kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

b. praak - saare bolo bewafa كلمات أغنية

Loading...

[verse 1]
ਹੋ, ਅੱਜ ਮੇਰੀ ਗਲੀ ਮੇਂ, ਕੱਲ੍ਹ ਕਿਸੀ ਔਰ ਕੀ
ਦਿਲ ਪੇ ਮੇਰੇ ਗੋਲੀ ਮਾਰੀ, ਮਾਰੀ ਉਹਨੇ…
ਹੋ, ਅੱਜ ਮੇਰੀ ਗਲੀ ਮੇਂ, ਕੱਲ੍ਹ ਕਿਸੀ ਔਰ ਕੀ
ਦਿਲ ਪੇ ਮੇਰੇ ਗੋਲੀ ਮਾਰੀ, ਮਾਰੀ ਉਹਨੇ ਜ਼ੋਰ ਦੀ

[pre_chorus]
ਨਾ ਲੈਲਾ, ਨਾ ਹੀਰ ਐ, ਪੈਸਿਆਂ ਦੀ ਪੀਰ ਐ
ਲੈਲਾ, ਨਾ ਹੀਰ ਐ, ਪੈਸਿਆਂ ਦੀ ਪੀਰ ਐ
ਹੋ, ਆਸ਼ਿਕ ਪੁਰਾਨੇ ਨੂੰ ਕਰ ਗਈ ਖ਼ਫ਼ਾ

[chorus]
ਸਾਰੇ ਬੋਲੋ, “ਬੇਵਫ਼ਾ”, ਉੱਚੀ ਬੋਲੋ, “ਬੇਵਫ਼ਾ”
ਵਾਜ ਨਈਂ ਆਈ, “ਬੇਵਫ਼ਾ”, ਸਾਰੇ ਬੋਲੋ, ਸਾਰੇ ਬੋਲੋ…
सारे बोलो, “बेवफ़ा”, ज़ोर से बोलो, “बेवफ़ा”
ਮੈਂ ਨਈਂ ਸੁਣਿਆ, “ਬੇਵਫ਼ਾ”, ਸਾਰੇ ਬੋਲੋ, ਸਾਰੇ ਬੋਲੋ…

[instrumental_break]

[verse 2]
ਨਾ ਹੁਣ jaani ਤੈਨੂੰ ਯਾਦ ਤੇਰਾ ਨੀ
ferrari ਆਲ਼ਾ ਲੈ ਗਿਆ ਸਵਾਦ ਤੇਰਾ ਨੀ
ਨਾ ਹੁਣ jaani ਤੈਨੂੰ ਯਾਦ ਤੇਰਾ ਨੀ
ferrari ਆਲ਼ਾ ਲੈ ਗਿਆ ਸਵਾਦ ਤੇਰਾ ਨੀ

[pre_chorus]
ना उसने पूछा, “ऐसे भूलूँ तुझे कैसे?”
उसने पूछा, “ऐसे भूलूँ तुझे कैसे?”
ਉਹ ਕਹਿੰਦੀ ਮੈਨੂੰ, “ਜਾ ਕੇ ਕੋਈ ਕਰ ਲੈ ਨਸ਼ਾ”
[chorus]
ਸਾਰੇ ਬੋਲੋ, “ਬੇਵਫ਼ਾ”, ਉੱਚੀ ਬੋਲੋ, “ਬੇਵਫ਼ਾ”
ਵਾਜ ਨਈਂ ਆਈ, “ਬੇਵਫ਼ਾ”, ਸਾਰੇ ਬੋਲੋ, ਸਾਰੇ ਬੋਲੋ…
सारे बोलो, “बेवफ़ा”, ज़ोर से बोलो, “बेवफ़ा”
ਮੈਂ ਨਈਂ ਸੁਣਿਆ, “ਬੇਵਫ਼ਾ”, ਸਾਰੇ ਬੋਲੋ, ਸਾਰੇ ਬੋਲੋ…

[instrumental_break]

[verse 3]
हो, बच्चा_बच्चा, baby, तोहरा नाम जाने
ओ, कितनों को लूटा तूने राम जाने
हो, बच्चा_बच्चा, baby, तोहरा नाम जाने
ओ, कितनों को लूटा तूने राम जाने

[pre_chorus]
हो, दिया ना जो हाथ तेरा हमरे हाथ में
तो मर ना जाएँ हम तेरी बारात में
तो मर ना जाएँ हम तेरी बारात में
मैं आशिक़ हूँ तेरा, तेरे बाप को बता

[chorus]
ਸਾਰੇ ਬੋਲੋ, “ਬੇਵਫ਼ਾ”, ਉੱਚੀ ਬੋਲੋ, “ਬੇਵਫ਼ਾ”
ਵਾਜ ਨਈਂ ਆਈ, “ਬੇਵਫ਼ਾ”, ਸਾਰੇ ਬੋਲੋ, ਸਾਰੇ ਬੋਲੋ…
सारे बोलो, “बेवफ़ा”, ज़ोर से बोलो, “बेवफ़ा”
ਮੈਂ ਨਈਂ ਸੁਣਿਆ, “ਬੇਵਫ਼ਾ”, ਸਾਰੇ ਬੋਲੋ, ਸਾਰੇ ਬੋਲੋ…
सारे बोलो, “बेवफ़ा”, ज़ोर से बोलो, “बेवफ़ा”
ਮੈਂ ਨਈਂ ਸੁਣਿਆ, “ਬੇਵਫ਼ਾ”, ਸਾਰੇ ਬੋਲੋ, ਸਾਰੇ ਬੋਲੋ…
[instrumental_break]

[outro]
ततर_ततर, ता_ता_ता, तता_तता, ता_ता_ता
त_त_त_त_त, ता_ता_ता, ततर_ततर, ततर_ततर
ततर_ततर, ता_ता_ता, तता_तता, ता_ता_ता
त_त_त_त_त, ता_ता_ता, ततर_ततर, ततर_ततर

كلمات أغنية عشوائية

كلمات الأغنية الشائعة حالياً

Loading...