kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

bazeev singh - main tenu peyar kra كلمات أغنية

Loading...

ਮੈਂ ਤੈਨੂੰ ਪਿਆਰ ਕਰਾਂ
ਹਰ ਵਾਰ ਕਰਾਂ
ਹਰ ਰੋਜ਼ ਕਰਾਂ…
ਮੈਂ ਆ ਇਜ਼ਹਾਰ ਕਰਾਂ

ਮੈਂ ਤੈਨੂੰ ਪਿਆਰ ਕਰਾਂ
ਹਰ ਵਾਰ ਕਰਾਂ, ਹਰ ਰੋਜ਼ ਕਰਾਂ…
ਮੈਂ ਇਜ਼ਹਾਰ ਕਰਾਂ
ਤੇਰੇ ਦਿੱਲ ਨੂੰ ਸੁਨੇਹੇ ਲਾਵੇ
ਤੇਰੇ ਦਿੱਲ ਤੱਕ ਪਹੁੰਚ ਨਾ ਪਾਵੇ
ਤੈਨੂੰ ਯਾਦ ਬੋਹਤ ਦਿੱਲ ਕਰਦਾ
ਬਣ ਗੀਤ ਬੁੱਲ੍ਹਾਂ ਤੇ ਆਵੇ…………
ਮੈਂ ਦਿੱਲ ਨੂੰ ਉਡਾਰ ਕਰਾਂ
ਮੈਂ ਤੈਨੂੰ ਪਿਆਰ… ਕਰਾਂ
ਹਰ ਵਾਰ… ਕਰਾਂ, ਹਰ ਰੋਜ਼ ਕਰਾਂ…
ਮੈਂ ਇਜ਼ਹਾਰ ਕਰਾਂ
ਮੈਂ ਤੈਨੂੰ ਪਿਆਰ… ਕਰਾਂ…..

ਕੈਸਾ ਤੂੰ ਪਾਇਆ ਜਾਲ ਕੁੜੇ
ਤੇਰੇ ਹੀ ਰਹਿੰਦੇ ਨਾਲ ਜੁੜੇ

ਕੈਸਾ ਤੂੰ ਪਾਇਆ ਜਾਲ ਕੁੜੇ
ਤੇਰੇ ਹੀ ਰਹਿੰਦੇ ਨਾਲ ਜੁੜੇ
ਕਿਸੇ ਹੋਰ ਵੱਲ ਕੀ ਜਾਣਾ
ਬਾਜ਼ੀਵ ਦੇ ਪੈਰ ਤੇਰੇ ਰਾਹ ਨੂੰ ਮੁੜੇ….
ਤੈਨੂੰ ਗ਼ਲ ਲਾਕੇ ਸਿੰਨਾ ਠਾਰ ਕਰਾਂ
ਮੈਂ ਤੈਨੂੰ ਪਿਆਰ… ਕਰਾਂ
ਹਰ ਵਾਰ… ਕਰਾਂ, ਹਰ ਰੋਜ਼ ਕਰਾਂ…
ਮੈਂ ਇਜ਼ਹਾਰ ਕਰਾਂ
ਮੈਂ ਤੈਨੂੰ ਪਿਆਰ… ਕਰਾਂ…..
ਮੇਰੀ ਕਿਸਮਤ ਨੂੰ ਤੂੰ ਮਿਲਜੇ
ਖ਼ੁਸ਼ੀਆਂ ਦੇ ਫੁੱਲ ਖਿਲਜੇ

ਮੇਰੀ ਕਿਸਮਤ ਨੂੰ ਤੂੰ ਮਿਲਜੇ
ਖ਼ੁਸ਼ੀਆਂ ਦੇ ਫੁੱਲ ਖਿਲਜੇ
ਮੈਂ ਜ਼ਖਮੀ ਇਸ਼ਕੇ ਦਾ
ਫੱਟ ਇਸ਼ਕ ਦਾ ਤੂੰ ਸਿਲਜੇ
ਮੈਂ ਮੁਹੋਬਤ ਸ਼ਿੰਗਾਰ ਕਰਾਂ
ਮੈਂ ਤੈਨੂੰ ਪਿਆਰ… ਕਰਾਂ
ਹਰ ਵਾਰ… ਕਰਾਂ, ਹਰ ਰੋਜ਼ ਕਰਾਂ…
ਮੈਂ ਇਜ਼ਹਾਰ ਕਰਾਂ
ਮੈਂ ਤੈਨੂੰ ਪਿਆਰ… ਕਰਾਂ
ਤੈਨੂੰ ਪਿਆਰ… ਕਰਾਂ

#ਬਾਜ਼ੀਵ ਸਿੰਘ

كلمات أغنية عشوائية

كلمات الأغنية الشائعة حالياً

Loading...