
garry sandhu, jasmine sandlas & tanishk bagchi - sip sip 2.0 كلمات أغنية
[verse 1: garry sandhu and jasmine sandlas]
ਤੂੰ ਲੱਕ ਮਟਕਾਈ ਜਾਨੀ ਐ, ਤੂੰ ਅੱਖ ਅਟਕਾਈ ਜਾਨੀ ਐ
ਤੂੰ ਲੱਕ ਮਟਕਾਈ ਜਾਨੀ ਐ, ਤੂੰ ਅੱਖ ਅਟਕਾਈ ਜਾਨੀ ਐ
current ਤੂੰ ਦੇਕੇ, ਦਿਲ ਵਾਲੇ bulb ਨੂੰ ਜਗਾਈ ਜਾਨੀ ਐ
ਚੜ੍ਹਦੀ ਜਵਾਨੀ ਮੇਰੀ ਲਾਵੇ ਤੋਂ ਵੀ hot ਵੇ
ਕੱਲਾ_ਕੱਲਾ ਨਖਰਾ tequila ਦਾ ਏ shot ਵੇ
ਹੋਰ ਦੱਸ ਤੈਨੂੰ ਚਾਹੀਦਾ ਐ ਕੀ ਵੇ
[pre_chorus: garry sandhu]
ਤੇਰੇ ਨੈਣ ਨੇ, ਨੈਣ ਨੇ, ਨੈਣ, ਨੈਣ, ਨੈਣ
[chorus: garry sandhu]
ਤੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip_sip ਪੀਣ ਦੇ
ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip_sip ਪੀਣ ਦੇ
ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip_sip ਪੀਣ ਦੇ
[verse 2: garry sandhu and jasmine sandlas]
ਰੱਬ ਦੀਆਂ ਰੱਬ ਜਾਣੇ, ਸੋਹਣਿਆ ਯਾਰਾ ਨੀ
ਬੰਦੇ ਦਾ ਨਾ ਜੋਰ, ਸੋਹਣਿਆ ਯਾਰਾ ਨੀ
ਓ, ਕਿਉਂ ਤੂੰ ਲੱਭਦਾ ਮਨ ਵਿੱਚ ਕੋਈ ਬੁਰਿਆਈ ਨੀ?
ਵੇਖ ਆਪਣੇ ਅੰਦਰ ਕੋਈ ਚੰਗਿਆਈ ਨੀ, ਓ
cali ਵਿੱਚ ਰਹਿਨੀ ਆਂ, belong ਆਂ ਦੋਆਬੇ ਤੋਂ
ਪੰਜਾਬ ਆ ਕੇ ਖਾਈਦੈ ਦੇਸੀ ਜਿਹੇ ਢਾਬੇ ਤੋਂ
ਤੂੰ ਐਨੀ ਜ਼ਿਆਦਾ ਸੋਹਣੀ, ਹਾਏ ਨੀ ਤੁਝੇ ਚੱਖ ਲੈਣਾ
ਕੁੜੀਏ ਮੈਂ ਅਬ ਤੇਰੇ ਪੀਛੇ_ਪੀਛੇ ਰਹਿਣਾ
ਕੁੜੀਏ ਮੈਂ ਅਬ ਤੇਰੇ ਪੀਛੇ_ਪੀਛੇ ਰਹਿਣਾ
ਅੱਜ ਖੁੱਲ੍ਹ ਕੇ ਯਾਰਾਂ ਨੂੰ ਜੀਣ ਦੇ
[chorus: garry sandhu]
ਤੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip_sip ਪੀਣ ਦੇ
ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip_sip ਪੀਣ ਦੇ
ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip_sip ਪੀਣ ਦੇ
[bridge: garry sandhu]
ਤੇਰੀ ਚੜ੍ਹਦੀ ਜਵਾਨੀ ਕੱਚ, ਗੋਰੀਏ
ਚੜ੍ਹਦੀ ਜਵਾਨੀ ਕੱਚ (sip, sip, sip)
ਆਜਾ, ਆ ਮਿੱਤਰਾਂ ਨਾਲ ਨੱਚ, ਗੋਰੀਏ
ਆ ਮਿੱਤਰਾਂ ਨਾਲ ਨੱਚ (sip, sip, sip)
ਤੇਰੀ ਚੜ੍ਹਦੀ ਜਵਾਨੀ ਕੱਚ, ਗੋਰੀਏ
ਚੜ੍ਹਦੀ ਜਵਾਨੀ ਕੱਚ (sip, sip, sip)
ਆਜਾ, ਆ ਮਿੱਤਰਾਂ ਨਾਲ ਨੱਚ, ਗੋਰੀਏ
ਆ ਮਿੱਤਰਾਂ ਨਾਲ ਨੱਚ (sip, sip, sip)
[pre_chorus: garry sandhu]
ਨੈਣ ਨੇ, ਨੈਣ ਨੇ, ਨੈਣ, ਨੈਣ, ਨੈਣ, ਨੈਣ
[chorus: garry sandhu with jasmine sandlas]
ਤੇਰੇ ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip_sip ਪੀਣ ਦੇ
ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip_sip ਪੀਣ ਦੇ
ਨੈਣ ਨੇ ਸ਼ਰਾਬ ਦੀਆਂ ਦੋ ਬੋਤਲਾਂ
ਇਹਨਾਂ ਬੋਤਲਾਂ ਚੋਂ sip_sip ਪੀਣ ਦੇ
كلمات أغنية عشوائية
- lastreet & lelo (swe) - chosen ones كلمات أغنية
- vickenzie☆ - us$ كلمات أغنية
- young eman - my yah! كلمات أغنية
- luvre47 - not a drill freestyle كلمات أغنية
- mover - good man day (ft. don e) كلمات أغنية
- mc5 - twenty-five miles كلمات أغنية
- cavyion & ri4h - truly yours كلمات أغنية
- syrespite & nate - hyponatremia كلمات أغنية
- f.charm - dansul ielelor كلمات أغنية
- melissa etheridge - like the way i do (like the way u does) كلمات أغنية