arjan dhillon - glorious كلمات الأغنية
mxrci
ਹੋ ਮੋਟੇ ਅੱਖਰਾਂ ‘ਚ ਦੱਸਾਂ ਚੱਲਦੇ ਨੀ 3_5
ਹਾਏ 2_3 ਵੈਲ ਕਰੀਂ ਰੱਖਾਂ ਪ੍ਰਬੰਧ
ਹੋ ਮਰਿਆ ਵੀ ਜਿਊਂਦਾ ਹੋ ਜਾਏ ਜਿਹੜਾ ਪੜ੍ਹਦਾ
ਹੋ ਗੱਭਰੂ ਐ ਕਿਸ਼ਨੇ ਦੇ ਖ਼ਤ ਵਰਗਾ
ਸਾਡੇ ਆਲ਼ੀ ਨੀ ਜਵਾਨੀ ਕਿਸੇ ਹੋਰ ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਹਾਏ ਨੀ road ‘ਤੇ, ਹਾਏ ਨੀ road ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਹਾਏ ਨੀ ਰੋਡ ‘ਤੇ, ਹਾਏ ਨੀ ਰੋਡ ‘ਤੇ
ਹੋ ਨੰਬਰ ਪੰਜਾਬ ਦੇ ਆ, ਬਾਹਰਲੇ ਆ ਨਾਉਂ ਨੀ
ਸਵਾਰੀਆਂ ਨੇ 6 ਤੇ ride’ਆਂ ਨੇ 8_9 ਨੀ
ਹੋ ਡੇਢ ਖੋਖਾ ਉਡਾ ‘ਤਾ ਰਕਾਨੇ ਸ਼ੌਕ_ਸ਼ੌਕ ‘ਚ
defender ਭਦੌੜ ਫਿਰਦੀ ਐ ਵੱਡੇ ਚੌਂਕ ‘ਚ
ਹੋ 30, 45, ਤੇ 85 ਬਿੱਲੋ ਬੋਰ
ਬੋਰਾਂ ਮੁਹਰੇ ਦੱਸ ਕਿਹਦਾ ਚੱਲਦਾ ਏ ਜ਼ੋਰ?
ਆਵੇ ਅਸਲਾ ਨਾ ਹਿੱਸੇ ਕਮਜ਼ੋਰ ਦੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਹਾਏ ਨੀ ਰੋਡ ‘ਤੇ, ਹਾਏ ਨੀ ਰੋਡ ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਹਾਏ ਨੀ ਰੋਡ ‘ਤੇ
ਹਾਏ ਲੜਦੀਆਂ ਅੱਖਾਂ, ਰਾਜ਼ੀਨਾਮੇ ਹੋਏ ਰਹਿੰਦੇ ਆ
ਨੀ ਤਾਂ ਹੀ ਮੁੰਡੇ ਜ਼ੁਲਫ਼ਾਂ ਦੀ ਛਾਵੇ ਹੋਏ ਰਹਿੰਦੇ ਆ
ਹੋ ਸਭ ਨਾਲ਼ ਫੋਲਦੇ ਨੀ ਦਿਲ ਵਾਲ਼ੇ ਵਰਕੇ
ਹਾਏ ਲੋਕੀਂ ਗਾਹਾਂ ਦੱਸ ਦਿੰਦੇ ਇੱਕ ਵਾਰੀ ਪੜ੍ਹ ਕੇ
ਹੋ ਤੋਰ ਤੇਰੀ ਤਰਜ ਕੋਈ ਲਗਦੀ mozart ਦੀ
ਚੜ੍ਹਦੀ ਜਵਾਨੀ ਉਰਾਂ_ਪਰੇ ਲਾਗ_ਡਾਟ ਨੀ
ਹੋ ਯਾਰ ਵਿਗੜੇ ਆ ਰੱਖੇ ਜਿਹੜੇ ਜੋੜ ਕੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਹਾਏ ਨੀ ਰੋਡ ‘ਤੇ, ਹਾਏ ਨੀ ਰੋਡ ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਹਾਏ ਨੀ ਰੋਡ ‘ਤੇ
ਹਾਏ 3_4 ਪਰਚੇ, ਤਰੀਕਾਂ ਦੇ ਬੁਲਾਵੇ
ਮੁੰਡਾ ਅੜਬ stallion ਕਿਹੜਾ ਕਾਠੀ ਪਾਵੇ?
ਹਾਏ ਨਾਮ ਵਿੱਚ ਲਗਦੀ ਨੀ ਕੋਈ ਲਗਾ_ਮਾਤਰਾ
ਅਰਜਣ ਮੁਹਰੇ ਦੱਸ ਕਿਹੜਾ ਲਵੇ ਟਾਕਰਾ?
ਓ ਲਿਖਦਾ ਬਥੇਰਾ ਪਰ ਦਿਸਦਾ ਏ ਘੱਟ
ਸਾਡੇ ਬਾਰੇ ਪੁੱਛੇ ਜੇ ਕੋਈ ਦਵੀਂ ਆਪੇ ਦੱਸ
ਨਾਲ਼ੇ ਗੀਤ ਤੂੰ ਸੁਣਾ ਦਈਂ ਆਹਾ ਮੋੜ ਕੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਹਾਏ ਨੀ ਰੋਡ ‘ਤੇ, ਹਾਏ ਨੀ ਰੋਡ ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਨੀ ਇੱਕ ਕਿੱਲਾ ਧੌਣ ‘ਚ ਤੇ 40 gt road ‘ਤੇ
ਹਾਏ ਨੀ ਰੋਡ ‘ਤੇ
كلمات أغنية عشوائية
- craig morgan - international harvester كلمات الأغنية
- between the trees - she is... كلمات الأغنية
- ciara - like a boy كلمات الأغنية
- brand new - not the sun كلمات الأغنية
- ashley tisdale - headstrong كلمات الأغنية
- the killers - daddy's eyes كلمات الأغنية
- drake bell - i know كلمات الأغنية
- switchfoot - oh! gravity. كلمات الأغنية
- ashley tisdale - last christmas كلمات الأغنية
- drake bell - rusted silhouette كلمات الأغنية