
anuv jain & ap dhillon - afsos كلمات أغنية
[verse 1: anuv jain]
ਹਾਂ, ਤੇਰੀ ਯਾਦਾਂ ਯਾਦਾਂ
ਤੇਰੀ ਯਾਦਾਂ ਲੈਕੇ ਬੈਠਾ ਕਈ ਰਾਤਾਂ, ਰਾਤਾਂ
ਪਰ ਅਜ, ਏਹਨਾ ਰਾਤਾਂ ਪਿਛੋਂ
ਮੈਨੂ ਸਬ ਸੱਚ ਨਜਰ ਹੈ ਅਉਦਾ ਕਿਵੇਂ ਆਖਾਂ, ਆਖਾਂ?
ਜੋ ਗੁਰੂਰ ਸੀ, ਓ ਫਿਜ਼ੂਲ ਸੀ
ਮੈਨੂ ਅੱਜ ਪਤਾ ਲਗਾ ਕੀ ਕਸੂਰ ਸੀ
ਮੇਰੇ ਦਿਲ ਦੇ ਨੂਰ, ਮੈਂ ਸੀ ਮਸ਼ਹੂਰ
ਤੈਨੁ ਕਰਤਾ ਦੂਰ, ਓਹ ਬੇਕਸੂਰ
ਕਿੰਜ ਗੈਰਾਂ ਨੂੰ ਮੈਂ ਆਪਣਾ ਮਨ
ਮਿਲੇਆ ਮੇਰੇ ਆਪਣੇ ਨੂੰ ਗੈਰ ਬਨ
ਏ ਤਾਂ ਜ਼ਰੂਰ ਦਿਲ ਕਰਤਾ ਚੂਰ ਤੇਰਾ
[pre_chorus: anuv jain]
ਤੇ ਹਾਂ, ਮੈਂ ਦੁਨੀਆ ਵੇਖੀ
ਤੇਰੇ ਦਿਲ ਨੂੰ ਵੇਖ ਨਾ ਪਾਇਆ ਮੈਂ ਝੱਲਾ_ਝੱਲਾ
ਕਰਦਾ ਸੀ ਵਡੇਆ ਨਾਵਾਂ ਦੀ ਗਲਾਂ_ਗਲਾਂ
ਹੂਣ ੲੈਥੇ ਮਰਦਾ ਜਾਂਦਾ ਮੈਂ ਕੱਲਾ_ਕੱਲਾ
[chorus: anuv jain]
ਹੂਣ ਕਿੰਉ ਅਫਸੋਸ ਹੋਆ
ਹੂਣ ਕੀ ਫੈਦਾ, ਮਿਲਣਾ ਨੀ ਜੇ ਚਾਹਾਂ, ਚਾਹਾਂ
ਮੈਂ ਹੁਣ ਘੜੀਆਂ ਦੇ ਹੱਥ ਤੇ
ਕਿਵੇਂ ਮੋੜਾ ਰੁਖ ਸਮੇਂ ਦਾ ਤੇ ਰਹਾਂ, ਰਹਾਂ
[verse 2: ap dhillon]
ਚੰਦ ਪਾਲ, ਦੋ ਪਲ ਤੇਰੀ ਸੁਣਦਾ ਬਾਤਾਂ ਜੇ
ਤੇਰੇ ਨਾਲ ਹੀ ਸਭ ਕਾਟਦਾ ਰਾਤਾਂ ਜੇ
ਤੇਰੇ ਹੰਜੂ ਦੇਖਦਾ ਵਿਚ ਬਰਸਾਤਾਂ ਜੇ
ਕਿਤੇ ਕਰਦਾ ਤਾਂ ਈ ਦਿਲ ਦੀ ਬਾਤਾਂ ਜੇ
ਕੈਸੀ ਸ਼ਾਮ ਸੀ, ਤੇਰੇ ਨਾਮ ਸੀ
ਜੋ ਪੜਿਆ ਨਾ ਮੈ, ਕੀ ਪੈਗਾਮ ਸੀ
ਮੈਂ ਹੈਰਾਨ ਸੀ, ਨਾਦਾਨ ਸੀ
ਕਿਸ ਗਲੋਂ ਮੇਰੀ ਜਾਨ ਪਰੇਸ਼ਾਨ ਸੀ
ਤੈਨੁ ਹਸਦਾ ਦੇਖ ਕੇ ਬਾਰ_ਬਾਰ
ਤੈਨੂੰ ਪੁਛੀ ਨਾ ਮੈ ਕਦੇ ਤੇਰੇ ਦਿਲ ਦੀ ਸਾਰ
ਤੇਰਾ ਇੰਤਜ਼ਾਰ ਮੇਰੀ ਸਮਝੋ ਬਾਹਰ
ਕਿਦਾਂ ਕੱਟੇ ਨੇ ਤੁੰ ਦਿਨ ਮੇਥੋ ਹਾਰ_ਹਾਰ
[pre_chorus: ap dhillon & anuv jain]
ਹਾਂ, ਜੋ ਪਿਆਰ ਸੀ ਤੇਰਾ
ਥੋੜਾ ਵੀ ਸਮਝ ਨਾ ਪਇਆ ਮੈਂ ਝੱਲਾ_ਝੱਲਾ
ਹਾਂ, ਏਹ ਦਿਲ ਪਛਤਾਵੇ
ਤੇਰੇ ਬਿਨ ਹੂਣ ਰਹੀ ਨਾ ਪਾਵੇ ਇਹ ਕੱਲਾ_ਕੱਲਾ
[chorus: anuv jain]
ਹੂਣ ਕਿੰਉ ਅਫਸੋਸ ਹੋਆ
ਹੂਣ ਕੀ ਫੈਦਾ, ਮਿਲਣਾ ਨੀ ਜੇ ਚਾਹਾਂ, ਚਾਹਾਂ
ਮੈਂ ਹੁਣ ਘੜੀਆਂ ਦੇ ਹੱਥ ਤੇ
ਕਿਵੇਂ ਮੋੜਾ ਰੁਖ ਸਮੇਂ ਦਾ ਤੇ ਰਾਹਾਂ, ਰਾਹਾਂ
[outro: ap dhillon]
ਤੇ ਰਾਹਾਂ, ਰਾਹਾਂ
ਤੇ ਰਾਹਾਂ, ਰਾਹਾਂ
كلمات أغنية عشوائية
- ben beal - i know, i know كلمات أغنية
- deniss (lv) - underdogs كلمات أغنية
- sewerperson - luvbitez كلمات أغنية
- don omar - taboo (remix 2) كلمات أغنية
- fresco trey - dark souls (remix) كلمات أغنية
- alan da mg - vencer ou vencer كلمات أغنية
- andy rosano - lección de vida كلمات أغنية
- darcie haven - pipe dream (bonus track) كلمات أغنية
- paola turci - giorni di rose كلمات أغنية
- gucci mane - seats كلمات أغنية