dr zeus - naina كلمات الأغنية
[intro: shortie littlelox, dr. zeus, lehmber hussainpuri & sai priya]
yo, doc?
whass’up, dawg?
is you ready? yeah
set it off, uh
bounce, n_gga, show ’em who we boss
when we run up in the spot to show ’em how we floss
ਤੇਰੇ ਨੈਣਾ (doc zeus)
aaaah (worldwide, baby)
ਤੇਰੇ ਨੈਣਾ (littlelox, ha)
aaaaaaah (frantic kam, set it off)
[verse 1: lehmber hussainpuri]
ਗੱਲ ਕਿ ਕਰੀਏ ਤੇਰੇ ਨਖਰੇ ਦੀ
ਦੁਨੀਆਂ ਤੋਂ fashion ਵੱਖਰੇ ਦੀ
ਗੱਲ ਕਿ ਕਰੀਏ ਤੇਰੇ ਨਖਰੇ ਦੀ
ਦੁਨੀਆਂ ਤੋਂ fashion ਵੱਖਰੇ ਦੀ
ਉਂਝ ਹਰ ਇਕ ਚਮਕਦੀ ਚੀਜ਼ ਨੇ ਓਏ
ਹਰ ਇਕ ਚਮਕਦੀ ਚੀਜ਼ ਨੇ ਸੋਨਾ ਕਹਿ ਲਾਈਏ
ਤੇਰੇ ਨੈਣਾ ਵਰਗੇ
ਨੀ ਤੇਰੇ ਨੈਣਾ ਵਰਗੇ (set it off)
[chorus: lehmber hussainpuri]
ਤੇਰੇ ਨੈਣਾ ਵਰਗੇ ਨੈਣ ਕਿਥੋਂ ਮੂਲ ਲਾਇ ਲਾਈਏ (come on, come on)
ਨੈਣਾ ਵਰਗੇ ਨੈਣ ਕਿਥੋਂ ਮੂਲ ਲਾਇ ਲਾਈਏ
ਨੀ ਤੇਰੇ ਨੈਣਾ ਵਰਗੇ ਨੈਣ ਕਿਥੋਂ ਮੂਲ ਲਾਇ ਲਾਈਏ
ਨੈਣਾ ਵਰਗੇ ਨੈਣ ਕਿਥੋਂ ਮੂਲ ਲਾਇ ਲਾਈਏ
[refrain: shortie littlelox & dr. zeus]
yo, doc?
whass’up, dawg?
is you ready? yeah
set it off, uh
bounce, n_gga, show ’em who we boss
when we run up in the spot to show ’em how we floss
[verse 2: lehmber hussainpuri & shortie littlelox]
ਇਕ ਤੇਰੀ ਖਾਤਿਰ ਮੁੰਡਿਆਂ ਦੇ
ਥਾਂ ਥਾਂ ਤੇ ਪੈਗਾਏ ਵੈਰ– (set it off
bounce, n_gga, show ’em who we boss)
ਆਪਣੇ ਵੀ ਸਤਿ ਬਬੇਗਾਨੇ ਨੀ
ਨਜ਼ਦੀਕੀ ਹੋਗਏ ਘਿਰ ਕੁਰੇ (when we run up in the spot to show ’em how we floss)
ਇਕ ਤੇਰੀ ਖਾਤਿਰ ਮੁੰਡਿਆਂ ਦੇ
ਥਾਂ ਥਾਂ ਤੇ ਪੈਗਾਏ ਵੈਰ ਕੁਰੇ
ਆਪਣੇ ਵੀ ਸਤਿ ਬਬੇਗਾਨੇ ਨੀ
ਨਜ਼ਦੀਕੀ ਹੋਗਏ ਘਿਰ ਕੁਰੇ
ਵੇ ਹਲਕੀ ਫੁਲਕੀ ਗੱਲ ਹੋਵਈ
ਹਲਕੀ ਫੁਲਕੀ ਗੱਲ ਹੋਵਈ ਤਾਂ ਸਹਿ ਲਾਈਏ
ਤੇਰੇ ਨੈਣਾ ਵਰਗੇ
ਨੀ ਤੇਰੇ ਨੈਣਾ ਵਰਗੇ (set it off)
[chorus: lehmber hussainpuri]
ਤੇਰੇ ਨੈਣਾ ਵਰਗੇ ਨੈਣ ਕਿਥੋਂ ਮੂਲ ਲਾਇ ਲਾਈਏ
ਨੈਣਾ ਵਰਗੇ ਨੈਣ ਕਿਥੋਂ ਮੂਲ ਲਾਇ ਲਾਈਏ
[interlude: shortie littlelox]
come on, come on
come on
comе on, come on
come on
[refrain: sai priya]
baby, can’t you see when you’rе with me
it’s no surprise, look into my eyes
you’re my only love, so come give me a hug
please hold my baby brown eyes
[verse 3: lehmber hussainpuri]
ਤੇਰਾ ਮੁਖ ਮੁਖੜਾ ਗੁਲਾਬ ਜੇਹਾ
ਬੁਲੇਆਂ ਚੋਣ ਮੋਤੀ ਕਿਰਦੇ ਨੇ
ਤੇਰੀ ਮਾਸਟ ਏਡਾ ਨੂੰ ਚੌਣ ਵਾਲੇ
ਤੇਰੇ ਆਸ਼ਿਕ਼ ਹੋਏ ਫਿਰਦੇ ਨੇ
ਤੇਰਾ ਮੁਖ ਮੁਖੜਾ ਗੁਲਾਬ ਜੇਹਾ
ਬੁਲੇਆਂ ਚੋਣ ਮੋਤੀ ਕਿਰਦੇ ਨੇ
ਤੇਰੀ ਮਾਸਟ ਏਡਾ ਨੂੰ ਚੌਣ ਵਾਲੇ
ਤੇਰੇ ਆਸ਼ਿਕ਼ ਹੋਏ ਫਿਰਦੇ ਨੇ
ਏਤਰਾਜ਼ ਨਹੀਂ ਤਾਂ ਵਹਿ ਲਾਏ
ਏਤਰਾਜ਼ ਨਹੀਂ ਤਾਂ ਦੋ ਪਾਲ ਇਖ਼ਤਿਆਂ ਬਹਿ ਲਾਏ
ਤੇਰਾ ਨੈਣਾ ਵਰਗੇ
ਨੀ ਤੇਰਾ ਨੈਣਾ ਵਰਗੇ (set it off)
[chorus: lehmber hussainpuri]
ਤੇਰੇ ਨੈਣਾ ਵਰਗੇ ਨੈਣ ਕਿਥੋਂ ਮੂਲ ਲਾਇ ਲਾਈਏ
ਨੈਣਾ ਵਰਗੇ ਨੈਣ ਕਿਥੋਂ ਮੂਲ ਲਾਇ ਲਾਈਏ
ਨੀ ਤੇਰੇ ਨੈਣਾ ਵਰਗੇ ਨੈਣ ਕਿਥੋਂ ਮੂਲ ਲਾਇ ਲਾਈਏ
ਨੈਣਾ ਵਰਗੇ ਨੈਣ ਕਿਥੋਂ ਮੂਲ ਲਾਇ ਲਾਈਏ
[refrain: kingsley campbell]
baby boo, baby boo
tell me what you really wanna do
i wanna stay with you, play with you
we can do it however you wanna do
put your trust in me, girl
and i’mma take you to the top, never gonna stop
now to keep holding my hand, and we can walk on the sand
baby, i’ll take you where ever you wanna go
i’ll take you to the promised land
[verse 3: lehmber hussainpuri & kingsley campbell]
ਸੋਢੀ ਲਿੱਤਰਾਂਵਾਲੇਯਾ ਲੇਹਮਬੇਰ ਓਡੇ ਪਿਆਰ ਚ ਹਾਮੀ ਪੜ੍ਹ ਬੈਠਾ
(boo, i wanna stay with you, play with you)
ਅੱਖੀਆਂ ਦੀ ਮਾਨ ਕੇ ਕਹਿੰਦਾ ਚੰਦਰ ਦਿਲ ਓਹਦੇ ਕੋਲ ਹਰ ਬੈਠਾ
(we can do it however you wanna do)
ਸੋਢੀ ਲਿੱਤਰਾਂਵਾਲੇਯਾ ਲੇਹਮਬੇਰ ਓਡੇ ਪਿਆਰ ਚ ਹਾਮੀ ਪੜ੍ਹ ਬੈਠਾ
ਅੱਖੀਆਂ ਦੀ ਮਾਨ ਕੇ ਕਹਿੰਦਾ ਚੰਦਰ ਦਿਲ ਓਹਦੇ ਕੋਲ ਹਰ ਬੈਠਾ
ਜਿੱਤ ਹਰ ਦੀ ਗੱਲ ਹੋਵਈ
ਜਿੱਤ ਹਰ ਦੀ ਗੱਲ ਹੋਵਈ ਤਾਂ ਕਹਿ ਲਾਈਏ
ਤੇਰੇ ਨੈਣਾ ਵਰਗੇ
ਨੀ ਤੇਰੇ ਨੈਣਾ ਵਰਗੇ (set it off)
[chorus: lehmber hussainpuri]
ਤੇਰੇ ਨੈਣਾ ਵਰਗੇ ਨੈਣ ਕਿਥੋਂ ਮੂਲ ਲਾਇ ਲਾਈਏ
ਨੈਣਾ ਵਰਗੇ ਨੈਣ ਕਿਥੋਂ ਮੂਲ ਲਾਇ ਲਾਈਏ
ਨੀ ਤੇਰੇ ਨੈਣਾ ਵਰਗੇ ਨੈਣ ਕਿਥੋਂ ਮੂਲ ਲਾਇ ਲਾਈਏ (ਓਹ੍ਹ)
ਨੈਣਾ ਵਰਗੇ ਨੈਣ ਕਿਥੋਂ ਮੂਲ ਲਾਇ ਲਾਈਏ
ਤੇਰੇ ਨੈਣਾ ਵਰਗੇ ਨੈਣ ਕਿਥੋਂ ਮੂਲ ਲਾਇ ਲਾਈਏ
ਨੈਣਾ ਵਰਗੇ ਨੈਣ ਕਿਥੋਂ ਮੂਲ ਲਾਇ ਲਾਈਏ
ਨੀ ਤੇਰੇ ਨੈਣਾ ਵਰਗੇ ਨੈਣ ਕਿਥੋਂ ਮੂਲ ਲਾਇ ਲਾਈਏ
ਨੈਣਾ ਵਰਗੇ ਨੈਣ ਕਿਥੋਂ ਮੂਲ ਲਾਇ ਲਾਈਏ
كلمات أغنية عشوائية
- mountainking - decor كلمات الأغنية
- luvosorio - wrong كلمات الأغنية
- consequence كلمات الأغنية
- hide tyson, trozos de groove & sokez - on ma team كلمات الأغنية
- kings of the beach - empty bodies كلمات الأغنية
- template - turn the world كلمات الأغنية
- ultbee - attempt 425 كلمات الأغنية
- brantley gilbert - gone but not forgotten كلمات الأغنية
- alicia vikander - blue bayou كلمات الأغنية
- шары (shary) - малахит (malachite) كلمات الأغنية