kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

akull - unplugged كلمات الأغنية

Loading...

oh, girl, ਤੇਰੀਆਂ ਉਡੀਕ
my love, you know that i need ya

ਤੈਨੂੰ ਵਾਰ_ਵਾਰ stalk ਮੈਂ ਕਰਦਾ
ਜਦੋਂ ਹੁੰਦੀ ਨਾ ਵੇ ਤੂੰ ਮੇਰੇ ਕੋਲ ਨੀ
ਤੈਨੂੰ miss ਕਿੰਨਾ high ਵੇ ਮੈਂ ਕਰਦਾ
ਗੁਮਸੁਮ ਸਾ ਮੈਂ ਤੇਰੇ ਬਿਨਾਂ lonely

ਤੇਰੀ ਅੱਖੀਆਂ_ਅੱਖੀਆਂ
‘ਚ ਡੁੱਬੇ ਹੋ ਗਿਆ ਐ ਪੂਰਾ ਸਾਲ
ਗੱਲਾਂ ਸੱਚੀਆਂ_ਸੱਚੀਆਂ
ਕਹਿੰਦਾ ਆਸ਼ਿਕ ਤਰਸਾ_ਤਰਸਾ

ਕੋਈ ਕਰਕੇ ਬਹਾਨਾ
ਸਾਨੂੰ ਮਿਲ ਮਾਹੀਏ, ਮਿਲ ਮਾਹੀਏ
ਨੀ ਮੈਂ ਕੱਲੇ_ਕੱਲੇ ਕਰਨਾ ਨਹੀਂ
chill ਮਾਹੀਏ, chill ਮਾਹੀਏ

ਹੋ, ਕੋਈ ਕਰਕੇ ਬਹਾਨਾ
ਸਾਨੂੰ ਮਿਲ ਮਾਹੀਏ, ਮਿਲ ਮਾਹੀਏ
ਨੀ ਮੈਂ ਕੱਲੇ_ਕੱਲੇ ਕਰਨਾ ਨਹੀਂ
chill ਮਾਹੀਏ, chill ਮਾਹੀਏ

ਤੇਰੀ ਯਾਦੋਂ ਕੋ ਸੰਭਾਲ ਕੇ ਰੱਖਦਾ
photo gallery ‘ਚ ਕਰਕੇ ਮੈਂ lock ਨੀ
ਸੱਚੀ ਤੇਰੀਆਂ ਉਦਾਸੀਆਂ ‘ਚ, ਸੋਹਣੀਏ
ਰੋਤੇ_ਰੋਤੇ ਬਨਾਈ tiktok ਵੀ

ਤੇਰੀ ਯਾਦੋਂ ਕੋ ਸੰਭਾਲ ਕੇ ਰੱਖਦਾ
photo gallery ‘ਚ ਕਰਕੇ ਮੈਂ lock ਨੀ
ਸੱਚੀ ਤੇਰੀਆਂ ਉਦਾਸੀਆਂ ‘ਚ, ਸੋਹਣੀਏ
ਰੋਤੇ_ਰੋਤੇ ਬਨਾਈ tiktok ਵੀ

ਰਾਤਾਂ ਲੰਬੀਆਂ, ਲੰਬੀਆਂ
ਬਰਦਾਸ਼’ ਨਾ ਹੁੰਦੀ ਐ ਜੁਦਾਈਆਂ
ਜਿਹੜੀ ਕਸਮਾਂ ਸੀ ਖਾਈਆਂ
ਦੂਰ_ਦੂਰ ਰਹਿ ਕੇ ਭੁੱਲ ਜਾਈਂ ਨਾ

ਕੋਈ ਕਰਕੇ ਬਹਾਨਾ
ਸਾਨੂੰ ਮਿਲ ਮਾਹੀਏ, ਮਿਲ ਮਾਹੀਏ
ਨੀ ਮੈਂ ਕੱਲੇ_ਕੱਲੇ ਕਰਨਾ ਨਹੀਂ
chill ਮਾਹੀਏ, chill ਮਾਹੀਏ

ਹੋ, ਕੋਈ ਕਰਕੇ ਬਹਾਨਾ
ਸਾਨੂੰ ਮਿਲ ਮਾਹੀਏ, ਮਿਲ ਮਾਹੀਏ
ਸਾਡਾ ਕੱਲਿਆ ਵੇ ਲਗਦਾ ਨਹੀਂ
ਦਿਲ ਮਾਹੀਏ, ਦਿਲ ਮਾਹੀਏ

كلمات أغنية عشوائية

كلمات الأغاني الشهيرة

Loading...