kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

ayushmann khurrana - o heeriye كلمات أغنية

Loading...

ਜਦ ਤੈਨੂੰ ਵੇਖਿਆ ਪਹਿਲੀ ਵਾਰੀ
ਮੈਂ ਤਾਂ ਤੈਨੂੰ ਹੀ ਤੱਕਦਾ ਰਿਹਾ
ਜਚਦਾ ਨਹੀਂ ਸੀ ਤੇਰੇ ਨਾਲ

ਮੈਂ ਤਾਂ ਫਿਰ ਵੀ ਜਚਦਾ ਰਿਹਾ

ਖਿੱਚਦਾ ਰਿਹਾ ਤੈਨੂੰ ਆਪਣੀ ਓਰ
ਤੈਨੂੰ ਮੈਂ ਕਹਿੰਦਾ ਰਿਹਾ
ਖਿੱਚਦਾ ਰਿਹਾ ਤੈਨੂੰ ਆਪਣੀ ਓਰ
ਤੈਨੂੰ ਮੈਂ ਕਹਿੰਦਾ ਰਿਹਾ

ਓ, ਹੀਰੀਏ ਤੈਨੂੰ ਲੈ ਜਾਣਾ
ਇਹ ਗੱਲ ਤੂੰ ਮਣ ‘ਚ ਵਸਾ
ਨਹੀਂ ਜੀਨਾ ਤੇਰੇ ਬਿਨਾਂ, ਸਾਨੂੰ ਦੇ ਨਾ ਸਜ਼ਾ
ਓ, ਹੀਰੀਏ ਤੈਨੂੰ ਲੈ ਜਾਣਾ

ਜਾਨੇ ਨਾ ਤੂੰ ਇਹ ਕਿਉਂ?
तेरी यादों में तनहा हुआ
तेरे लिए साँसें चलें मेरी, ज़िंदा हुआ
तू जो कहे तो पानियों पे चल दूँ मैं
ਕਰਾਂ ਤੇਰਾ ਸਦਕਾ, ਤੇਰਾ ਹੀ ਸਜਦਾ ਕਰਾਂ

ਓ, ਹੀਰੀਏ ਤੈਨੂੰ ਲੈ ਜਾਣਾ
ਇਹ ਗੱਲ ਤੂੰ ਮਣ ‘ਚ ਵਸਾ
ਨਹੀਂ ਜੀਨਾ ਤੇਰੇ ਬਿਨਾਂ, ਸਾਨੂੰ ਦੇ ਨਾ ਸਜ਼ਾ
ਓ, ਹੀਰੀਏ ਤੈਨੂੰ ਲੈ ਜਾਣਾ

हीरिये, खुद ही से टूटा है
आईना झूठा है, यारा
बंदे की बंदगी उड़ी, देखो ये ज़िंदगी मुड़ी

हीरिये, खुद ही से टूटा है
आईना झूठा है, यारा
बंदे की बंदगी उड़ी, देखो ये ज़िंदगी मुड़ी

रब का ये टुकड़ा
ਸੋਹਣਾ ਜਿਹਾ ਮੁਖੜਾ ਇਕ ਵਾਰੀ ਹੋਰ ਦਿਖਾ
ग़म की परत पे
झूठी शरत पे फिर से जीना सिखा

ਓ, ਹੀਰੀਏ ਤੈਨੂੰ ਲੈ ਜਾਣਾ
ਇਹ ਗੱਲ ਤੂੰ ਮਣ ‘ਚ ਵਸਾ
ਨਹੀਂ ਜੀਨਾ ਮੈਂ ਤੇਰੇ ਬਿਨ ਹੁਣ
ਤਾਂ ਕਿਉਂ ਦਿੰਦੀ ਤੂੰ ਇਹ ਸਜ਼ਾ?

ਓ, ਹੀਰੀਏ ਤੈਨੂੰ ਲੈ ਜਾਣਾ
ਇਹ ਗੱਲ ਤੂੰ ਮਣ ‘ਚ ਵਸਾ
ਨਹੀਂ ਜੀਨਾ ਤੇਰੇ ਬਿਨਾਂ

كلمات أغنية عشوائية

كلمات الأغنية الشائعة حالياً

Loading...