kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

dr zeus feat. mandy takhar - lado rani كلمات أغنية

Loading...

ਓਏ dj ਵਾਲੇ ਨੂੰ ਬੁਲਾਓ
zeus
ਮੇਰਾ ਗਾਣਾ ਚਲਵਾਓ

ਹੋ ਲਾਡੋ ਰਾਣੀ on the floor
ਕਹਿੰਦੀ ਦਾਰੂ ਪੀਣੀ more
ਕਹਿੰਦੀ ਮਚਣੇ ਦਾਨ ਸ਼ੋਰ
ਹੋ dj ਵਾਲੇ ਨੂੰ ਬੁਲਾਓ
ਮੇਰਾ ਗਾਣਾ ਚਲਵਾਓ
ਹੱਲੇ ਨੱਚਣਾ ਮੈਂ ਹੋਰ
ਹੋ ਲਾਡੋ ਰਾਣੀ on the floor
ਕਹਿੰਦੀ ਦਾਰੂ ਪੀਣੀ more
ਕਹਿੰਦੀ ਮਚਣੇ ਦਾਨ ਸ਼ੋਰ
ਹੋ dj ਵਾਲੇ ਨੂੰ ਬੁਲਾਓ
ਮੇਰਾ ਗਾਣਾ ਚਲਵਾਓ
ਹੱਲੇ ਨੱਚਣਾ ਮੈਂ ਹੋਰ
ਹੋ ਲਾਡੋ ਰਾਣੀ, ਹੋ ਲਾਡੋ ਰਾਣੀ
ਹੋ ਲਾਡੋ ਰਾਣੀ, ਹੋ ਲਾਡੋ ਰਾਣੀ
ਹੋ ਬੜੀ ਸਿਆਣੀ
ਹੋ ਬੜੀ ਸਿਆਣੀ
ਹੋ ਪੀਕੇ vodka vodka
ਵੋਹ ਕਰੇ ਸ਼ੈਤਾਨੀ
ਓਏ dj ਵਾਲੇ ਨੂੰ ਬੁਲਾਓ
ਬੁਲਾਓ ਬੁਲਾਓ ਬੁਲਾਓ
ਮੇਰਾ ਗਾਣਾ ਚਲਵਾਓ
ਉਹ ਕਹਿੰਦੀ
ਮੇਰਾ ਗਾਣਾ ਚਲਵਾਓ
ਉਹ ਕਹਿੰਦੀ

ਦੇਖ ਮੁੰਡਿਆਂ ਵੇ ਸੱਭ ਮੈਨੂੰ ਐ ਪਤਾ
ਪੀਣ ਦੇ ਬਹਾਨੇ ਮੇਰੇ ਨੇੜੇ ਨਾ ਤੂੰ ਆ
ਲਾਡੋ ਰਾਣੀ ਕਹਿੰਦੇ ਮੈਨੂੰ ਸੁਣ ਲੈ ਮੇਰੀ
ਤੇਰੀ ਨੀ ਮੈਂ ਹੋਣਾ ਗੱਲ mind ਨਾ ਕਰੀ
ਵੇ ਮੈਂ ਪਾਵਾ louis vuitton
ਮੇਰਾ apple ਵਾਲਾ phone
ਗੱਲਾਂ ਚਾਰੇ ਪਾਸੇ ਹੋਣ
ਹੋ ਮੈਂ ਨੀ ਆਣਾ ਤੇਰੇ ਹੱਥ
ਸੁਪਨੇ ਤੂੰ ਲੈਣੇ ਛੱਡ
ਮੈਂ ਤਾਂ ਸਾਰਿਆਂ ਦੀ dream
ਹੋ ਲਾਡੋ ਰਾਣੀ, ਹੋ ਲਾਡੋ ਰਾਣੀ
ਹੋ ਲਾਡੋ ਰਾਣੀ, ਹੋ ਲਾਡੋ ਰਾਣੀ
ਹੋ ਬੜੀ ਸਿਆਣੀ
ਹੋ ਬੜੀ ਸਿਆਣੀ
ਹੋ ਪੀਕੇ vodka
ਹੋ ਕਰੇ ਸ਼ੈਤਾਨੀ
ਲਾਡੋ ਰਾਣੀ
ਲਾਡੋ ਰਾਣੀ
ਲਾਡੋ ਰਾਣੀ
ਲਾਡੋ ਰਾਣੀ …

كلمات أغنية عشوائية

كلمات الأغنية الشائعة حالياً

Loading...