kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

gagan kokri - laavan tere naal كلمات أغنية

Loading...

ਵੇ ਮੇਰੇ ਹੱਥ ‘ਚ ਕਲੀਰੇ, ਤੇਰੇ ਹੱਥ ਕਿਰਪਾਨ ਸੀ
ਮੈਂ ਵੀ ਲਗਦੀ ਸੀ ਰਾਣੀ ਤੇਰੀ ਰਾਜਿਆਂ ਜਿਹੀ ਸ਼ਾਨ ਸੀ
ਮੇਰੇ ਹੱਥ ‘ਚ ਕਲੀਰੇ, ਤੇਰੇ ਹੱਥ ਕਿਰਪਾਨ

ਮੈਂ ਵੀ ਲਗਦੀ ਸੀ ਰਾਣੀ ਤੇਰੀ ਰਾਜਿਆਂ ਜਿਹੀ ਸ਼ਾਨ ਸੀ

ਤੇਰੀ ਬੇਬੇ ਸਿਰੋਂ ਪਾਣੀ ਵਾਰਦੀ
ਤੇਰੀ ਬੇਬੇ ਸਿਰੋਂ ਪਾਣੀ ਵਾਰਦੀ
ਮੈਂ ਵੀ ਪੈਰੀ ਉਹਦੇ ਪਈ ਜਾਨੀ ਆਂ

ਵੇ ਮੈਂ ਸੁਪਨੇ ‘ਚ ਰੋਜ ਵੇਖਦੀ
ਲਾਵਾਂ ਤੇਰੇ ਨਾਲ ਲਈ ਜਾਨੀ ਆਂ
ਵੇ ਮੈਂ ਸੁਪਨੇ ‘ਚ ਰੋਜ ਵੇਖਦੀ
ਲਾਵਾਂ ਤੇਰੇ ਨਾਲ ਲਈ ਜਾਨੀ ਆਂ
ਵੇ ਮੈਂ ਸੁਪਨੇ ‘ਚ, ਹਾਂ ਸੁਪਨੇ ‘ਚ ਰੋਜ ਵੇਖਦੀ
ਲਾਵਾਂ ਤੇਰੇ ਨਾਲ ਲਈ ਜਾਨੀ ਆਂ

ਭਾਬੀਆਂ ਪਿਆਰ ਨਾਲ ਗਾਲ੍ਹਾਂ ਦੇਂਦੀਆਂ
“ਮਾਂ ‘ਤੇ ਗਿਆ ਏ ਵੇ ਕੰਜੂਸ,” ਕਹਿੰਦੀਆਂ
(“ਮਾਂ ‘ਤੇ ਗਿਆ ਏ ਵੇ ਕੰਜੂਸ,” ਕਹਿੰਦੀਆਂ)

ਭਾਬੀਆਂ ਪਿਆਰ ਨਾਲ ਗਾਲ੍ਹਾਂ ਦੇਂਦੀਆਂ
“ਮਾਂ ‘ਤੇ ਗਿਆ ਏ ਵੇ ਕੰਜੂਸ,” ਕਹਿੰਦੀਆਂ
ribbon ਕਟਾਉਣ ਵੇਲੇ ਛੋਟੀ ਆਖਦੀ
ribbon ਕਟਾਉਣ ਵੇਲੇ ਛੋਟੀ ਆਖਦੀ
“ਜੀਜੂ ਕਰਦਾ ਏ ਬੇਈਮਾਨੀਆਂ”

ਵੇ ਮੈਂ ਸੁਪਨੇ ‘ਚ ਰੋਜ ਵੇਖਦੀ
ਲਾਵਾਂ ਤੇਰੇ ਨਾਲ ਲਈ ਜਾਨੀ ਆਂ
ਵੇ ਮੈਂ ਸੁਪਨੇ ‘ਚ ਰੋਜ ਵੇਖਦੀ
ਲਾਵਾਂ ਤੇਰੇ ਨਾਲ ਲਈ ਜਾਨੀ ਆਂ
ਵੇ ਮੈਂ ਸੁਪਨੇ ‘ਚ, ਹਾਂ ਸੁਪਨੇ ‘ਚ ਰੋਜ ਵੇਖਦੀ
ਲਾਵਾਂ ਤੇਰੇ ਨਾਲ ਲਈ ਜਾਨੀ ਆਂ

ਰੱਖੀਆਂ location’an ਮੈਂ save ਕਰਕੇ
ਕੱਢਣੇ ਨੇ tour ਇਕ-ਇਕ ਕਰਕੇ
(ਕੱਢਣੇ ਨੇ tour ਇਕ-ਇਕ ਕਰਕੇ)

ਰੱਖੀਆਂ location’an ਮੈਂ save ਕਰਕੇ
ਕੱਢਣੇ ਨੇ tour ਇਕ-ਇਕ ਕਰਕੇ
kokri, ਮੈਂ ਹੱਥਾਂ ਵਿਚ ਹੱਥ ਫ਼ੜ ਕੇ
kokri, ਮੈਂ ਹੱਥਾਂ ਵਿਚ ਹੱਥ ਫ਼ੜ ਕੇ
ਹਾਏ, selfie’an ਲਈ ਜਾਨੀ ਆਂ

ਵੇ ਮੈਂ ਸੁਪਨੇ ‘ਚ ਰੋਜ ਵੇਖਦੀ
ਲਾਵਾਂ ਤੇਰੇ ਨਾਲ ਲਈ ਜਾਨੀ ਆਂ
ਵੇ ਮੈਂ ਸੁਪਨੇ ‘ਚ ਰੋਜ ਵੇਖਦੀ
ਲਾਵਾਂ ਤੇਰੇ ਨਾਲ ਲਈ ਜਾਨੀ ਆਂ
ਵੇ ਮੈਂ ਸੁਪਨੇ ‘ਚ, ਹਾਂ ਸੁਪਨੇ ‘ਚ ਰੋਜ ਵੇਖਦੀ
ਲਾਵਾਂ ਤੇਰੇ ਨਾਲ ਲਈ ਜਾਨੀ ਆਂ

ਉਡੀਕਿਆ ਬੜਾ ਮੈਂ ਸ਼ਗਨਾਂ ਦੀ ਘੜੀ ਨੂੰ
ਆਉਂਦਾ ਨਹੀਂ ਯਕੀਨ ਤੇਰੇ ਨਾਲ ਖੜੀ ਨੂੰ
(ਆਉਂਦਾ ਨਹੀਂ ਯਕੀਨ ਤੇਰੇ ਨਾਲ ਖੜੀ ਨੂੰ)

ਉਡੀਕਿਆ ਬੜਾ ਮੈਂ ਸ਼ਗਨਾਂ ਦੀ ਘੜੀ ਨੂੰ
ਆਉਂਦਾ ਨਹੀਂ ਯਕੀਨ ਤੇਰੇ ਨਾਲ ਖੜੀ ਨੂੰ
aman abohar ਦੁੱਖ ਟੁੱਟ ਜਾਣਿਆ
aman abohar ਦੁੱਖ ਟੁੱਟ ਜਾਣਿਆ
ਇੰਨੇ ਚਿਰ ਦੇ ਜੋ ਸਹੀ ਜਾਨੀ ਆਂ

ਵੇ ਮੈਂ ਸੁਪਨੇ ‘ਚ ਰੋਜ ਵੇਖਦੀ
ਲਾਵਾਂ ਤੇਰੇ ਨਾਲ ਲਈ ਜਾਨੀ ਆਂ
ਵੇ ਮੈਂ ਸੁਪਨੇ ‘ਚ ਰੋਜ ਵੇਖਦੀ
ਲਾਵਾਂ ਤੇਰੇ ਨਾਲ ਲਈ ਜਾਨੀ ਆਂ
ਵੇ ਮੈਂ ਸੁਪਨੇ ‘ਚ, ਹਾਂ ਸੁਪਨੇ ‘ਚ ਰੋਜ ਵੇਖਦੀ
ਲਾਵਾਂ ਤੇਰੇ ਨਾਲ ਲਈ ਜਾਨੀ ਆਂ

كلمات أغنية عشوائية

كلمات الأغنية الشائعة حالياً

Loading...