kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

diljit dosanjh - ray ban (mtv unplugged) كلمات الأغنية

Loading...

ray-ban ਦਾ ਓਹਲਾ ਕਰਕੇ ਰੋਵਾਂ ਤੇਰੀ ਯਾਦ ‘ਚ
ray-ban ਦਾ ਓਹਲਾ ਕਰਕੇ ਰੋਵਾਂ ਤੇਰੀ ਯਾਦ ‘ਚ
ਤੇਰਾ ਹੀ ਜ਼ਿਕਰ ਮੇਰੀ, ਤੇਰਾ ਹੀ ਜ਼ਿਕਰ ਮੇਰੀ ਹਰ ਗੱਲਬਾਤ ‘ਚ

ray-ban ਦਾ ਓਹਲਾ ਕਰਕੇ ਰੋਵਾਂ ਤੇਰੀ ਯਾਦ ‘ਚ
ray-ban ਦਾ ਓਹਲਾ ਕਰਕੇ, ray-ban ਦਾ ਓਹਲਾ ਕਰਕੇ, ਹੋ

ਹੋ, sad ringtone ਮੇਰੇ phone ਦੀ
oh, baby, i feel so lonely
ਹਾਏ, sad ringtone ਮੇਰੇ phone ਦੀ
oh, baby, i feel so lonely

ਹੋ, ਤੂੰ “sorry” ਕਹਿ ਗਈ, ਗੱਲ ਓਥੇ ਰਹਿ ਗਈ
ਤੈਨੂੰ ਫ਼ਿਕਰ ਕੀ ਮੇਰੇ ਰੋਣ ਦੀ?
ray-ban ਦਾ ਓਹਲਾ ਕਰਕੇ ਰੋਵਾਂ ਤੇਰੀ ਯਾਦ ‘ਚ
ray-ban ਦਾ ਓਹਲਾ ਕਰਕੇ, ray-ban ਦਾ ਓਹਲਾ ਕਰਕੇ

ਸਾਹ ਰੁੱਕ ਗਿਆ, ਮੈਂ ਮੁੱਕ ਗਿਆ
ਅੱਖੀਆਂ ਚੋਂ ਪਾਣੀ ਛੁੱਟ ਗਿਆ
ਸਾਹ ਰੁੱਕ ਗਿਆ, ਮੈਂ ਮੁੱਕ ਗਿਆ
ਅੱਖੀਆਂ ਚੋਂ ਪਾਣੀ ਛੁੱਟ ਗਿਆ
ਐਤਬਾਰ ਮੇਰਾ ਉਠ ਗਿਆ

ray-ban ਦਾ ਓਹਲਾ ਕਰਕੇ ਰੋਵਾਂ ਤੇਰੀ ਯਾਦ ‘ਚ
ray-ban ਦਾ ਓਹਲਾ ਕਰਕੇ ਰੋਵਾਂ ਤੇਰੀ ਯਾਦ ‘ਚ
ਤੇਰਾ ਹੀ ਜ਼ਿਕਰ ਮੇਰੀ, ਤੇਰਾ ਹੀ ਜ਼ਿਕਰ ਮੇਰੀ ਹਰ ਗੱਲਬਾਤ ‘ਚ
ray-ban ਦਾ ਓਹਲਾ ਕਰਕੇ ਰੋਵਾਂ ਤੇਰੀ ਯਾਦ ‘ਚ
ray-ban ਦਾ ਓਹਲਾ ਕਰਕੇ, ray-ban ਦਾ ਓਹਲਾ ਕਰਕੇ
ray-ban ਦਾ ਓਹਲਾ ਕਰਕੇ, hey

كلمات أغنية عشوائية

كلمات الأغاني الشهيرة

Loading...