kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

diljit dosanjh - jatt vailly كلمات أغنية

Loading...

ਜੱਟ ਵੈਲੀ ਹੋਗਿਆ ਭਾਰਾ ਨੀ ਤੇਰੇ ਕਰਕੇ
ਪਿੰਡ ਵੈਰ ਪਵਾਲੀਆਂ ਸਾਰਾ ਨੀ ਤੇਰੇ ਕਰਕੇ
ਆਹ, risky ਜੇ ਨਾ ਭੇਜਿਆ ਕੱਰ ਤੂੰ text ਬਿੱਲੋ
ਤੇਰੇ ਜਈਂ ਨੱਡੀ ਤੇ ਨਵੀ ਗੱਡੀ ਤੇ ਹੋਣਾ flex ਬਿੱਲੋ
ਸਾਨੂੰ ਦੇਖ_ਦੇਖ ਕੇ ਮੱਚਦੀ ਆ ਮੇਰੀ ex ਬਿੱਲੋ
ਕਾਲੀ ਗਾਨੀ, ਅੱਖ ਮਸਤਾਨੀ ਕਰਾਉਂਦੀ ਕਾਰਾ ਨੀ ਤੇਰੇ ਕਰਕੇ

ਓ ਜੱਟ ਵੈਲੀ, ਜੱਟ ਵੈਲੀ
ਜੱਟ ਵੈਲੀ ਹੋਗਿਆ ਭਾਰਾ ਨੀ ਤੇਰੇ ਕਰਕੇ
ਓ ਪਿੰਡ ਵੈਰ ਪਵਲੀਆਂ ਸਾਰਾ ਨੀ ਤੇਰੇ ਕਰਕੇ

ਚੱਲੇ area ‘ਚ ਨਾਮ ਬਿੱਲੋ ਭਰਦਾ ਗਵਾਈ
ਰਾਤੋ_ਰਾਤ ਨਹਿਯੋ ਹੋਈ ਆ ਸਾਡੀ ਏ ਚੜਾਈ
ਅੱਖ ਤੇਰੀ ਕਰੇ ਸਾਡੇ ਉੱਤੇ ਕਾਰਵਾਈ
ਪੱਟ ਦੀ ਆ ਤੂੜਾ ਡੱਬਵਾਲੀ ਤੋਂਹ ਮੰਗਾਈ
ਓ ਪੇਚੇ ਪੈਂਦੇ ਗੱਬਰੂ ਖ਼ੈਦੇ ਲਾਈ ਨਾ ਲਾਰਾ ਨੀ ਤੇਰੇ ਕਰਕੇ

ਜੱਟ ਵੈਲੀ ਹੋਗਿਆ ਭਾਰਾ ਨੀ ਤੇਰੇ ਕਰਕੇ
ਓ ਪਿੰਡ ਵੈਰ ਪਵਲੀਆਂ ਸਾਰਾ ਨੀ ਤੇਰੇ ਕਰਕੇ
ਜੱਟ ਵੈਲੀ ਹੋਗਿਆ ਭਾਰਾ ਨੀ ਤੇਰੇ ਕਰਕੇ
ਓ ਪਿੰਡ ਵੈਰ ਪਵਲੀਆਂ ਸਾਰਾ ਨੀ ਤੇਰੇ ਕਰਕੇ

ਕਿਸੇਦੀ ਸੁਣਦਾ ਨੀ ਤੇਰਾ ਕਰੇ regard ਬਿੱਲੋ
ਆਹ check ਕੱਰ ਡੌਲਾ ਨੀ gym ਲਾਉਂਦਾ hard ਬਿੱਲੋ
ਹਿੱਕਾ ਲਾ ਖੜਦੇ ਜਿੱਥੇ ਆ ਅੜਦੇ ਚੰਨੀ ਦੇ ਯਾਰ ਬਿੱਲੋ
ਕੱਬਾ ਬਾਲਾ dosanjh’ਆ ਵਾਲਾ ਲਾਈ ਦੁਬਾਰਾ ਨੀ ਤੇਰੇ ਕਰਕੇ
ਓ ਜੱਟ ਵੈਲੀ, ਜੱਟ ਵੈਲੀ
ਜੱਟ ਵੈਲੀ ਹੋਗਿਆ ਭਾਰਾ ਨੀ ਤੇਰੇ ਕਰਕੇ
ਓ ਪਿੰਡ ਵੈਰ ਪਵਲੀਆਂ ਸਾਰਾ ਨੀ ਤੇਰੇ ਕਰਕੇ
ਜੱਟ ਵੈਲੀ ਹੋਗਿਆ ਭਾਰਾ ਨੀ ਤੇਰੇ ਕਰਕੇ
ਓ ਪਿੰਡ ਵੈਰ ਪਵਲੀਆਂ ਸਾਰਾ ਨੀ ਤੇਰੇ ਕਰਕੇ

ਬੁੱਰਾਹ੍ਹ
ਓ ਬਾਹਰ ਨਿਕਲ ਵੱਡਿਆਂ ਬਦਮਾਸ਼ਾਂ

كلمات أغنية عشوائية

كلمات الأغنية الشائعة حالياً

Loading...