kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

cheema y & gur sidhu - california love كلمات الأغنية

Loading...

[verse 1: cheema y]
ਸ਼ੀਸ਼ੇ down ਕਰਵਾਉਂਦੀਆਂ ਨੇ
ਹੱਸ ਹੱਸ ਆਉਂਦੀਆਂ
ਤੇ ਪੁੱਛਣ slang ਵਿੱਚ ਕਿਵੇਂ ਆ
label’ਆਂ ਚੋਂ label blue ਸੋਹਣੀਏ
ਨੀ ਜਦੋਂ ਪੀਨੇ ਆ ਤੇ ਪਾਣੀ ਵਾੰਗੂ ਪੀਨੇ ਆ
ਚਾਲ਼ੀ ਕਿੱਲਿਆਂ ਦੀ ਖੇਤੀ ਅੱਧੀ ਠੇਕੇ ਉੱਤੇ ਦਿੱਤੀ
ਮੁੰਡੇ ਸੋਹਣੀਏ ਪੰਜਾਬ ਦੇ ਹੀ ਜਾਏ ਨੇ

[chorus: cheema y]
ਲੋਕੀ ਤਾਂ ਮੰਗੌਦੇ ਅਫਗਾਨ ਤੋਂ ਅਫੀਮ
ਅਸੀਂ ਬੂਟੇ california ਲਾਏ ਨੇ
ਓ ਲੋਕੀ ਤਾਂ ਮੰਗੌਦੇ ਅਫਗਾਨ ਤੋਂ ਅਫੀਮ
ਅਸੀਂ ਬੂਟੇ vancouver ‘ਚ ਲਾਏ ਨੇ
gur sidhu music!

[verse 2: cheema y]
ਓਥੇ ਉੱਗਣਗੇ ਬੀਜ ਬਿੱਲੋ poppy ਦੇ ਕੁੜੇ
ਨੀ yuba city ਨਾਲ ਕਿੱਲੇ ਨੂੰ ਕਨਾਲ ਲੱਗਿਆ
ਕਿੱਦਾਂ call ਦੱਸ ਕਰਾਂ ਤੇਰੀ pick ਮੈਂ ਰਕਾਨੇ
ਮੇਰੀ ਉਂਗਲ ਦੇ ਉੱਤੇ ਕਾਲਾ ਮਾਲ ਲੱਗਿਆ
ਘੋੜੇ_ਘੂੜੇ ਹੁਣੇ ਆਏ ਡੱਬਾਂ ਵਿੱਚ
ਪਹਿਲਾ ਦੋਵਾਂ ਹੱਥਾਂ ਨਾਲ ਈ ਦਾਤਰ ਚਲਾਏ ਨੇ

[chorus: cheema y]
ਲੋਕੀ ਤਾਂ ਮੰਗੌਦੇ ਅਫਗਾਨ ਤੋਂ ਅਫੀਮ
ਅਸੀਂ ਬੂਟੇ california ਲਾਏ ਨੇ
ਓ ਲੋਕੀ ਤਾਂ ਮੰਗੌਦੇ ਅਫਗਾਨ ਤੋਂ ਅਫੀਮ
ਅਸੀਂ ਬੂਟੇ vancouver ‘ਚ
gur sidhu music!
[verse 3: gur sidhu]
ਓ ਛੇ ਛੇ ਫੁੱਟੇ ਜੱਟ ਦਿੰਦੇ ਕਿਸੇ ਨੂੰ ਨਾ f_ck
top ਸ਼ਹਿਵਾਂ ਉੱਤੇ ਰੱਖਦੇ ਆ ਅੱਖ ਨੀ
circle ਛੋਟਾ ਕੰਮ ਕਾਰ ਬੜਾ ਮੋਟਾ
third party ਨਾ ਮਿਲਦੀ ਨਾ ਮੱਤ ਨੀ
american dollar ਕਮਾਈ ਜਾਨੇ ਆ
ਖੁੱਲ੍ਹਾ ਖਰਚਣ ਸੋਹਣੀਏ dubai ਜਾਨੇ ਆ
ਛੱਡ ਦੇਣਾ ਧੰਦਾ ਬਿੱਲੋ ਕਹੀ ਜਾਨੇ ਆ
ਹਰ ਨਵੇਂ ਸਾਲ ਨਵੀਂ ਗੱਡੀ ਲਈ ਜਾਨੇ ਆ
book hummer ਕਰਾਈ ਜਿਹੜੀ ਠਾਲੂਗੀ ਤਬਾਹੀ
ਪੈਸੇ ਸੱਜਰੇ truck ਉੱਤੇ ਲਾਏ ਨੇ

[chorus: gur sidhu]
ਲੋਕੀ ਤਾਂ ਮੰਗੌਦੇ ਅਫਗਾਨ ਤੋਂ ਅਫੀਮ
ਅਸੀਂ ਬੂਟੇ california ਲਾਏ ਨੇ
ਓ ਲੋਕੀ ਤਾਂ ਮੰਗੌਦੇ ਅਫਗਾਨ ਤੋਂ ਅਫੀਮ
ਅਸੀਂ ਬੂਟੇ vancouver ‘ਚ ਲਾਏ ਨੇ

[verse 4: cheema y]
ਓ ਮੁੱਲਾਂਪੁਰ ਦਾਖਾਂ ਤੋਂ ਦੁਰਾਹੇ ਸੋਹਣੀਏ ਨੀ
ਖੰਨੇ ਕਰਦੇ ਆ ਯਾਰ wait ਚਿਰ ਦੀ ਬੜੀ
ਇੱਕੋ ਗੱਲ ਬਾਰ ਬਾਰ ਜਾਨੇ ਓ ਕਰੀ
ਵੀਰੇ ਝਾਂਜਰਾਂ ਤੋਂ ਉੱਤੇ ਵੀ ਆ ਦੁਨੀਆਂ ਬੜੀ
ਓ ਨਾਗਣੀ ਦੇ ਬਣਦੇ ਦੇ ਨੇ dealer ਕੁੜੇ
ਨੀ ਕੁੜੀਆਵੇਆ ਨੇ chemical ਪਾਏ ਨੇ
[chorus: cheema y]
ਲੋਕੀ ਤਾਂ ਮੰਗੌਦੇ ਅਫਗਾਨ ਤੋਂ ਅਫੀਮ
ਅਸੀਂ ਬੂਟੇ california ਲਾਏ ਨੇ
ਓ ਲੋਕੀ ਤਾਂ ਮੰਗੌਦੇ ਅਫਗਾਨ ਤੋਂ ਅਫੀਮ
ਅਸੀਂ ਬੂਟੇ vancouver ‘ਚ ਲਾਏ ਨੇ

[verse 5: cheema y]
ਜਾਹਲੀ ਕਰਦੇ ਵਪਾਰ
ਬਿੱਲੋ ਕਾਹਦੇ ਆ star
ਐਵੇਂ ਬਿਨਾਂ ਗੱਲੋਂ ਮਾਰਦੇ ਆ ਛਾਲਾ ਨੀ
ਦੱਸ ਲੱਖ ਹੁੰਦੇ ਆ view ਓਹਨਾ ਦੇ
ਥੱਲੇ ਨੌਂ ਲੱਖ ਹੁੰਦੀਆਂ ਨੇ ਗਾਲ੍ਹਾਂ ਨੀ
ਮੱਲ ਤਰਜਾਂ ਤੇ ਲੈਨਾ ਜਿਵੇਂ ਕੀਤਾ ਏ ਬਿਆਨਾ
ਕਲਾਕਾਰੀ ਨੂੰ ਹੀ ਘਾਟੇ ਇਹਨਾ ਪਾਏ ਨੇ

[chorus: cheema y]
ਲੋਕੀ ਤਾਂ ਮੰਗੌਦੇ ਅਫਗਾਨ ਤੋਂ ਅਫੀਮ
ਅਸੀਂ ਬੂਟੇ california ਲਾਏ ਨੇ
ਓ ਲੋਕੀ ਤਾਂ ਮੰਗੌਦੇ ਅਫਗਾਨ ਤੋਂ ਅਫੀਮ
ਅਸੀਂ ਬੂਟੇ vancouver ‘ਚ ਲਾਏ ਨੇ

[outro]
gur sidhu music!

كلمات أغنية عشوائية

كلمات الأغاني الشهيرة

Loading...