kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

i really do... - karan aujla & ikky كلمات أغنية

Loading...

[intro]
mic check!
aujla!
ikky! ikky!

[chorus]
(ਹਾਂ, ਨਹੀਂ)
ਚਾਹੁਣੋ ਥਕਦੇ ਵੀ ਨਹੀਂ
ਰਹੀ ਵੀ ਜਾਨੇ ਆ, ਰਹਿ ਸਕਦੇ ਵੀ ਨਹੀਂ
(ਨਾ, ਨਹੀਂ)
ਅੱਖ ਚੱਕਦੇ ਵੀ ਨਹੀਂ
ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ
(ਹਾਂ, ਨਹੀਂ)
ਚਾਹੁਣੋ ਥਕਦੇ ਵੀ ਨਹੀਂ
ਰਹੀ ਵੀ ਜਾਨੇ ਆ, ਰਹਿ ਸਕਦੇ ਵੀ ਨਹੀਂ
(ਨਾ, ਨਹੀਂ)
ਅੱਖ ਚੱਕਦੇ ਵੀ ਨਹੀਂ
ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ

[verse 1]
ਤੈਨੂ ਹੀਰਾ ਮਿਲਿਆ ਹੈ ਕਰ ਕਦਰ ਤੂੰ ਥੋੜੀ
ਤੇਰੇ ਪਿੱਛੇ ਆਉਂਦਾ ਗਭਰੂ ਨੀ ਕਿੰਨੇ ਦਿਲ ਤੋੜੀ
ਦਿਲ ਔਜਲਾ ਜੀ ਦੇਦੋ, ਇਕ ਹੱਥ ਜਾਂਦੀ ਜੋੜੀ
ਤੇਰੇ ਨਾਲ ਦੀ ਰੱਖਣੇ ਮੈਂ ਗੁਲਾਬ ਸਨੇ ਮੋੜੀ
ਜੇ ਤੂੰ ਅੱਕ ਗੀ ਰੱਖਣੇ ਅਸੀਂ ਅੱਕਦੇ ਵੀ ਨਹੀਂ
ਅਸੀਂ ਤਾ ਮੁਰੀਦ ਕਿਸੇ luck ਦੇ ਵੀ ਨਹੀਂ
ਤੇਰੇ ਮੂਰੇ ਸੋਹਣੇ ਚਿਹਰੇ ਕੱਖ ਦੇ ਵੀ ਨਹੀਂ
[chorus]
(ਹਾਂ, ਨਹੀਂ)
ਚਾਹੁਣੋ ਥਕਦੇ ਵੀ ਨਹੀਂ
ਰਹੀ ਵੀ ਜਾਨੇ ਆ, ਰਹਿ ਸਕਦੇ ਵੀ ਨਹੀਂ
(ਨਾ, ਨਹੀਂ)
ਅੱਖ ਚੱਕਦੇ ਵੀ ਨਹੀਂ
ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ
(ਹਾਂ, ਨਹੀਂ)
ਚਾਹੁਣੋ ਥਕਦੇ ਵੀ ਨਹੀਂ
ਰਹੀ ਵੀ ਜਾਨੇ ਆ, ਰਹਿ ਸਕਦੇ ਵੀ ਨਹੀਂ
(ਨਾ, ਨਹੀਂ)
ਅੱਖ ਚੱਕਦੇ ਵੀ ਨਹੀਂ
ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ

[verse 2]
ਕਿਸੇ ਗੱਲ ਤੋ ਰਕਾਨੇ, ਮੁੰਡਾ ਨੱਸਿਆ ਵੀ ਹੋਵੇ
ਘਰ ਹੋਵੇ ਤਾ ਸਹੀ ਨਹੀਂ ਪਰ ਵਸਿਆ ਵੀ ਹੋਵੇ
ਮੈਂ ਕਿਹਾ ਕਰਨ smile’an ਮੈਨੂ ਛੱਤੀ ਬੀਬਾ ਪਾਸ
ਮੈਨੂ ਦੱਸ ਤਾ ਸਹੀ ਜੇ ਮੁੰਡਾ ਹੱਸਿਆ ਵੀ ਹੋਵੇ
ਹਾਏ, ਹੁਣ ਅਸੀਂ ਕੋਕੇ ਤੇਰੇ ਨੱਕ ਦੇ ਵੀ ਨਹੀਂ
ਅਸੀਂ ਤਾ ਲਾਇਕ ਤੇਰੇ ਸ਼ੱਕ ਦੇ ਵੀ ਨਹੀਂ
ਕਿਉਂਕਿ ਦੁਨੀਆ ਨੂੰ ਦਸਣੇ ਤੋ ਜੱਕਦੇ ਵੀ ਨਹੀਂ

[chorus]
(ਹਾਂ, ਨਹੀਂ)
ਚਾਹੁਣੋ ਥਕਦੇ ਵੀ ਨਹੀਂ
ਰਹੀ ਵੀ ਜਾਨੇ ਆ, ਰਹਿ ਸਕਦੇ ਵੀ ਨਹੀਂ
(ਨਾ, ਨਹੀਂ)
ਅੱਖ ਚੱਕਦੇ ਵੀ ਨਹੀਂ
ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ
(ਹਾਂ, ਨਹੀਂ)
ਚਾਹੁਣੋ ਥਕਦੇ ਵੀ ਨਹੀਂ
ਰਹੀ ਵੀ ਜਾਨੇ ਆ, ਰਹਿ ਸਕਦੇ ਵੀ ਨਹੀਂ
(ਨਾ, ਨਹੀਂ)
ਅੱਖ ਚੱਕਦੇ ਵੀ ਨਹੀਂ
ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ
[verse 3]
ਤੇਰੇ ਹਿੱਸੇ ਜੱਟ ਆਇਆ ਤੇਰੀ ਕਿਸਮਤ lucky
ਤੂੰ ਤਾ ਯਾਰਾਂ ਦੇ ਮੂਰੇ ਵੀ ਸਾਡੀ ਲਾਜ ਨਹੀਂ ਰੱਖੀ
ਬੀਬਾ ਵੈਸੇ ਮਿਲ ਜਾਂਦਾ, ਦਿਲ ਪੈਸੇ ਦਾ ਨਹੀਂ ਆਉਂਦਾ
ਕਿਥੋਂ ਮੁਲ ਤੂੰ ਲਵੇਂਗੀ, ਯਾਰੀ ਤੂਤ ਨਾਲੋਂ ਪੱਕੀ
ਤੇਰਾ ਮਨ ਭਰ ਗਿਆ ਜਾਂ ਫਿਰ ਕੰਨ ਭਰੇ ਲੋਕਾਂ
ਜੇੜੇ ਦਿੰਦੇ ਨੇ ਸਲਾਹ, ਮੇਰੀ ਜੁੱਤੀ ਦੀਆਂ ਨੋਕਾਂ
ਮੇਰਾ ਦਿਲ ਮਾਰਕੇ ਤੂੰ ਚਿੱਲ ਮਾਰਦੀ ਫਿਰੇ ਨੀ
ਜੇੜਾ “just friend“ ਪਹਿਲਾਂ car ਓੱਡੀ ਰੋਕਾਂ
ਹਲੇ ਤਾ ਉਹਨਾ ਦੇ ਰਾਹ ਡਾਕਦੇ ਵੀ ਨਹੀਂ
ਮੂਰੇ ਕੀ ਆਉਣੇ ਆ phone ਚੱਕਦੇ ਵੀ ਨਹੀਂ
dashboard ਤੇ ਦੋਨਾਲੀ, ਬੀਬਾ ਢੱਕਦੇ ਵੀ ਨਹੀਂ

[chorus]
(ਹਾਂ, ਨਹੀਂ)
ਚਾਹੁਣੋ ਥਕਦੇ ਵੀ ਨਹੀਂ
ਰਹੀ ਵੀ ਜਾਨੇ ਆ, ਰਹਿ ਸਕਦੇ ਵੀ ਨਹੀਂ
(ਨਾ, ਨਹੀਂ)
ਅੱਖ ਚੱਕਦੇ ਵੀ ਨਹੀਂ
ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ
(ਹਾਂ, ਨਹੀਂ)
ਚਾਹੁਣੋ ਥਕਦੇ ਵੀ ਨਹੀਂ
ਰਹੀ ਵੀ ਜਾਨੇ ਆ, ਰਹਿ ਸਕਦੇ ਵੀ ਨਹੀਂ
(ਨਾ, ਨਹੀਂ)
ਅੱਖ ਚੱਕਦੇ ਵੀ ਨਹੀਂ
ਤੇਰੇ ਤੋ ਬਿਨਾ ਕੋਈ ਹੋਰ ਤੱਕਦੇ ਵੀ ਨਹੀਂ
[outro]
yo!
this is dedicated to everybody who has stand from day one
welcome to punjabi pop culture!

كلمات أغنية عشوائية

كلمات الأغنية الشائعة حالياً

Loading...