kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

amar singh chamkila & amarjot - mera jee karde كلمات أغنية

Loading...

ਸੈਨੂ ਖਿੱਚ ਕੇ ਕੋਲ ਨੂ ਕਰ ਲੈ ਵੇ ਮੇਰੇ ਜੋਬਨ ਦਾ ਘੁੱਟ ਭਰ ਲੈ ਵੇ
ਮੈਂ ਪਿਰਦੀ ਆਂ ਅੱਖ ਲੜਾਉਣ ਵੇ ਮੇਰਾ ਜੀ ਕਰਦਾ ਏ
ਹਾਏ ਸੋਹਣਿਆ ਵੇ ਤੇਰੇ ਗੱਲ ਵਿਚ ਬਾਵਾਂ ਨੂ ਵੇ ਮੇਰਾ ਜੀ ਕਰਦਾ ਏ
ਮੇਰਾ ਜੀ ਕਰਦਾ ਏ
ਹਾਏ ਵੇ ਮੇਰਾ ਜੀ ਕਰਦਾ ਏ

ਹੋ ਮਾਰੇ ਸੀਟੀਆਂ ਮੋੜ ਤੇ ਖੜ ਕੇ ਨੀ ਤੁਰੇ ਡੱਕਾ ਤੇ ਹੱਥ ਧਰ ਕੇ ਨੀ
ਕੀ ਫਿਰਦੀ ਏ ਚੰਨ ਚੜਾਉਣ ਨੂ ਨੀ ਮੇਰਾ ਜੀ ਕਰਦਾ ਏ
ਹਾਏ ਸੋਹਣਿਏ ਨੀ ਤੇਨੂ ਘੁਟ ਕੇ ਕਾਲਜੇ ਲਾਉਣ ਨੂ ਨੀ ਮੇਰਾ ਜੀ ਕਰਦਾ ਏ
ਹਾਏ ਨੀ ਮੇਰਾ ਜੀ ਕਰਦਾ ਏ
ਬਿੱਲੋ ਨੀ ਮੇਰਾ ਜੀ ਕਰਦਾ ਏ

ਨੈਣਾ ਦੇ ਵਰਕੇ ਫੌਲ ਸਹੀ ਚੋ ਘੜੀਆਂ ਸਾੜੈ ਕੋਲ ਸਹੀ
ਮੈਂ ਪੁੱਲਾਂ ਨਾਲੋ ਹੌਲੀ ਵੇ ਮੇਰਾ ਭਾਰ ਬਾਂਰਾਂ ਤੇ ਤੋਲ ਸਹੀ
ਦੋ ਘੜੀਆਂ ਚਿੱਤ ਪਰਚਾਉਣ ਨੂ ਵੇ ਮੇਰਾ ਜੀ ਕਰਦਾ ਏ
ਹਾਏ ਸੋਹਣਿਆ ਵੇ ਤੇਰੇ ਗੱਲ ਵਿਚ ਬਾਵਾਂ ਨੂ ਵੇ ਮੇਰਾ ਜੀ ਕਰਦਾ ਏ
ਮੇਰਾ ਜੀ ਕਰਦਾ ਏ
ਹਾਏ ਵੇ ਮੇਰਾ ਜੀ ਕਰਦਾ ਏ

ਮੈਂ ਤਰਸ ਤਰਸ ਕੇ ਮਰ ਚਲੀ ਮੇਰਾ ਗੁੱਤ ਨਾਗਣੀ ਲੜ ਚਲੀ
ਮੈਂ ਤਰਸ ਤਰਸ ਕੇ ਮਰ ਚਲੀ ਮੇਰਾ ਗੁੱਤ ਨਾਗਣੀ ਲੜ ਚਲੀ
ਮੈਂ ਰੋਕਾਂ ਕਿਵੇਂ ਕੁਲਹਿਏ ਨੂ ਮਾਰੇ ਹੱਲੈ ਜਵਾਨੀ ਚੜ ਚਲੀ
ਆ ਮੱਚਦਾ ਅੱਗ ਬੁਜਾਉਣ ਨੂ ਵੇ ਮੇਰਾ ਜੀ ਕਰਦਾ ਏ
ਹਾਏ ਸੋਹਣਿਆ ਵੇ ਤੇਰੇ ਗੱਲ ਵਿਚ ਬਾਵਾਂ ਨੂ ਵੇ ਮੇਰਾ ਜੀ ਕਰਦਾ ਏ
ਮੇਰਾ ਜੀ ਕਰਦਾ ਏ
ਹਾਏ ਵੇ ਮੇਰਾ ਜੀ ਕਰਦਾ ਏ

ਹੋ ਤੇਰੀ ਸੱਜਰੀ ਸੁਰਖ਼ ਜਵਾਨੀ ਨੀ ਗੋਰੀ ਡੌਣ ਤੇ ਕਾਲੀ ਗਾਨੀ ਨੀ
ਹੋ ਤੇਰੀ ਸੱਜਰੀ ਸੁਰਖ਼ ਜਵਾਨੀ ਨੀ ਗੋਰੀ ਡੌਣ ਤੇ ਕਾਲੀ ਗਾਨੀ ਨੀ
ਹੋ ਜਦੋ ਆ ਚਮਕੀਲਾ ਪਾਉਗਾ ਤੇਰੀ ਚੀਚੀ ਵਿੱਚ ਨਿਸ਼ਆਨੀ ਨੀ
ਪਾਵਾਂ ਤਿਲ ਕਿਈੜਿਆਂ ਦੇ ਭਾਉਣ ਨੂ ਨੀ ਮੇਰਾ ਜੀ ਕਰਦਾ ਏ
ਹਾਏ ਸੋਹਣਿਏ ਨੀ ਤੇਨੂ ਘੁਟ ਕੇ ਕਾਲਜੇ ਲਾਉਣ ਨੂ ਨੀ ਮੇਰਾ ਜੀ ਕਰਦਾ ਏ
ਹਾਏ ਨੀ ਮੇਰਾ ਜੀ ਕਰਦਾ ਏ
ਮੇਰਾ ਜੀ ਕਰਦਾ ਏ
ਹਾਏ ਨੀ ਮੇਰਾ ਜੀ ਕਰਦਾ ਏ
ਹਾਏ ਵੇ ਮੇਰਾ ਜੀ ਕਰਦਾ ਏ

كلمات أغنية عشوائية

كلمات الأغنية الشائعة حالياً

Loading...