chani nattan & inderpal moga - daku كلمات أغنية
[verse 1]
ਹੋ ਗਯਾ cartel ਤੋਂ
ਮੈਂ escobar ਚੱਕੇਯਾ
ਦੱਸੋਂ ਕੀਹਨੇ ਪਿੰਜਰੇ ਚ ਸ਼ੇਰ ਡੱਕੇਯਾ
big stepperਆਂ ਨੇ ਚੱਕਣੇ step ਨੀ
ਤੇਰੇ ਸ਼ਿਅਰ ਵਿਚ ਖਾਲੀ ਕਰਨੀ ਕ੍ਲਿਪ ਨੀ
[pre_chorus]
ਇਕ ਜੀਪ ਖੜੀ ਮੇਰੀ ਥਾਣੇ ਦੇ ਵਿਚ
ਬਦਲੇ ਦੀ ਮੈਂ ਦੋ ਲੈਣਾ
ਨੀ ਮੈਂ ਡਾਕੂ
[chorus]
ਨੀ ਮੈਂ ਡਾਕੂ ਇਕ ਨਂਬਰ ਦਾ ਹਾਂ
ਜਿਹੜੀ ਚੀਜ਼ ਤੇ ਅੱਖ ਓ ਖੋ ਲੈਣਾ
ਨੀ ਮੈਂ ਡਾਕੂ ਇਕ ਨਂਬਰ ਦਾ ਹਾਂ
ਜਿਹੜੀ ਚੀਜ਼ ਤੇ ਅੱਖ ਓ ਖੋ ਲੈਣਾ
(ਜਿਹੜੀ ਚੀਜ਼ ਤੇ ਅੱਖ ਓ ਖੋ ਲੈਣਾ)
[verse 2]
ਯਾਰ ਮੇਰੇ ਨਿਕਲੇ ਟ੍ਰੇਂਚ’ਆਂ ਚੋ
game ਨਾ ਤੂ ਦੇਖੀ ਬੇਹਿਕੇ ਬੇਂਚ’ਆਂ ਤੋਂ
ਤੈਨੂ ਫਿਕਰ ਆ sold out show ਦੇ ਨੀ
ਮੈਨੂ ਜੈਲ ਚ ਬੈਠੇ bro ਦੇ ਨੀ
hood ਤੇਰੀ ਹੀਰੋ ਮੰਨਦੀ ਆਏ ਨੀ
ਕਾਹਤੋਂ criminal ਕਿਹ ਕੇ ਭੰਡ’ਦੀ ਆਏ
hood ਤੇਰੀ ਹੀਰੋ ਮੰਨਦੀ ਆਏ ਨੀ
ਕਾਹਤੋਂ criminal ਕਿਹ ਕੇ ਭੰਡ’ਦੀ ਆਏ
[pre_chorus]
impression ਐਂਨੀ ਤਕੜੀ ਕੇ
ਪਿਹਲੀ ਤੱਕਣੀ ਦੇ ਵਿਚ ਮੋਹ ਲੈਣਾ
ਨੀ ਮੈਂ ਡਾਕੂ
[chorus]
ਨੀ ਮੈਂ ਡਾਕੂ ਇਕ ਨਂਬਰ ਦਾ ਹਾਂ
ਜਿਹੜੀ ਚੀਜ਼ ਤੇ ਅੱਖ ਓ ਖੋ ਲੈਣਾ
ਨੀ ਮੈਂ ਡਾਕੂ ਇਕ ਨਂਬਰ ਦਾ ਹਾਂ
ਜਿਹੜੀ ਚੀਜ਼ ਤੇ ਅੱਖ ਓ ਖੋ ਲੈਣਾ
(ਮੈਂ ਡਾਕੂ ਇੱਕ ਨੰਬਰ ਦਾ ਹਾਂ ਪੱਕਾ
ਮੈਂ ਸਵੀਕਾਰ ਕੀਤਾ ਹੈ ਕਿ ਮੈਂ ਡਾਕੂ ਹੈ)
[verse 3]
court ਮੈਨੂ ਕਿਹੰਦੀ ਕੇ ਤੂ guilty ਆਏ
ਤੇਰੀ ਸ਼ਕਲ ਕਾਤਿਲ ਨਾਲ ਮਿਲਦੀ ਆਏ
location ਆ ਨਾ ਕਰੀਏ drop ਵੇ
ਤੈਨੂ ਲਭਦੇ ਫਿਰਦੇ ਆਪ ਆਏ
ਨਾ ਮਿੱਟੀ ਵਿਚ ਕਰਦੇ drag ਨੀ
ਯਾਰ ਕਰਦੇ secure ਆ ਬੈਗ ਨੀ
ਨਾ ਮਿੱਟੀ ਵਿਚ ਕਰਦੇ drag ਨੀ
ਯਾਰ ਕਰਦੇ secure ਆ ਬੈਗ ਨੀ
[pre_chorus]
high profile ਕਿ ਕਰਨੀ
ਚੰਨੀ ਨੱਤ ਤਾਂ ਲੋ ਲੋ ਰਿਹੰਦਾ
ਤੇਰਾ ਮੋਗੇ ਵਾਲਾ ਲੋ ਲੋ ਰਿਹੰਦਾ
ਨੀ ਮੈਂ ਡਾਕੂ ਇਕ ਨਂਬਰ ਦਾ ਹਾਂ
ਜਿਹੜੀ ਚੀਜ਼ ਤੇ ਅੱਖ ਓ
[chorus]
ਨੀ ਮੈਂ ਡਾਕੂ ਇਕ ਨਂਬਰ ਦਾ ਹਾਂ
ਜਿਹੜੀ ਚੀਜ਼ ਤੇ ਅੱਖ ਓ ਖੋ ਲੈਣਾ
ਨੀ ਮੈਂ ਡਾਕੂ ਇਕ ਨਂਬਰ ਦਾ ਹਾਂ
ਜਿਹੜੀ ਚੀਜ਼ ਤੇ ਅੱਖ ਓ ਖੋ ਲੈਣਾ
[outro]
ਨੀ ਮੈਂ ਡਾਕੂ
كلمات أغنية عشوائية
- stolas - anhedonia كلمات أغنية
- ahmed saad - btaayer كلمات أغنية
- boef - slecht blijft (bonus) كلمات أغنية
- linni - jeg e vinden كلمات أغنية
- indigo king - mystery/misery كلمات أغنية
- navy westghost - fenster كلمات أغنية
- somo - you (bonus) كلمات أغنية
- depeche mode - poorman كلمات أغنية
- cheb khaled - hiya hiya كلمات أغنية
- william singe - bad and boujee كلمات أغنية