
harvy sandhu - mera baapu in punjabi and english كلمات أغنية
Loading...
ਤੇਰਾ ਓਹੀ ਸਕੂਟਰ ਅੱਖਾਂ ਸਾਮੇ ਘੁੰਮਦਾ ਏ
ਮੈਂ ਖੜ੍ਹ ਕੇ ਮੂਹਰੇ ਸ਼ਹਿਰ ਜੀਹਦੇ ‘ਤੇ ਜਾਂਦਾ ਸੀ
ਦੱਸ ਕਿਵੇਂ ਭੁੱਲਾਂ ਮੈਂ ਪਹਿਲਾ ਮੇਰਾ ਸਾਇਕਲ ਓਹ
ਜੋ ਮੰਡੀਓਂ ਆਉਂਦੇ ਰੱਖ ਟਰਾਲੀ ਆਂਦਾ ਸੀ..
ਤੂੰ ਮੇਰੀਆਂ ਰੀਝਾਂ ਬਾਪੂ ਸਭ ਪੁਗਾਈਆਂ
ਇੱਕ ਤੇਰੇ ਸਿਰ ਤੇ ਓ..ਐਸ਼ਾਂ ਖੂਬ ਉਡਾਈਆਂ
ਖੂਬ ਉਡਾਈਆਂ..
ਏਦਾਂ ਜਾਈਦਾ ਨਈਂ ਧੋਖਾ ਕਰਕੇ ਵਾਰੀ ਨੂੰ
ਜਾਂਦਿਆਂ ਨਾਲ ਕਲੇਜ਼ੇ ਲਾਕੇ ਨਾ ਛਾਤੀ ਠਾਰੀ ਤੂੰ
ਜਦ ਮੇਰੀ ਵਾਰੀ ਆਈ ਐਸ਼ ਕਰਾਉਣੇ ਦੀ
ਤੂੰ ਤਾਂ ਤੋੜ ਗਿਆ ਯਾਰਾ ਅੱਧ ਵਿਚਾਲੋਂ ਯਾਰੀ ਨੂੰ..
ਓ..ਜਿੰਨ੍ਹਾਂ ਰਾਹਾਂ ‘ਤੇ ਤੁਰਦਾ ਸੀ ਤੂੰ
ਚਿੱਟਾ ਕੁੜਤਾ ਪਾ ਕੇ ਓਏ
ਓਹ ਗਲੀਆਂ ਰੋਈਆਂ ਬਾਪੂ
ਮੈਨੂੰ ਗਲ ਨਾਲ ਲਾ ਕੇ ਓਏ..
ਜਿੰਨ੍ਹਾਂ ਰਾਹਾਂ ‘ਤੇ ਤੁਰਦਾ ਸੀ ਤੂੰ
ਚਿੱਟਾ ਕੁੜਤਾ ਪਾ ਕੇ ਓਏ
ਓਹ ਗਲੀਆਂ ਰੋਈਆਂ ਬਾਪੂ
ਮੈਨੂੰ ਗਲ ਨਾਲ ਲਾ ਕੇ ਓਏ..
ਓ ਅਜੇ ਲੰਡੀ ਜੀਪ ਸੀ ਬਾਪੂ ਲੈ ਕੇ ਆਉਣੀ
ਜ਼ੀਰੇ ਤੋਂ ਸੀ ਮੈਂ ਕਾਲੀ ਘੋੜੀ ਮੰਗਾਉਣੀ
ਘੋੜੀ ਮੰਗਾਉਣੀ..
read complete song in punjabi and english fonts
كلمات أغنية عشوائية
- cadmium & shiah maisel - blame it on me كلمات أغنية
- d.valentino - error كلمات أغنية
- metra vetangi - поздно كلمات أغنية
- harpyie - okkult كلمات أغنية
- ian flanigan - as far as love goes كلمات أغنية
- smokey dope - all right كلمات أغنية
- marjorie -w.c. sinclair - fireflies كلمات أغنية
- 安月名莉子 (riko azuna) - かたち (katachi) كلمات أغنية
- number teddie - qual é o teu problema? كلمات أغنية
- xand avião - para de me iludir (ao vivo em teresina) كلمات أغنية