kalimah.top
a b c d e f g h i j k l m n o p q r s t u v w x y z 0 1 2 3 4 5 6 7 8 9 #

aditi singh sharma - dass ja kasoor كلمات الأغنية

Loading...

ਵੇ ਮੈਂ ਕੱਲੀ_ਕੱਲੀ ਯਾਦਾਂ ਤੇਰੀਆਂ ਸਾਂਭ ਕੇ ਬੈਠੀ ਹਾਂ
ਤੈਨੂੰ ਪਾਉਣ ਲਈ ਅੱਜ ਵੀ ਰਾਹ ਵਿੱਚ ਬੈਠੀ ਆਂ

ਵੇ ਤੂੰ ਨਿਕਲਿਆ ਬੇਵਫ਼ਾ, ਕਿਵੇਂ ਦਿਲ ਨੂੰ ਮੈਂ ਦੱਸਾਂ?
ਵੇ ਤੂੰ ਨਿਕਲਿਆ ਬੇਵਫ਼ਾ, ਕਿਵੇਂ ਦਿਲ ਨੂੰ ਦੱਸਾਂ?
ਹੰਝੂਆਂ ਦਾ ਮੀਂਹ, ਅੱਖਾਂ ਸੌਂਦੀਆਂ ਵੀ ਨਹੀਂ (ਅੱਖਾਂ ਸੌਂਦੀਆਂ ਵੀ ਨਹੀਂ)

ਮੇਰੇ ਹਾਸੇ, ਮੇਰਾ ਚੈਨ ਸਬ ਖੋ ਗਿਆ
ਵੇ ਦੱਸ ਜਾ ਕਸੂਰ ਮੇਰਾ, ਕਿਉਂ ਛੱਡ ਕੇ ਤੂੰ ਦੂਰ ਗਿਆ?
ਵੇ ਦੱਸ ਜਾ ਕਸੂਰ ਮੇਰਾ, ਕਿਉਂ ਛੱਡ ਕੇ ਤੂੰ ਦੂਰ ਗਿਆ?

ਮੇਰੀ ਜ਼ਿੰਦਗੀ ਦੇ ਪਲ ਤੇਰੇ ਨਾਲ ਸੀ ਜੋ ਕੱਲ੍ਹ
ਅੱਜ ਵੇਖ_ਵੇਖ ਰੋਵਾਂ, ਕੋਈ ਲੱਭਦਾ ਨਹੀਂ ਹੱਲ (ਕੋਈ ਲੱਭਦਾ ਨਹੀਂ ਹੱਲ)
ਹੋ, ਮੇਰੀ ਜ਼ਿੰਦਗੀ ਦੇ ਪਲ ਤੇਰੇ ਨਾਲ ਸੀ ਜੋ ਕੱਲ੍ਹ
ਅੱਜ ਵੇਖ_ਵੇਖ ਰੋਵਾਂ, ਕੋਈ ਲੱਭਦਾ ਨਹੀਂ ਹੱਲ

ਪਿਆਰ ਕੀਤਾ ਤੇਰੇ ਨਾਲ, ਹੋਇਆ ਬੁਰਾ ਮੇਰਾ ਹਾਲ
ਪਿਆਰ ਕੀਤਾ ਤੇਰੇ ਨਾਲ, ਹੋਇਆ ਬੁਰਾ ਮੇਰਾ ਹਾਲ
ਕਿਉਂ ਤੂੰ ਸੁਪਨੇ ਦਿਖਾ ਕੇ ਖੇਡ ਗਿਆ ਝੂਠੀ ਚਾਲ?

ਮੇਰੀ ਖੁਸ਼ੀਆਂ ਵੀ ਲੈ ਤੂੰ ਵੱਖ ਹੋ ਗਿਆ (ਹੋ ਗਿਆ)
ਵੇ ਦੱਸ ਜਾ ਕਸੂਰ ਮੇਰਾ, ਕਿਉਂ ਛੱਡ ਕੇ ਤੂੰ ਦੂਰ ਗਿਆ?
ਵੇ ਦੱਸ ਜਾ ਕਸੂਰ ਮੇਰਾ, ਕਿਉਂ ਛੱਡ ਕੇ ਤੂੰ ਦੂਰ ਗਿਆ?

كلمات أغنية عشوائية

كلمات الأغاني الشهيرة

Loading...