kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

b praak - mann bharrya كلمات الأغنية

Loading...

ਵੇ, ਮੈਂਥੋਂ ਤੇਰਾ ਮੰਨ ਭਰਿਆ
ਮੰਨ ਭਰਿਆ, ਬਦਲ ਗਿਆ ਸਾਰਾ
ਵੇ, ਤੂੰ ਮੈਂਨੂੰ ਛੱਡ ਜਾਣਾ

ਗੱਲਾਂ ਤੇਰੀਆਂ ਤੋਂ ਲੱਗਦਾ ਏ, ਯਾਰਾ

ਵੇ, ਮੈਂਥੋਂ ਤੇਰਾ ਮੰਨ ਭਰਿਆ
ਮੰਨ ਭਰਿਆ, ਬਦਲ ਗਿਆ ਸਾਰਾ
ਵੇ, ਤੂੰ ਮੈਂਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲੱਗਦਾ ਏ, ਯਾਰਾ

ਗੱਲ-ਗੱਲ ਤੇ ਸ਼ੱਕ ਕਰਦੈ
ਐਤਬਾਰ ਜ਼ਰਾ ਵੀ ਨ੍ਹੀ
ਹੁਣ ਤੇਰੀਆਂ ਅੱਖੀਆਂ ‘ਚ
ਮੇਰੇ ਲਈ ਪਿਆਰ ਜ਼ਰਾ ਵੀ ਨ੍ਹੀ

ਮੇਰਾ ਤੇ ਕੋਈ ਹੈ ਨ੍ਹੀ ਤੇਰੇ ਬਿਨ
ਤੈਨੂੰ ਮਿਲ ਜਾਣਾ ਕਿਸੇ ਦਾ ਸਹਾਰਾ
ਵੇ, ਤੂੰ ਮੈਂਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲੱਗਦਾ ਏ, ਯਾਰਾ

ਪਿਆਰ ਮੇਰੇ ਨੂੰ ਤੂੰ, ਵੇ ਮਜ਼ਾਕ ਸਮਝ ਕੇ ਬੈਠਾ ਏ
ਮੈਂ ਸਭ ਸਮਝਦੀ ਆਂ, ਤੂੰ ਜਵਾਕ ਸਮਝ ਕੇ ਬੈਠਾ ਏ
ਪਿਆਰ ਮੇਰੇ ਨੂੰ ਤੂੰ, ਵੇ ਮਜ਼ਾਕ ਸਮਝ ਕੇ ਬੈਠਾ ਏ
ਮੈਂ ਸਭ ਸਮਝਦੀ ਆਂ, ਤੂੰ ਜਵਾਕ ਸਮਝ ਕੇ ਬੈਠਾ ਏ

ਤੂੰ ਵੱਕਤ ਨਹੀਂ ਦਿੰਦਾ ਮੈਂਨੂੰ ਅੱਜ-ਕੱਲ ਦੋ ਪਲ ਦਾ
ਤੈਨੂੰ ਪਤਾ ਨਹੀਂ ਸ਼ਾਯਦ, ਇੱਸ਼ਕ ਵਿੱਚ ਇੰਝ ਨਹੀਂ ਚਲਦਾ

ਮੈਂਨੂੰ ਤੂੰ ਜੁੱਤੀ ਥੱਲੇ ਰੱਖਦੈ
jaani ਲੋਕਾਂ ਅੱਗੇ ਬਨ ਨਾ ਵਿਚਾਰਾ
ਵੇ, ਤੂੰ ਮੈਂਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲੱਗਦਾ ਏ, ਯਾਰਾ

ਤੂੰ ਸਭ ਜਾਣਦਾ ਏ, ਮੈਂ ਛੱਡ ਨ੍ਹੀ ਸਕਦੀ ਤੈਨੂੰ
ਤਾਂਹੀ ਤਾਂ ਉਂਗਲਾਂ ਤੇ ਰੋਜ਼ ਨੱਚਾਉਨਾ ਏ ਮੈਂਨੂੰ
ਤੂੰ ਸਭ ਜਾਣਦਾ ਏ, ਮੈਂ ਛੱਡ ਨ੍ਹੀ ਸਕਦੀ ਤੈਨੂੰ
ਤਾਂਹੀ ਤਾਂ ਉਂਗਲਾਂ ਤੇ ਰੋਜ਼ ਨੱਚਾਉਨਾ ਏ ਮੈਂਨੂੰ

ਅਗਲੇ ਜਨਮ ਵਿਚ ਅੱਲ੍ਹਾ ਐਸਾ ਖੇਲ ਰਚਾਕੇ ਭੇਜੇ
ਮੈਂਨੂੰ ਤੂੰ ਬਣਾਕੇ ਭੇਜੇ, ਤੈਨੂੰ ਮੈਂ ਬਣਾਕੇ ਭੇਜੇ

ਵੇ, ਫ਼ਿਰ ਤੈਨੂੰ ਪਤਾ ਲੱਗਣਾ
ਕਿਵੇਂ ਪੀਤਾ ਜਾਂਦੈ ਪਾਣੀ ਖਾਰਾ-ਖਾਰਾ
ਵੇ, ਤੂੰ ਮੈਂਨੂੰ ਛੱਡ ਜਾਣਾ
ਗੱਲਾਂ ਤੇਰੀਆਂ ਤੋਂ ਲੱਗਦਾ ਏ, ਯਾਰਾ

ਵੇ, ਮੈਂਥੋਂ ਤੇਰਾ ਮੰਨ ਭਰਿਆ

كلمات أغنية عشوائية

كلمات الأغاني الشهيرة

Loading...