ ਜਿਹੜੇ ਨਾਲ ਯਾਰੀਆਂ
(ਅਦ ਕੇ ਨਿਭਾਈਏ ਜਿਹੜੇ ਜਿਹੜੇ ਨਾਲ ਯਾਰੀਆਂ)
[verse 2 : j-ssie gill]
ਹੋ ਯਾਰ ਜਿੰਨੇ ਕੋਈ gang ਨਾਲ relate ਨੀ
table ਤੇ ਬੇਹਕੇ ਦੇਖਦੇ ਨਾ rate ਨੀ
ਪੂਰੀ knowledge ਨੇ ਪੱਟੂ ਚੱਕੀ ਫਿਰਦੇ
ਕੇਹੜੀ ਗੱਲ ਉੱਤੇ ਕਰਨੀ debate ਨੀ?
ਸੱਦੇ ਜੇਹੇ ਪੁਛਦੇ ਨੇ ਸੱਦੀਆਂ ਹੀ ਬਾਤਾਂ ਨੂ
ਜਟ ਦੇ ਯਾਰਾਂ ਦੇ ਹੁੰਦੇ ਚਰਚੇ ਨੇ ਰਾਤਾਂ ਨੂ
ਦੱਸ ਡੇਯਨ ਓਹਨੇ ਨੂ ਜੋ ਭਾਲਦੇ ਔਕਾਤ’ਆਂ ਨੂ
ਖਾਦ ਖਾਦ ਲੋਕ ਮਾਰਦੇ ਨੇ ਤਾਲੀਆਂ
(ਖਾਦ ਖਾਦ ਲੋਕ ਮਾਰਦੇ ਨੇ ਤਾਲੀਆਂ)
[chorus : j-ssie gill]
ਓਹ੍ਨਾ ਤੋਂ ਲੱਦ ਜਯੀ ਜੋ ਕਰਦੇ ਗੱਦਾਰੀਆਂ
ਰਗਾਂ ਵਿਚ ਖੂਨ ਦੀ ਤਾਂ ਦੌੜਦੀ ਆਂ ਯਾਰੀਆਂ
ਲਮੀ ਗੁੱਟ ਦੇਖ ਕਦੇ ਮੁੱਛਾਂ ਨਾਇਯੋ ਚੜ੍ਹੀਆਂ
ਅਦ ਕੇ ਨਿਭਾਈਏ ਜਿਹੜੇ ਜਿਹੜੇ ਨਾਲ ਯਾਰੀਆਂ
[verse 3: karan aujla ]
[ਕਰਨ ਔਜਲਾ]
ਹੋ ਕੰਡਿਆਂ ਤੇ ਸੈਰ ਕਰਾਂ
ਵੈਰੀਆਂ ਦੀ ਖੈਰ ਕਰਾਂ
ਮੇਰੇ ਨਾਲੋ ਵੱਡਾ ਮਿਲੇ ਕਦੇ
touch ਪੈਰ ਕਰਾਂ
ਹਵਾ ਤੋਂ ਬਗੈਰ ਕਰਾਂ
ਕੁਦੇ ਸੱਚੀ care ਕਰਾਂ
ਪਿਹਲਾ ਦੱਸਣ ਬੋਲ ਕੇ
ਜੇ ਸਿਰੋਂ ਟੱਪੇ fire ਕਰਾਂ
ਹੋ ਆਪ ਲਾਕੇ ਤਾਦੀ ਤਾਲੀ ਭਾਰੀ ਨੀ ਮਿਲੀ
ਪੈਰਾਂ ਨਾਲੋ ਲਾਂਬਈ ਕਦੇ ਡਰੀ ਨੀ ਮਿਲੀ
ਨੀ ਕੀਤੇ ਚਧਦੀ ਨੀ ਰਾਹੇ ਗੁੱਡੀ ਅਦਦੀ
ਜੇ ਨੀਲੀ ਛਤ ਵੱਲੋਂ ਬੱਤੀ ਹਰੀ ਨੀ ਮਿਲੀ
[verse 4 : j-ssie gill]
[ਜੱਸੀ ਗਿੱਲ]
ਹੋ ਮਤਾ ਟੇਕ ਚਧੀਦਾ stage’ਆਂ ਦੇ ਉੱਤੇ
ਕੱਮ ਦੇਖ, ਜਾਯਿਨ ਨਾ ਤੂ age’ਆਂ ਦੇ ਉੱਤੇ
ਮੂਰ ਆਕੇ ਟੱਕਰੇ ਔਕਾਤ ਕਿਸ ਦੀ
ਬਾਡਾ ਕੁਝ ਕਿਹੰਦੇ ਸਾਲੇ page’ਆਂ ਦੇ ਉੱਤੇ
ਹੋ ਗਿਲ ਦੀ ਜੇ ਕਿਸੇ ਨਾਲ ਖਾਰ ਨੀ ਕੋਈ
ਘੁੜਲਾ ਦੇ ਕਰਨ ਜਿਹਾ ਯਾਰ ਨੀ ਕੋਈ
ਜਿਹਦੇ ਕਿਹੰਦੇ ਰਿਹਿੰਦੇ ਸੱਦੀ ਮਾਰ ਨੀ ਕੋਈ
ਓਹਿਦਾੰ ਦਿਯਨ ਤੋਲਿਯਨ ਵੀ ਬੋਹਤ ਤਾਰਿਯਾਨ
(ਓਹਿਦਾੰ ਦਿਯਨ ਤੋਲਿਯਨ ਵੀ ਬੋਹਤ ਤਾਰਿਯਾਨ)
[chorus : j-ssie gill]
ਓਹ੍ਨਾ ਤੋਂ ਲੱਦ ਜਯੀ ਜੋ ਕਰਦੇ ਗੱਦਾਰੀਆਂ
ਰਗਾਂ ਵਿਚ ਖੂਨ ਦੀ ਤਾਂ ਦੌੜਦੀ ਆਂ ਯਾਰੀਆਂ
ਲਮੀ ਗੁੱਟ ਦੇਖ ਕਦੇ ਮੁੱਛਾਂ ਨਾਇਯੋ ਚੜ੍ਹੀਆਂ
ਅਦ ਕੇ ਨਿਭਾਈਏ ਜਿਹੜੇ ਜਿਹੜੇ ਨਾਲ ਯਾਰੀਆਂ
كلمات أغنية عشوائية
- green lung - living fossil كلمات أغنية
- abbath - harvest pyre كلمات أغنية
- crazy p - love is with you كلمات أغنية
- danny worsnop - i've been down كلمات أغنية
- straight killa - sangue, suor e lagrimas كلمات أغنية
- missing texture - the gallows كلمات أغنية
- yashua - todo es igual كلمات أغنية
- cheri keaggy - pour out your love كلمات أغنية
- kim janssen - the lonely mountains كلمات أغنية
- man on the internet - lancer's theme كلمات أغنية