kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

chinna & cheema y - convo كلمات أغنية

Loading...

[intro]
h_llo, h_llo
ਹਾਂਜੀ, h_llo?
h_llo?

[verse 1: cheema y]
ਓਹ ਗੁਰੂਆ ਮੈ ਯਾਰਾ ਨਾਲ ਗੇਆ ਫੜ੍ਹਿਆ
ਪਹਿਲਾਂ ਕਾਲੇ ਸ਼ੀਸ਼ੇ ਦਾ ਚਲਾਨ ਭਰਿਆ
ਫਿਰ ਲੱਗੇ ਹੱਥ ਉਹਨਾਂ ਨੇ ਤਲਾਸ਼ੀ ਕਰ ਲਈ
ਗੱਡੀ ਪੀ ਕੇ ਚਲਾਉਂਦੇ ਸੀ ਗਲਾਸੀ ਫੜ੍ਹ ਲਈ
ਸਿਘੇ ਤਿੰਨ ਪਿਸਤੌਲ ਉਹਨਾਂ ਅੱਠ ਪਾ ਤੇ
੧੮ ਰਾਊਂਡਾਂ ਦੇ ਬਣਾ ਕੇ ਉਹਨਾਂ ੬੦ ਪਾ ਤੇ
ਜਾਲੀ ਫੀਮ ਦੇ ਬਣਾ ਕੇ packet ਪਾ ਤੇ
ਕਿਸੇ ਚੰਗੇ ਜੇ ਵਕੀਲ ਦਾ number send ਕਰ
ਉਹਨਾਂ ਸਿਖਰ ਦੁਪਹਿਰੇ ਹੱਥਕੜ੍ਹੇ ਲਾ ਤੇ

[verse 2: chinna]
ਆ ਗੁਰੂਆ ਤੂੰ tension ਕਿਉਂ ਲਈ ਜਾਣਾ ਵਾ?
ਦੱਸ ਕਿਹੜੇ ਥਾਣੇਦਾਰ ਬਾਰੇ ਕਹੀ ਜਾਨਾ ਵਾ?
ਕਿਹੜੇ ਮੋੜ ਉੱਤੇ ਚੁੱਕਿਆ ਤੇ ਗਲੀ ਕਿਹੜੀ ਓਹ?
ਬਟਾਲੇ ਲਾ ਕੇ ਗੱਡੀ ਫਾੜੀ ਤੇਰੀ ਤੇ ਨੀ ਓਹ?
ਦੱਸ ਬਿੱਲੇ ਬਦਮਾਸ਼ ਨਾਲ ਕਰਾਵਾਂ ਗੱਲ ਮੈਂ?
ਪੰਜ ਮਿੰਟ ‘ਚ ਵਕੀਲ ਭੇਜਾਂ ਤੇਰੇ ਵੱਲ ਮੈਂ?
ਹੌਲਦਾਰ ਕੋਲੋਂ ਫੜ੍ਹ ਫੋਨ ਕਾਲ ਮਾਰ ਦੀ
ਤੇ ਜਦੋਂ ਨਹਿਰ ਕੋਲ ਗੱਡੀ ਰੁਕੇ, ਛੱਲ ਮਾਰ ਦੀ
[verse 3: cheema y]
ਹੋ ਜੱਟਾਂ ਚੁੱਕ ਲਿਆ ਉਹਨਾਂ ਦੇ ਬੁਰੇਲ ‘ਚ ਓਨ ਮੈਂ
ਮਾਮਾ ਏਆ ਨੀ ਵਕੀਲ ਤੇਰਾ ਜੇਲ ‘ਚ ਓਨ ਮੈਂ
ਪੈਸੇ ਚੁੱਕ ਕੇ ਤੂੰ ਦਿੱਲੀ ੪੦ ਲੱਖ ਚਾੜ੍ਹ ‘ਤੇ
ਮੈਨੂੰ ਪੇਸ਼ੀ ਉੱਤੇ ਭੇਜੇ ਆ brand ਬਾਹਰਲੇ
ਜੇ ਲਾਲਚ ਨਾਲ ਮੰਨਦੇ ਮਨਾਕੇ ਦੇਖ ਲੈ
ਜਿਹੜਾ ਦਿੰਦਾ ਏ ਗਵਾਹੀ ਤਾ ਗਵਾਹ ਮਾਰ ਦੇ

[verse 4: chinna]
ਮੇਰੇ ਪਿੰਡ ਦੇ ਵੀ ਮੁੰਡੇ ਓਸੇ ਜੇਲ੍ਹ ਵਿੱਚ ਆ
ਪੂਰਾ ਤੇਰਾ ਕਰਨ ਗੇ ਤਾਮ ਝਾਮ ਨੂੰ
ਸਵੇਰੇ ਵੀ ਬਣਾ ਕੇ ਓਹ ਪਰੋਂਠੇ ਦੇਣਗੇ
ਤੈਨੂੰ ਚਾਹ ਨਾਲ ਪਕੌੜੇ ਦੇਣ ਗੇ ਓਹ ਸ਼ਾਮ ਨੂੰ
ਕਾਪੀ pen ਭੇਜਾਂ ਗਾਣਾ ਤਾ ਨੀ ਲਿਖਣਾ?
ਦੱਸ ਕੇਬਲ ਲਵਾ ਦਾ tv ਤੇ ਨੀ ਦੇਖਣਾ?
ਬੱਸ ਚੀਮੇਆ ਤੂੰ ਰੱਖ ਲੀ ਖਿਆਲ ਆਪਣਾ
ਤੈਨੂੰ ਜੇਲ ਚ ਵੀ ਮਿਲੂਗਾ ਮਾਹੌਲ ਆਪਣਾ

[refrain: chinna]
ਕਦੋਂ ਪੈਣੀ ਪਹਿਲੀ ਪੇਸ਼ੀ ਉਡੀਕ ਉੱਤੇ ਮੈਂ
ਤੈਨੂੰ ਲੈ ਜਾਣਾ ਉਡਾਕੇ ਤਰੀਕ ਉੱਤੋਂ ਮੈਂ
ਕਦੋਂ ਪੈਣੀ ਪਹਿਲੀ ਪੇਸ਼ੀ ਉਡੀਕ ਉੱਤੇ ਮੈਂ
ਤੈਨੂੰ ਲੈ ਜਾਣਾ ਉਡਾਕੇ ਤਰੀਕ ਉੱਤੋਂ ਮੈਂ
ਗੁਰੂਆ ਤੂੰ tension ਕਿਉਂ ਲਈ ਜਾਣਾ ਵਾ?

[interlude]
gur sidhu music
[intrumental outro]

كلمات أغنية عشوائية

كلمات الأغنية الشائعة حالياً

Loading...